ਆਜਾ ਮਾਂ ਸੋਹਣੇ ਮੰਦਿਰਾਂ ਨੂੰ ਛੋੜ ਕੇ
ਆਜਾ,,, ਮਾਂ ਆਜਾ, ਸੋਹਣੇ ਮੰਦਿਰਾਂ ਨੂੰ ਛੋੜ ਕੇ ll
ਹੋ ਸ਼ੇਰ ਤੇ, ਸਵਾਰ ਚੁੰਨੀ, ਗੋਟੇ ਵਾਲੀ ਓੜ੍ਹ ਕੇ l
ਆਜਾ,,, ਮਾਂ ਆਜਾ, ਸੋਹਣੇ,,,
ਚੁੰਨੀ, ਵੇਖਣ, ਰਾਮ ਜੀ ਆਏ l
ਸੀਤਾ, ਜੀ ਨੂੰ, ਨਾਲ ਲਿਆਏ ll
ਹੋ ਰਾਮ ਨੇ, ਫ਼ੁੱਲ ਵਰਸਾਏ,
ਤੇਰੀ, ਚੁੰਨਰੀ ਨੂੰ ਵੇਖ ਕੇ l
ਆਜਾ,,, ਮਾਂ ਆਜਾ, ਸੋਹਣੇ,,,
ਚੁੰਨੀ, ਵੇਖਣ, ਸ਼ਾਮ ਜੀ ਆਏ l
ਰਾਧਾ, ਜੀ ਨੂੰ, ਨਾਲ ਲਿਆਏ ll
ਹੋ ਸ਼ਾਮ ਨੇ, ਬੰਸਰੀ ਵਜਾਈ,
ਤੇਰੀ, ਚੁੰਨਰੀ ਨੂੰ ਵੇਖ ਕੇ l
ਆਜਾ,,, ਮਾਂ ਆਜਾ, ਸੋਹਣੇ,,,
ਚੁੰਨੀ, ਵੇਖਣ, ਵਿਸ਼ਨੂੰ ਜੀ ਆਏ l
ਲਕਸ਼ਮੀ, ਮਾਂ ਨੂੰ, ਨਾਲ ਲਿਆਏ ll
ਹੋ ਵਿਸ਼ਨੂੰ ਨੇ, ਚੱਕਰ ਚਲਾਇਆ,
ਤੇਰੀ, ਚੁੰਨਰੀ ਨੂੰ ਵੇਖ ਕੇ l
ਆਜਾ,,, ਮਾਂ ਆਜਾ, ਸੋਹਣੇ,,,
ਚੁੰਨੀ, ਵੇਖਣ, ਸ਼ਿਵ ਜੀ ਆਏ l
ਗੌਰਾਂ, ਮਾਂ ਨੂੰ, ਨਾਲ ਲਿਆਏ ll
ਹੋ ਸ਼ਿਵਾਂ ਨੇ, ਡੰਮਰੂ ਵਜਾਇਆ,
ਤੇਰੀ, ਚੁੰਨਰੀ ਨੂੰ ਵੇਖ ਕੇ l
ਆਜਾ,,, ਮਾਂ ਆਜਾ, ਸੋਹਣੇ,,,
ਚੁੰਨੀ, ਵੇਖਣ, ਬ੍ਰਹਮਾ ਜੀ ਆਏ l
ਬ੍ਰਹਮਾਣੀ, ਜੀ ਨੂੰ, ਨਾਲ ਲਿਆਏ ll
ਹੋ ਨਾਰਦ ਨੇ, ਵੀਣਾ ਵਜਾਈ,
ਤੇਰੀ, ਚੁੰਨਰੀ ਨੂੰ ਵੇਖ ਕੇ l
ਆਜਾ,,, ਮਾਂ ਆਜਾ, ਸੋਹਣੇ,,,
ਚੁੰਨੀ, ਵੇਖਣ, ਸੰਗਤਾਂ ਆਈਆਂ l
ਸ਼ਰਧਾ, ਭੇਟਾ, ਨਾਲ ਲਿਆਏ ll
ਓਹਨਾਂ, ਰੱਜ ਰੱਜ ਦਰਸ਼ਨ ਪਾਏ,
ਤੇਰੀ, ਚੁੰਨਰੀ ਨੂੰ ਵੇਖ ਕੇ l
ਆਜਾ,,, ਮਾਂ ਆਜਾ, ਸੋਹਣੇ,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आजा मां, सोहणे मंदिरां को छोड़ के
आजा,,, मां आजा, सोहणे मंदिरां को छोड़ के ll
हो शेर पे, सवार, चुनरी, गोटे वाली ओढ़ के l
आजा,,, मां आजा, सोहणे,,,
चुनरी, देखने, राम जी आए l
सीता, जी को, साथ लाए ll
हो राम ने, फूल बरसाए,
तेरी, चुनरी को देख के l
आजा,,, मां आजा, सोहणे,,,
चुनरी, देखने, श्याम जी आए l
राधा, जी को, साथ लाए ll
हो श्याम ने, बंसी बजाई,
तेरी, चुनरी को देख के l
आजा,,, मां आजा, सोहणे,,,
चुनरी, देखने, विष्णु जी आए l
लक्ष्मी, मां को, साथ लाए ll
हो विष्णु ने, चक्र चलाया,
तेरी, चुनरी को देख के l
आजा,,, मां आजा, सोहणे,,,
चुनरी, देखने, शिव जी आए l
गौरा, मां को, साथ लाए ll
हो शिवा ने, डमरू बजाया,
तेरी, चुनरी को देख के l
आजा,,, मां आजा, सोहणे,,,
चुनरी, देखने, ब्रह्मा जी आए l
ब्रह्माणी, जी को, साथ लाए ll
हो नारद ने, वीणा बजाई,
तेरी, चुनरी को देख के l
आजा,,, मां आजा, सोहणे,,,
चुनरी, देखने, संगतें आईं l
श्रद्धा, भेंटें, साथ लाईं ll
उन्होंने, रज्ज रज्ज दर्शन पाए,
तेरी, चुनरी को देख के l
आजा,,, मां आजा, सोहणे,,,
अपलोडर - अनिलरामूर्ति भोपाल