शेरावाली दें जदो नराते आएं

शेरां वाली दे, जदों नराते आए
जोतां वाली दे, जदों नराते आए
चिंता पुरणी दे, जदों नराते आए
भगतां / संगतां ने मां, दर तेरे ते
रज्ज रज्ज, दर्शन पाए...
शेरां वाली दे, जदों नराते...

दरज़ी बन के, दर ते आवां,
मां दा चोला, सीं के लियावां।
आपणी मां नूं, चोला पावां।
दिल बाग़ बाग़ हो जाए...
शेरां वाली दे, जदों नराते...

माली बन के, दर ते आवां,
मां दे लई मैं, हार लियावां।
आपणी मां दे, गळ विच पावां।
दिल बाग़ बाग़ हो जाए...
शेरां वाली दे, जदों नराते...

पुजारी बन के, दर ते आवां,
मां आपणी दियां, भेंटां गावां।
मां आपणी नूं, कोल बिठावां।
दिल दा हाल सुनावां...
शेरां वाली दे, जदों नराते...

सुनियारा बन के, दर ते आवां,
मां आपणी दा, टिका बनावां।
महांराणी दा, श्रृंगार करके...
दिल बाग़ बाग़ हो जाए...
शेरां वाली दे, जदों नराते...

हलवाई बन के, दर ते आवां,
हलवा पूरी, मैं बनावां।
आपणी मां नूं, भोग लगावां।
दिल बाग़ बाग़ हो जाए...
शेरां वाली दे, जदों नराते...


ਸ਼ੇਰਾਂ, ਵਾਲੀ ਦੇ, ਜਦੋਂ ਨਰਾਤੇ ਆਏ l
ਜੋਤਾਂ, ਵਾਲੀ ਦੇ, ਜਦੋਂ ਨਰਾਤੇ ਆਏ l
ਚਿੰਤਾ,ਪੁਰਨੀ ਦੇ, ਜਦੋਂ ਨਰਾਤੇ ਆਏ ll
ਭਗਤਾਂ / ਸੰਗਤਾਂ ਨੇ ਮਾਂ, ਦਰ ਤੇਰੇ ਤੇ ll
ਰੱਜ ਰੱਜ, ਦਰਸ਼ਨ ਪਾਏ,,,
ਸ਼ੇਰਾਂ, ਵਾਲੀ ਦੇ, ਜਦੋਂ ਨਰਾਤੇ,,,,,

ਦਰਜ਼ੀ, ਬਣ ਕੇ, ਦਰ ਤੇ ਆਵਾਂ,
ਮਾਂ ਦਾ ਚੋਲਾ, ਸੀਂ ਕੇ ਲਿਆਵਾਂ ll
ਆਪਣੀ, ਮਾਂ ਨੂੰ, ਚੋਲਾ ਪਾਵਾਂ ll
ਦਿਲ, ਬਾਗ਼ ਬਾਗ਼ ਹੋ ਜਾਏ,,,
ਸ਼ੇਰਾਂ, ਵਾਲੀ ਦੇ, ਜਦੋਂ ਨਰਾਤੇ,,,,,

ਮਾਲੀ, ਬਣ ਕੇ, ਦਰ ਤੇ ਆਵਾਂ,
ਮਾਂ ਦੇ ਲਈ ਮੈਂ, ਹਾਰ ਲਿਆਵਾਂ ll
ਆਪਣੀ, ਮਾਂ ਦੇ, ਗਲ਼ ਵਿੱਚ ਪਾਵਾਂ ll
ਦਿਲ, ਬਾਗ਼ ਬਾਗ਼ ਹੋ ਜਾਏ,,,
ਸ਼ੇਰਾਂ, ਵਾਲੀ ਦੇ, ਜਦੋਂ ਨਰਾਤੇ,,,,,

ਪੁਜਾਰੀ, ਬਣ ਕੇ, ਦਰ ਤੇ ਆਵਾਂ,
ਮਾਂ ਆਪਣੀ ਦੀਆਂ, ਭੇਂਟਾ ਗਾਵਾਂ ll
ਮਾਂ ਆਪਣੀ ਨੂੰ, ਕੋਲ ਬਿਠਾਵਾਂ ll
ਦਿਲ ਦਾ, ਹਾਲ ਸੁਣਾਵਾਂ,,,
ਸ਼ੇਰਾਂ, ਵਾਲੀ ਦੇ, ਜਦੋਂ ਨਰਾਤੇ,,,,,

ਸੁਨਿਆਰਾ, ਬਣ ਕੇ, ਦਰ ਤੇ ਆਵਾਂ,
ਮਾਂ ਆਪਣੀ ਦਾ, ਟਿੱਕਾ ਬਣਾਵਾਂ ll
ਮਹਾਂਰਾਣੀ ਦਾ, ਸ਼ਿੰਗਾਰ ਕਰਕੇ ll
ਦਿਲ, ਬਾਗ਼ ਬਾਗ਼ ਹੋ ਜਾਏ,,,
ਸ਼ੇਰਾਂ, ਵਾਲੀ ਦੇ, ਜਦੋਂ ਨਰਾਤੇ,,,,,

ਹਲਵਾਈ, ਬਣ ਕੇ, ਦਰ ਤੇ ਆਵਾਂ,
ਹਲਵਾ ਪੂਰੀ, ਮੈਂ ਬਣਾਵਾਂ ll
ਆਪਣੀ ਮਾਂ ਨੂੰ, ਭੋਗ ਲਗਾਵਾਂ ll
ਦਿਲ, ਬਾਗ਼ ਬਾਗ਼ ਹੋ ਜਾਏ,,,
ਸ਼ੇਰਾਂ, ਵਾਲੀ ਦੇ, ਜਦੋਂ ਨਰਾਤੇ,,,,,


ਜੈ ਮਾਤਾ ਦਿੱਤੀ

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (10 downloads)