ਸੋਹਣੀ ਨੀ ਸੋਹਣੀ ਮੇਰੀ ਮਾਂ
ਸੋਹਣੀ ਨੀ, ਸੋਹਣੀ ਮੇਰੀ ਮਾਂ,
ਨੀ ਮੈਂ, ਵਾਰੀ ਜਾਵਾਂ ll
ਉਸ ਤੋਂ ਵੀ, ਸੋਹਣਾ ਓਹਦਾ ਨਾਂਅ,
ਨੀ ਮੈਂ, ਵਾਰੀ ਜਾਵਾਂ ll
ਸੋਹਣੀ ਨੀ, ਸੋਹਣੀ ਮੇਰੀ ਮਾਂ,
ਮਈਆ ਦੀ, ਚੁੰਨਰੀ ਸੋਹਣੀ,
ਝਿਲਮਿਲ, ਸਿਤਾਰੋਂ ਵਾਲੀ ll
ਗੋਟੇ ਨੇ, ਲਾਈ ਹੈ ਬਾਹਰ,
ਨੀ ਮੈਂ, ਵਾਰੀ ਜਾਵਾਂ l
ਸੋਹਣੀ ਨੀ, ਸੋਹਣੀ ਮੇਰੀ ਮਾਂ,
ਮਈਆ ਦੀ, ਬਿੰਦੀਆਂ ਸੋਹਣੀ,
ਮਈਆ ਦੇ, ਕੁੰਡਲ ਸੋਹਣੇ ll
ਨੱਥਣੀ ਤੇ, ਛਾਈ ਹੈ ਬਾਹਰ,
ਨੀ ਮੈਂ, ਵਾਰੀ ਜਾਵਾਂ l
ਸੋਹਣੀ ਨੀ, ਸੋਹਣੀ ਮੇਰੀ ਮਾਂ,
ਮਈਆ ਦਾ, ਹਾਰ ਸੋਹਣਾ,
ਮਈਆ ਦਾ, ਚੂੜਾ ਸੋਹਣਾ ll
ਮਹਿੰਦੀ ਦਾ, ਗੂਹੜਾ ਰੰਗ ਲਾਲ,
ਨੀ ਮੈਂ, ਵਾਰੀ ਜਾਵਾਂ l
ਸੋਹਣੀ ਨੀ, ਸੋਹਣੀ ਮੇਰੀ ਮਾਂ,
ਮਈਆ ਦੀ, ਪਾਇਲ ਸੋਹਣੀ,
ਮਈਆ ਦੇ, ਬਿਛੂਏ ਸੋਹਣੇ ll
ਘੁੰਘਰੂ ਦੀ, ਹੋਈ ਝਣਕਾਰ,
ਨੀ ਮੈਂ, ਵਾਰੀ ਜਾਵਾਂ l
ਸੋਹਣੀ ਨੀ, ਸੋਹਣੀ ਮੇਰੀ ਮਾਂ,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
सोहणी नी, सोहणी मेरी माँ
सोहणी नी, सोहणी मेरी माँ,
नी मैं, वारी जावां ll
उससे भी, सोहणा ओहदा नाम,
नी मैं, वारी जावां ll
सोहणी नी, सोहणी मेरी माँ...
मइया दी, चुन्नरी सोहणी,
झिलमिल, सितारों वाली ll
गोटे ने, लाई है बाहर,
नी मैं, वारी जावां ll
सोहणी नी, सोहणी मेरी माँ...
मइया दी, बिंदियां सोहणी,
मइया दे, कुंडल सोहणे ll
नथनी ते, छाई है बाहर,
नी मैं, वारी जावां ll
सोहणी नी, सोहणी मेरी माँ...
मइया दा, हार सोहणा,
मइया दा, चूड़ा सोहणा ll
मेहंदी दा, गूढ़ा रंग लाल,
नी मैं, वारी जावां ll
सोहणी नी, सोहणी मेरी माँ...
मइया दी, पायल सोहणी,
मइया दे, बिछुए सोहणे ll
घुंघरू दी, होई झंकार,
नी मैं, वारी जावां ll
सोहणी नी, सोहणी मेरी माँ...