ਉੱਚੇ ਪਰਬਤ ਗੁਫ਼ਾ ਨਿਆਰੀ
ਉੱਚੇ, ਪਰਬਤ, ਗੁਫ਼ਾ ਨਿਆਰੀ,
ਜਿਥੇ ਮਾਂ, ਭਵਨ ਬਣਾ ਬੈਠੀ ll
ਦਰਸ਼ਨ, ਕਰਦੀ ਏ,,, ਜੈ ਹੋ lll, ਦੁਨੀਆਂ ਸਾਰੀ,
ਜਿੱਥੇ ਮਾਂ, ਜੋਤ ਜਗਾ ਬੈਠੀ ll
ਉੱਚੇ, ਪਰਬਤ, ਗੁਫ਼ਾ ਨਿਆਰੀ...
ਤੇਰੇ, ਵੇਖੇ ਰੰਗ ਨਿਆਰੇ,
ਮਾਂ ਤੂੰ, ਲੱਖਾਂ ਪਾਪੀ ਤਾਰੇ ll
ਓ ਸੰਗਤਾਂ, ਬੋਲਣ,,, ਜੈ ਹੋ lll, ਜੈ ਜੈਕਾਰੇ,
ਸਿੰਘ ਤੇ, ਆਸਣ ਲਾ ਬੈਠੀ ll
ਉੱਚੇ, ਪਰਬਤ, ਗੁਫ਼ਾ ਨਿਆਰੀ...
ਝੂਲੇ, ਲਾਲ ਮਈਆ ਦਾ ਝੰਡਾ,
ਵੱਗਦੀ, ਚਰਨਾਂ ਦੇ ਵਿੱਚ ਗੰਗਾ ll
ਓ ਮੱਥੇ, ਤਿਲਕ,,, ਜੈ ਹੋ lll, ਲਗਾਇਆ ਚੰਦਾ,
ਸ਼ੀਸ਼ ਤੇ, ਮੁੱਕਟ ਸਜਾ ਬੈਠੀ ll
ਉੱਚੇ, ਪਰਬਤ, ਗੁਫ਼ਾ ਨਿਆਰੀ...
ਚੂੜਾ, ਲਾਲ ਰੰਗ ਦਾ ਪਾਇਆ,
ਵੇਖੀ, ਅਜ਼ਬ ਹੈ ਤੇਰੀ ਮਾਇਆ ll
ਓ ਆਸਣ,,, ਜੈ ਹੋ lll, ਵਿੱਚ ਗੁਫ਼ਾ ਦੇ ਲਾਇਆ,
ਸੋਹਣੀ ਮਾਂ, ਖੇਲ੍ਹ ਰਚਾ ਬੈਠੀ ll
ਉੱਚੇ, ਪਰਬਤ, ਗੁਫ਼ਾ ਨਿਆਰੀ...
ਮਹਿੰਦੀ, ਲਾਲ ਰੰਗ ਦੀ ਲਾਈ,
ਸਿਰ ਤੇ, ਚੁੰਨਰੀ ਲਾਲ ਸਜਾਈ ll
ਓ ਸੰਗਤ,,, ਜੈ ਹੋ lll, ਦਰਸ਼ਨ, ਕਰਨੇ ਆਈ,
ਮਾਂ ਤੂੰ, ਮੌਜ਼ ਲਗਾ ਬੈਠੀ ll
ਉੱਚੇ, ਪਰਬਤ, ਗੁਫ਼ਾ ਨਿਆਰੀ...
ਮਈਆ, ਕਰਦੀ ਸ਼ੇਰ ਸਵਾਰੀ,
ਸਾਨੂੰ, ਲੱਗਦੀ ਬੜੀ ਪਿਆਰੀ ll
ਓ ਮਈਆ,,, ਜੈ ਹੋ lll, ਦਰਸ਼ਨ ਦੇ ਇੱਕ ਵਾਰੀ,
ਮੇਰੀ ਕਿਓਂ, ਯਾਦ ਭੁਲਾ ਬੈਠੀ ll
ਉੱਚੇ, ਪਰਬਤ, ਗੁਫ਼ਾ ਨਿਆਰੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
ऊँचे पर्वत, गुफा न्यारी
ऊँचे, पर्वत, गुफा न्यारी,
जहाँ मां, भवन बना बैठी।।
दर्शन, करती है... जय हो।।।
दुनिया सारी,
जहाँ मां, ज्योत जगा बैठी।।
ऊँचे, पर्वत, गुफा न्यारी...
तेरे, देखे रंग न्यारे,
मां तू, लाखों पापी तारे।।
ओ संगतें, बोलें... जय हो।।।
जय जयकारे,
सिंह पर, आसन लगा बैठी।।
ऊँचे, पर्वत, गुफा न्यारी...
झूले, लाल मैया का झंडा,
बहती, चरणों में गंगा।।
ओ माथे, तिलक... जय हो।।।
लगाया चंदा,
शीश पर, मुकुट सजा बैठी।।
ऊँचे, पर्वत, गुफा न्यारी...
चूड़ा, लाल रंग का पहना,
देखी, अजब है तेरी माया।।
ओ आसन... जय हो।।।
गुफा में लगाया,
सोहणी मां, खेल रचा बैठी।।
ऊँचे, पर्वत, गुफा न्यारी...
मेहंदी, लाल रंग की लगाई,
सिर पर, चुनरी लाल सजाई।।
ओ संगत... जय हो।।।
दर्शन करने आई,
मां तू, मौज लगा बैठी।।
ऊँचे, पर्वत, गुफा न्यारी...
मैया, करती शेर सवारी,
हमें, लगती बड़ी प्यारी।।
ओ मैया... जय हो।।।
दर्शन दे एक बारी,
मुझे क्यों, याद भुला बैठी।।
ऊँचे, पर्वत, गुफा न्यारी...
अपलोडर - अनिलरामूर्ति भोपाल