नचणा नचणा नचणा- मईया दा भजन/ਨੱਚਣਾ ਨੱਚਣਾ ਨੱਚਣਾ

ਨੱਚਣਾ ਨੱਚਣਾ ਨੱਚਣਾ

ਨੱਚਣਾ ਨੱਚਣਾ ਨੱਚਣਾ, ਅੱਜ ਪੈਰਾਂ ਵਿੱਚ, ਘੁੰਘਰੂ ਪਾ ਕੇ ll
ਨੱਚਣਾ,,, ਹਾਏ ਓਏ ll
ਨੱਚਣਾ ਨੱਚਣਾ ਨੱਚਣਾ, ਮਈਆ ਦੇ ਜੈਕਾਰੇ ਲਾ ਕੇ ll
ਨੱਚਣਾ,,, ਹਾਏ ਓਏ ll
ਨੱਚਣਾ ਨੱਚਣਾ ਨੱਚਣਾ, ਮੈਂ ਪੈਰਾਂ ਵਿੱਚ ਘੁੰਘਰੂ ਪਾ ਕੇ ll

ਮਾਂ ਮੇਰੀ ਦੀ, ਲਾਲ ਲਾਲ ਚੁੰਨਰੀ ll
ਅਸੀਂ, ਚੁੰਨੀਆਂ ਲੈ ਕੇ ਨੱਚਣਾ,
ਅੱਜ ਪੈਰਾਂ ਵਿੱਚ, ਘੁੰਘਰੂ ਪਾ ਕੇ ll
ਨੱਚਣਾ ਨੱਚਣਾ ਨੱਚਣਾ, ਅੱਜ ਪੈਰਾਂ ਵਿੱਚ, ਘੁੰਘਰੂ,,

ਮਾਂ ਮੇਰੀ ਦਾ, ਲਾਲ ਲਾਲ ਚੂੜਾ ll
ਅਸੀਂ, ਚੂੜਾ ਪਾ ਕੇ ਨੱਚਣਾ,
ਅੱਜ ਪੈਰਾਂ ਵਿੱਚ, ਘੁੰਘਰੂ ਪਾ ਕੇ ll
ਨੱਚਣਾ ਨੱਚਣਾ ਨੱਚਣਾ, ਅੱਜ ਪੈਰਾਂ ਵਿੱਚ, ਘੁੰਘਰੂ,,

ਮਾਂ ਮੇਰੀ ਦੇ, ਗੋਰੇ ਗੋਰੇ ਹੱਥ ll
ਅਸੀਂ, ਮਹਿੰਦੀ ਲਾ ਕੇ ਨੱਚਣਾ,
ਅੱਜ ਪੈਰਾਂ ਵਿੱਚ, ਘੁੰਘਰੂ ਪਾ ਕੇ ll
ਨੱਚਣਾ ਨੱਚਣਾ ਨੱਚਣਾ, ਅੱਜ ਪੈਰਾਂ ਵਿੱਚ, ਘੁੰਘਰੂ,,

ਮਾਂ ਮੇਰੀ ਦੀ, ਲਾਲ ਲਾਲ ਬਿੰਦੀਆਂ ll
ਅਸੀਂ, ਬਿੰਦੀਆਂ ਲਾ ਕੇ ਨੱਚਣਾ,
ਅੱਜ ਪੈਰਾਂ ਵਿੱਚ, ਘੁੰਘਰੂ ਪਾ ਕੇ ll
ਨੱਚਣਾ ਨੱਚਣਾ ਨੱਚਣਾ, ਅੱਜ ਪੈਰਾਂ ਵਿੱਚ, ਘੁੰਘਰੂ,,

ਅੱਜ ਦਿਨ ਭਾਗਾਂ, ਵਾਲਾ ਆਇਆ l
ਮਈਆ ਮੈਨੂੰ, ਦਰ ਤੇ ਬੁਲਾਇਆ ll
ਢੋਲ, ਵਜਾ ਕੇ ਨੱਚਣਾ, ਸਾਰੀ ਸਖੀਆਂ ਨੂੰ ਬੁਲਾ ਕੇ ll
ਨੱਚਣਾ ਨੱਚਣਾ ਨੱਚਣਾ, ਅੱਜ ਪੈਰਾਂ ਵਿੱਚ, ਘੁੰਘਰੂ,,

ਮਾਂ ਮੇਰੀ ਦਾ, ਭਵਨ ਨਿਰਾਲਾ l
ਦਰਸ਼ਨ ਪਾਉਂਦਾ, ਕਿਸਮਤ ਵਾਲਾ ll
ਅਸੀਂ ਰੱਜ ਰੱਜ, ਦਰਸ਼ਨ ਕਰਨਾ,
ਓਹਦੇ, ਭਵਨਾਂ ਵਿੱਚ ਜਾ ਕੇ ll
ਨੱਚਣਾ ਨੱਚਣਾ ਨੱਚਣਾ, ਅੱਜ ਪੈਰਾਂ ਵਿੱਚ, ਘੁੰਘਰੂ,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

नचना नचना नचना ????????

नचना नचना नचना,
आज पैरों में, घुंघरू बांध के ll
नचना,,, हाए ओए ll
नचना नचना नचना,
मइया के जयकारे लगा के ll
नचना,,, हाए ओए ll
नचना नचना नचना,
मैं पैरों में घुंघरू बांध के ll

माँ मेरी की, लाल लाल चुनरी ll
हम, चुनरी ओढ़ के नचेंगे,
आज पैरों में, घुंघरू बांध के ll
नचना नचना नचना,
आज पैरों में, घुंघरू,,,

माँ मेरी के, लाल लाल चूड़े ll
हम, चूड़ा पहन के नचेंगे,
आज पैरों में, घुंघरू बांध के ll
नचना नचना नचना,
आज पैरों में, घुंघरू,,,

माँ के, गोरे गोरे हाथ ll
हम, मेंहदी लगा के नचेंगे,
आज पैरों में, घुंघरू बांध के ll
नचना नचना नचना,
आज पैरों में, घुंघरू,,,

माँ मेरी की, लाल लाल बिंदिया ll
हम, बिंदिया लगाकर नचेंगे,
आज पैरों में, घुंघरू बांध के ll
नचना नचना नचना,
आज पैरों में, घुंघरू,,,

आज का दिन, भाग्य वाला आया l
मइया ने मुझे, दर पे बुलाया ll
ढोल बजा के नचेंगे,
सारी सखियों को बुला के ll
नचना नचना नचना,
आज पैरों में, घुंघरू,,,

माँ मेरी का, भवन निराला l
दर्शन पाता, किस्मत वाला ll
हम रज्ज रज्ज, दर्शन करेंगे,
मइया के भवन में जाकर ll
नचना नचना नचना,
आज पैरों में, घुंघरू,,,

अपलोडर- अनिलरामूर्ति भोपाल

download bhajan lyrics (11 downloads)