ਕੱਖ ਕੱਖ ਵਣਾਂ ਦਾ ਫਰੋਲਦੀ ਰਹੀ
ਕੱਖ ਕੱਖ, ਵਣਾਂ ਦਾ, ਫ਼ਰੋਲਦੀ ਰਹੀ ll
ਤੈਨੂੰ, ਸ਼ੇਰਾਂਵਾਲੀਏ ਮੈਂ, ਟੋਹਲਦੀ ਰਹੀ ll
ਜੰਗਲਾਂ ਦੇ, ਵਿੱਚ ਤੈਨੂੰ, ਵਾਜ਼ਾਂ, ਪਈ ਮਾਰਦੀ,
ਹਰ ਵੇਲੇ, ਦਾਤੀਏ ਮੈਂ, ਤੈਨੂੰ ਹੀ ਪੁਕਾਰਦੀ ll
ਜੈ ਮਾਤਾ ਦੀ, ਮੁਖ ਵਿੱਚੋਂ, ਬੋਲਦੀ ਰਹੀ l
ਤੈਨੂੰ, ਸ਼ੇਰਾਂਵਾਲੀਏ ਮੈਂ, ਟੋਹਲਦੀ ਰਹੀ l
ਕੱਖ ਕੱਖ, ਵਣਾਂ ਦਾ, ਫ਼ਰੋਲਦੀ ਰਹੀ,,,
ਦੁਨੀਆਂ ਨੇ, ਮੇਰੇ ਕੋਲੋਂ, ਸਭ ਕੁਝ, ਖੋਹ ਲਿਆ,
ਤਾਂਹੀਓਂ ਤਾਂ, ਫਕੀਰਾਂ ਵਾਲਾ, ਹਾਲ ਮੇਰਾ ਹੋ ਗਿਆ ll
ਮਿੱਠਾ ਮਿੱਠਾ, ਜ਼ਹਿਰ ਮੈਂ ਤਾਂ, ਘੋਲ੍ਹਦੀ ਰਹੀ l
ਤੈਨੂੰ, ਸ਼ੇਰਾਂਵਾਲੀਏ ਮੈਂ, ਟੋਹਲਦੀ ਰਹੀ l
ਕੱਖ ਕੱਖ, ਵਣਾਂ ਦਾ, ਫ਼ਰੋਲਦੀ ਰਹੀ,,,
ਦੁਨੀਆਂ ਨੇ, ਠੁਕਰਾਇਆ, ਤੂੰ ਵੀ, ਠੁਕਰਾਵੀਂ ਨਾ,
ਰੱਖੀਂ ਮੇਰੀ, ਲਾਜ਼ ਦਾਤੀ, ਮੁਖ ਤੂੰ ਛੁਪਾਵੀਂ ਨਾ ll
ਤੈਨੂੰ, ਹਰ ਪਲ ਮੈਂ, ਬੋਲਦੀ ਰਹੀ l
ਤੈਨੂੰ, ਸ਼ੇਰਾਂਵਾਲੀਏ ਮੈਂ, ਟੋਹਲਦੀ ਰਹੀ l
ਕੱਖ ਕੱਖ, ਵਣਾਂ ਦਾ, ਫ਼ਰੋਲਦੀ ਰਹੀ,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
कख कख वनों का छानती रही
कख कख, वनों का, छानती रही ll
तुझे, शेरांवाली, मैं, टोहती रही ll
जंगलों में, तुझे, आवाजें, देती रही,
हर पल, दाती, तुझे ही, पुकारती रही ll
जय माता दी, मुख से, बोलती रही l
तुझे, शेरांवाली, मैं, टोहती रही l
कख कख, वनों का, छानती रही,,,
दुनिया ने, मुझसे, सब कुछ, छीन लिया,
तभी तो, फकीरों जैसा, हाल मेरा हो गया ll
मीठा मीठा, ज़हर, मैं तो, घोलती रही l
तुझे, शेरांवाली, मैं, टोहती रही l
कख कख, वनों का, छानती रही,,,
दुनिया ने, ठुकराया, तू भी, ठुकराए ना,
रख मेरी, लाज दाती, मुँह तू छुपाए ना ll
तुझे, हर पल, मैं, बोलती रही l
तुझे, शेरांवाली, मैं, टोहती रही l
कख कख, वनों का, छानती रही,,,
अपलोडर - अनिलरामूर्ति भोपाल