ਮੇਰੀ ਮਈਆ ਦੇ ਦਰਬਾਰ ਰੌਣਕਾਂ ਲੱਗੀਆਂ
ਮੇਰੀ, ਮਈਆ, ਦੇ ਦਰਬਾਰ,
ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ l
ਸ਼ੇਰਾਂ, ਵਾਲੀ, ਦੇ ਦਰਬਾਰ,
ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ l
ਅੰਬੇ, ਮਈਆ, ਦੇ ਦਰਬਾਰ,
ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ l
ਦੂਰੋਂ, ਦੂਰੋਂ, ਸੰਗਤਾਂ ਆਈਆਂ l
ਉੱਚੀਆਂ, ਚੜ੍ਹਾਈਆਂ, ਚੜ੍ਹ ਕੇ ਆਈਆਂ ll
ਮਈਆ, ਕਰਨ, ਤੇਰਾ ਦੀਦਾਰ,
ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ l
ਮੇਰੀ, ਮਈਆ, ਦੇ ਦਰਬਾਰ...
ਖੁਸ਼ੀਆਂ, ਵਾਲਾ, ਦਿਨ ਅੱਜ ਆਇਆ l
ਮਈਆ, ਮੇਰੀ ਨੇ, ਆਪ ਬੁਲਾਇਆ ll
ਤੈਨੂੰ, ਪਾਵਾਂ, ਮਈਆ ਜੀ ਹਾਰ,
ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ l
ਮੇਰੀ, ਮਈਆ, ਦੇ ਦਰਬਾਰ...
ਸ਼ੁਭ, ਨਰਾਤਿਆਂ ਦਾ, ਦਿਨ ਅੱਜ ਆਇਆ l
ਮਈਆ, ਦਾ ਭਵਨ ਹੈ, ਸੋਹਣਾ ਸਜਾਇਆ ll
ਮੇਰੀ, ਮਈਆ ਦਾ, ਕਰੋ ਸ਼ਿੰਗਾਰ,
ਰੌਣਕਾਂ ਲੱਗੀਆਂ, ਰੌਣਕਾਂ ਲੱਗੀਆਂ l
ਮੇਰੀ, ਮਈਆ, ਦੇ ਦਰਬਾਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मेरी मैया के दरबार रौनकें लगीं
मेरी, मैया, के दरबार,
रौनकें लगीं, रौनकें लगीं।
शेरों, वाली, के दरबार,
रौनकें लगीं, रौनकें लगीं।
अंबे, मैया, के दरबार,
रौनकें लगीं, रौनकें लगीं।
दूर से, दूर से, संगतें आईं।
ऊंची, चढ़ाइयां, चढ़ के आईं।।
मैया, करने, तेरा दीदार,
रौनकें लगीं, रौनकें लगीं।
मेरी, मैया, के दरबार...
खुशियों, वाला, दिन आज आया।
मैया, मेरी ने, आप बुलाया।।
तुझको, पहनाऊं, मैया जी हार,
रौनकें लगीं, रौनकें लगीं।
मेरी, मैया, के दरबार...
शुभ, नवरात्रों का, दिन आज आया।
मैया, का भवन है, सुंदर सजाया।।
मेरी, मैया का, करो शृंगार,
रौनकें लगीं, रौनकें लगीं।
मेरी, मैया, के दरबार...
अपलोडर- अनिलरामूर्ति भोपाल