शेरावाली दा भवन रंगीला ए/ਸ਼ੇਰਾਂਵਾਲੀ ਦਾ ਮੰਦਿਰ ਰੰਗੀਲਾ ਏ

ਸ਼ੇਰਾਂਵਾਲੀ ਦਾ ਮੰਦਿਰ ਰੰਗੀਲਾ ਏ

ਸ਼ੇਰਾਂਵਾਲੀ, ਦਾ ਮੰਦਿਰ, ਰੰਗੀਲਾ ਏ ll
ਸੋਹਣਾ, ਸੁੰਦਰ ਤੇ, ਛੈਲ, ਛਬੀਲਾ ਏ ll
ਓਹ ਉੱਚਿਆਂ, ਪਹਾੜਾਂ ਵੱਸਦੀ, ਪਹਾੜਾਂ ਵੱਸਦੀ,
ਓਹਦਾ, ਸ਼ੇਰ ਵੀ ਪੀਲਾ ਏ ll
ਸ਼ੇਰਾਂਵਾਲੀ, ਦਾ ਮੰਦਿਰ, ਰੰਗੀਲਾ ਏ,,,,,

ਸੋਹਣੇ, ਗੁੱਟੇ ਦੇ ਫ਼ੁੱਲ, ਸੋਹਣੇ ਖਿੜ੍ਹਦੇ ਨੇ ll
ਏਹ ਤਾਂ, ਸਾਰੇ ਆਖਦੇ, ਸਾਰੇ ਆਖਦੇ,
ਝੰਡੇ, ਦ੍ਵਾਰੇ ਉੱਤੇ ਝੁੱਲ੍ਹਦੇ ਨੇ,
ਝੰਡੇ, ਦ੍ਵਾਰੇ ਉੱਤੇ ਝੁੱਲ੍ਹਦੇ ਨੇ ll
ਸ਼ੇਰਾਂਵਾਲੀ, ਦਾ ਮੰਦਿਰ, ਰੰਗੀਲਾ ਏ,,,,,

ਰਾਜਾ, ਇੰਦਰ ਵੀ, ਸੇਵਾ,ਦਾਰ ਨੀ ਮਾਂਏਂ ll
ਓ ਮਾਂ ਦੇ, ਭਵਨਾਂ ਤੇ, ਭਵਨਾਂ ਤੇ,
ਪੈਂਦੀ, ਠੰਢੜੀ ਫ਼ੁਹਾਰ ਨੀ ਮਾਂਏਂ,
ਪੈਂਦੀ, ਠੰਢੜੀ ਫ਼ੁਹਾਰ ਨੀ ਮਾਂਏਂ ll
ਸ਼ੇਰਾਂਵਾਲੀ, ਦਾ ਮੰਦਿਰ, ਰੰਗੀਲਾ ਏ,,,,,

ਤੇਰਾ ਬੱਚੜਾ, ਸੁਣਾਵੇ ਮਿੱਠੇ, ਬੋਲ ਨੀ ਮਾਂਏਂ ll
ਓਹ ਤਾਂ, ਅਰਜ਼ ਕਰੇ, ਅਰਜ਼ ਕਰੇ,
ਰੱਖੀ, ਚਰਨਾਂ ਦੇ, ਕੋਲ  ਈ ਮਾਂਏਂ,
ਰੱਖੀ, ਚਰਨਾਂ ਦੇ, ਕੋਲ  ਈ ਮਾਂਏਂ ll
ਸ਼ੇਰਾਂਵਾਲੀ, ਦਾ ਮੰਦਿਰ, ਰੰਗੀਲਾ ਏ,,,,,

ਤੇਰਾ, ਸਹਿੰਦੇ ਨਾ ਵਿਛੋੜਾ, ਤੇਰੇ ਨਾਲ ਨੀ ਮਾਂਏਂ ll
ਓਹ ਇੱਕ ਇੱਕ, ਦਿਨ ਗਿਣਦੇ, ਦਿਨ ਗਿਣਦੇ,
ਜਿਵੇਂ, ਕੱਟਣਾ ਏ, ਸਾਲ ਨੀ ਮਾਂਏਂ,
ਜਿਵੇਂ, ਕੱਟਣਾ ਏ, ਸਾਲ ਨੀ ਮਾਂਏਂ ll
ਸ਼ੇਰਾਂਵਾਲੀ, ਦਾ ਮੰਦਿਰ, ਰੰਗੀਲਾ ਏ,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

शेरांवाली, दा मंदिर, रंगीला ए,,,,,

शेरांवाली, दा मंदिर, रंगीला ए,,,,,
सोहणा, सुंदर ते, छैl छबीला ए ll
ओह ऊच्चियां, पहाड़ां वसदी, पहाड़ां वसदी,
ओहदा, शेér वी पीला ए ll
शेरांवाली, दा मंदिर, रंगीला ए,,,,,

सोहणे, गुट्टे दे फुल, सोहणे खिड़दे ने ll
एह तां, सारे आखदे, सारे आखदे,
झंडे, द्वारे उत्ते झूllदे ने,
झंडे, द्वारे उत्ते झूllदे ने ll
शेरांवाली, दा मंदिर, रंगीला ए,,,,,

राजा, इंदर वी, सेवाdार नी मांएं ll
ओह मां दे, भवनां ते, भवनां ते,
पैंदी, ठंढड़ी फुहार नी मांएं,
पैंदी, ठंढड़ी फुहार नी मांएं ll
शेरांवाली, दा मंदिर, रंगीला ए,,,,,

तेरा बच्चड़ा, सुनावे मिठे, बोल नी मांएं ll
ओह तां, अरज करे, अरज करे,
रख्खी, चरणां दे, कोल ई मांएं,
रख्खी, चरणां दे, कोल ई मांएं ll
शेरांवाली, दा मंदिर, रंगीला ए,,,,,

तेरा, सहिंदे ना विछोड़ा, तेरे नाल नी मांएं ll
ओह इक-इक, दिन गिंडे, दिन गिंडे,
जिवें, कटणा ए, साल नी मांएं,
जिवें, कटणा ए, साल नी मांएं ll
शेरांवाली, दा मंदिर, रंगीला ए,,,,,

अपलोडर - अनिलरामूर्ति भोपाल