ਤੇਰੀ ਹੋ ਰਹੀ ਬੱਲੇ ਬੱਲੇ
ਤੇਰੀ, ਹੋ ਰਹੀ, ਬੱਲੇ ਬੱਲੇ,
ਬੱਲੇ ਮਾਂ, ਸ਼ੇਰਾਂਵਾਲੀਏ ll
ਅਸੀਂ, ਕੱਟੜੇ, ਸ਼ਹਿਰ ਨੂੰ ਚੱਲੇ,
ਚੱਲੇ ਮਾਂ, ਸ਼ੇਰਾਂਵਾਲੀਏ ll
ਹਰ ਸਾਲ, ਦਰ, ਤੇਰੇ ਤੇ ਆਵਾਂ l
ਦਰ, ਤੇਰੇ ਤੇ, ਚੁੰਨੀਆਂ ਚੜ੍ਹਾਵਾਂ ll
ਅਸੀਂ, ਚੁੰਨੀਆਂ, ਚੜ੍ਹਾ ਕੇ ਚੱਲੇ,
ਚੱਲੇ ਮਾਂ, ਸ਼ੇਰਾਂਵਾਲੀਏ ll
ਤੇਰੀ, ਹੋ ਰਹੀ, ਬੱਲੇ ਬੱਲੇ,,,,,
ਬਾਣ, ਗੰਗਾ ਦਾ, ਠੰਡਾ ਪਾਣੀ l
ਇਸ਼ਨਾਨ, ਕਰਦੀ, ਸੀ ਮਹਾਂਰਾਣੀ ll
ਅਸੀਂ, ਡੁੱਬਕੀਆਂ, ਲਾ ਕੇ ਚੱਲੇ
ਚੱਲੇ ਮਾਂ, ਸ਼ੇਰਾਂਵਾਲੀਏ ll
ਤੇਰੀ, ਹੋ ਰਹੀ, ਬੱਲੇ ਬੱਲੇ,,,,,
ਅਰਧ, ਕੁਵਾਰੀ, ਗੁਫ਼ਾ ਪਿਆਰੀ l
ਕਰਕੇ, ਦਰਸ਼ਨ, ਵਾਰੋ ਵਾਰੀ ll
ਅਸੀਂ, ਦਰਸ਼ਨ, ਕਰਕੇ ਚੱਲੇ,
ਚੱਲੇ ਮਾਂ, ਸ਼ੇਰਾਂਵਾਲੀਏ ll
ਤੇਰੀ, ਹੋ ਰਹੀ, ਬੱਲੇ ਬੱਲੇ,,,,,
ਧਵਜ਼ਾ, ਨਾਰੀਅਲ, ਭੇਂਟ ਚੜ੍ਹਾਵਾਂ l
ਹਲਵਾ, ਪੂਰੀ ਦਾ, ਭੋਗ ਲਗਾਵਾਂ ll
ਅਸੀਂ, ਭੋਗ, ਲਗਾ ਕੇ ਚੱਲੇ,
ਚੱਲੇ ਮਾਂ, ਸ਼ੇਰਾਂਵਾਲੀਏ ll
ਤੇਰੀ, ਹੋ ਰਹੀ, ਬੱਲੇ ਬੱਲੇ,,,,,
ਤਿੰਨ, ਪਿੰਡੀਆਂ ਦਾ, ਰੂਪ ਨਿਰਾਲਾ l
ਦਰਸ਼ਨ, ਪਾਵੇ, ਭਾਗਾਂ ਵਾਲਾ ll
ਅਸੀਂ, ਦਰਸ਼ਨ, ਪਾ ਕੇ ਚੱਲੇ,
ਚੱਲੇ ਮਾਂ, ਸ਼ੇਰਾਂਵਾਲੀਏ ll
ਤੇਰੀ, ਹੋ ਰਹੀ, ਬੱਲੇ ਬੱਲੇ,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरी हो रही बल्ले बल्ले
तेरी, हो रही, बल्ले बल्ले,
बल्ले माँ, शेरोंवाली।
हम, कटरा, शहर को चले,
चले माँ, शेरोंवाली।
हर साल, दर, तेरे पे आऊँ,
दर, तेरे पे, चुनर चढ़ाऊँ।
हम, चुनरें, चढ़ा के चले,
चले माँ, शेरोंवाली।
तेरी, हो रही, बल्ले बल्ले...
बाणगंगा का, ठंडा पानी,
स्नान करती, थी महारानी।
हम, डुबकी, लगा के चले,
चले माँ, शेरोंवाली।
तेरी, हो रही, बल्ले बल्ले...
अर्धकुमारी, गुफा प्यारी,
करके दर्शन, वारूँ वारी।
हम, दर्शन, करके चले,
चले माँ, शेरोंवाली।
तेरी, हो रही, बल्ले बल्ले...
ध्वजा, नारियल, भेंट चढ़ाऊँ,
हलवा, पूरी का, भोग लगाऊँ।
हम, भोग, लगा के चले,
चले माँ, शेरोंवाली।
तेरी, हो रही, बल्ले बल्ले...
तीन पिंडियों का, रूप निराला,
दर्शन पाए, भाग्य वाला।
हम, दर्शन, पाकर चले,
चले माँ, शेरोंवाली।
तेरी, हो रही, बल्ले बल्ले...
अपलोडर - अनिलरामूर्ति, भोपाल