असी बैठे ज्योत जगा के दातिये/ਅਸੀਂ ਬੈਠੇ ਜੋਤ ਜਗਾ ਕੇ ਦਾਤੀਏ

ਅਸੀਂ ਬੈਠੇ ਜੋਤ ਜਗਾ ਕੇ ਦਾਤੀਏ

ਮਾਂ ਮਮਤਾ ਦੀ, ਮਹਿਕ ਹੈ,
ਮਾਂ ਹੈ ਸੂਰਜ ਪ੍ਰਕਾਸ਼ l
ਮਾਂ ਹਰਿਆਲੀ ਸੀ ਲੱਗੇ,  
ਮਾਂ ਜੀਵਨ ਦੀ ਆਸ ll

ਅਸੀਂ ਬੈਠੇ, ਜੋਤ ਜਗਾ ਕੇ ਦਾਤੀਏ,
ਮਿਲ ਜਾ, ਸਾਨੂੰ ਆ ਕੇ ll
ਮਿਲ ਜਾ, ਸਾਨੂੰ ਆ ਕੇ ਦਾਤੀਏ,
ਮਿਲ ਜਾ, ਸਾਨੂੰ ਆ ਕੇ l
ਅਸੀਂ ਬੈਠੇ, ਜੋਤ ਜਗਾ ਕੇ ਦਾਤੀਏ,,,,,

ਮਹਾਂ ਰਾਣੀ ਤੇਰੀ, ਸ਼ੇਰ ਸਵਾਰੀ ll
ਸਭ ਨੂੰ, ਲੱਗਦੀ, ਬੜੀ ਪਿਆਰੀ ll,
ਅੱਜ ਜਾਣਾ, ਦਰਸ਼ਨ, ਪਾ ਕੇ ਦਾਤੀਏ,
ਮਿਲ ਜਾ, ਸਾਨੂੰ ਆ ਕੇ l
ਅਸੀਂ ਬੈਠੇ, ਜੋਤ ਜਗਾ ਕੇ ਦਾਤੀਏ,,,,,

ਦੁਰਗਾ, ਮਾਂ ਤੈਨੂੰ ਆਉਣਾ ਪੈਣਾ ll
ਬੱਚਿਆਂ, ਨੇ ਏਹ, ਮੁੜ ਮੁੜ ਕਹਿਣਾ ll
ਤੇਰੇ ਚਰਨੀ, ਅਰਜ਼, ਲਗਾ ਕੇ ਦਾਤੀਏ,
ਮਿਲ ਜਾ, ਸਾਨੂੰ ਆ ਕੇ l
ਅਸੀਂ ਬੈਠੇ, ਜੋਤ ਜਗਾ ਕੇ ਦਾਤੀਏ,,,,,

ਤੂੰ, ਬੱਚਿਆਂ ਦੀ, ਦਾਤੀ ਮਾਂ ਏਂ ll
ਮਮਤਾ, ਵਾਲੀ, ਠੰਡੀ ਛਾਂ ਏਂ ll
ਇੱਕ ਵਾਰੀ, ਗਲ਼ ਨਾਲ, ਲਾ ਲੈ ਦਾਤੀਏ,
ਮਿਲ ਜਾ, ਸਾਨੂੰ ਆ ਕੇ l
ਅਸੀਂ ਬੈਠੇ, ਜੋਤ ਜਗਾ ਕੇ ਦਾਤੀਏ,,,,,

ਭਗਤ, ਤੇਰਾ ਮਾਂ, ਕਹੇ ਦਾਤੀਏ ll
ਬਿਨਾਂ, ਤੇਰੇ ਨਾ, ਰਹੇ ਦਾਤੀਏ ll
ਤੇਰੇ ਨਾਮ, ਮੇਰੇ ਹਰ, ਸਾਹ ਨੇ ਦਾਤੀਏ,
ਮਿਲ ਜਾ, ਸਾਨੂੰ ਆ ਕੇ l
ਅਸੀਂ ਬੈਠੇ, ਜੋਤ ਜਗਾ ਕੇ ਦਾਤੀਏ,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

असीं बैठे ज्योत जगा के दातीए

मां ममता की, महक है,
मां है सूरज प्रकाश l
मां हरियाली सी लगे,
मां जीवन की आस ll

असीं बैठे, ज्योत जगा के दातीए,
मिल जा, सानू आ के ll
मिल जा, सानू आ के दातीए,
मिल जा, सानू आ के l
असीं बैठे, ज्योत जगा के दातीए...

महां रानी तेरी, शेर सवारी ll
सबको, लगती, बड़ी प्यारी ll
आज जाना, दर्शन, पा के दातीए,
मिल जा, सानू आ के l
असीं बैठे, ज्योत जगा के दातीए...

दुर्गा, मां तैनू आऊणा पैणा ll
बच्चियां, ने ए, मुड़-मुड़ कहिणा ll
तेरे चरणी, अरज, लगा के दातीए,
मिल जा, सानू आ के l
असीं बैठे, ज्योत जगा के दातीए...

तूं, बच्चियां दी, दाती मां एं ll
ममता, वाली, ठंडी छांव एं ll
इक वारी, गल नाल, ला लै दातीए,
मिल जा, सानू आ के l
असीं बैठे, ज्योत जगा के दातीए...

भगत, तेरा मां, कहे दातीए ll
बिना, तेरे ना, रहे दातीए ll
तेरे नाम, मेरे हर, सांस ने दातीए,
मिल जा, सानू आ के l
असीं बैठे, ज्योत जगा के दातीए...

अपलोडर - अनिलरामूर्ती भोपाल


download bhajan lyrics (13 downloads)