ਤੇਰੇ ਨਾਮ ਦੇ ਜੈਕਾਰੇ ਲੱਗਦੇ
ਤੇਰੇ, ਨਾਮ ਦੇ, ਜੈਕਾਰੇ ਲੱਗਦੇ,
ਮਈਆ ਜੀ, ਤੇਰੇ ਮੰਦਿਰਾਂ ਤੇ ll
ਮਈਆ ਜੀ, ਤੇਰੇ ਮੰਦਿਰਾਂ ਤੇ,
ਮਈਆ ਜੀ, ਤੇਰੇ ਮੰਦਿਰਾਂ ਤੇ ll
ਤੇਰੇ, ਨਾਮ ਦੇ, ਜੈਕਾਰੇ ਲੱਗਦੇ,,,,,
ਉੱਚਿਆਂ, ਪਹਾੜਾਂ ਵਿੱਚ, ਮਈਆ ਜੀ ਦਾ ਡੇਰਾ ਏ l
ਲਾਲ ਸੂਹਾ, ਰੰਗ ਨਾਲੇ, ਸੋਹਣਾ ਸੋਹਣਾ, ਚੇਹਰਾ ਏ ll
ਓਥੇ, ਢੋਲ ਤੇ, ਨਾਗਾੜੇ ਵੱਜਦੇ,
ਮਈਆ ਜੀ, ਤੇਰੇ ਮੰਦਿਰਾਂ ਤੇ l
ਤੇਰੇ, ਨਾਮ ਦੇ, ਜੈਕਾਰੇ ਲੱਗਦੇ,,,,,
ਮੰਦਿਰਾਂ 'ਚ, ਮਈਆ ਜੀ ਦਾ, ਦੀਪਕ ਜਗਾਇਆ ਏ l
ਫ਼ੁੱਲਾਂ ਨਾਲ, ਸੋਹਣਾ, ਦਰਬਾਰ ਸਜਾਇਆ ਏ ll
ਸੇਵਕ, ਤੇਰੇ, ਦਵਾਰੇ ਸੱਜਦੇ,
ਮਈਆ ਜੀ, ਤੇਰੇ ਮੰਦਿਰਾਂ ਤੇ l
ਤੇਰੇ, ਨਾਮ ਦੇ, ਜੈਕਾਰੇ ਲੱਗਦੇ,,,,,
ਚੜ੍ਹ ਕੇ, ਚੜ੍ਹਾਈਆਂ ਅਸੀਂ, ਮਈਆ ਦਰ ਜਾਵਾਂਗੇ l
ਮੰਗੀਆਂ, ਮੁਰਾਦਾਂ ਸਭ, ਮਈਆ ਕੋਲੋਂ ਪਾਵਾਂਗੇ ll
ਬਾਂਹੋਂ, ਫੜ੍ਹ ਮਈਆ, ਪਾਰ ਲਗਾਵੇ,
ਮਈਆ ਜੀ, ਤੇਰੇ ਮੰਦਿਰਾਂ ਤੇ l
ਤੇਰੇ, ਨਾਮ ਦੇ, ਜੈਕਾਰੇ ਲੱਗਦੇ,,,,,
ਹਲਵਾ ਤੇ, ਪੂਰੀਆਂ ਦਾ, ਭੋਗ ਲਗਾਵਾਂਗੇ l
ਨੱਚ, ਨੱਚ ਮਈਆ, ਨਵਰਾਤਰੇ ਮਨਾਵਾਂਗੇ ll
ਅੱਜ, ਖੁਸ਼ੀਆਂ ਨੇ, ਵੇਹੜੇ ਸੱਜਦੇ,
ਮਈਆ ਜੀ, ਤੇਰੇ ਮੰਦਿਰਾਂ ਤੇ l
ਤੇਰੇ, ਨਾਮ ਦੇ, ਜੈਕਾਰੇ ਲੱਗਦੇ,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरे नाम दे जैकारे लगदे
मइया जी, तेरे मंदिरां ते
मइया जी, तेरे मंदिरां ते,
मइया जी, तेरे मंदिरां ते।
तेरे नाम दे जैकारे लगदे...
ऊचियां पहाड़ां विच मइया जी दा डेरा ए
लाल सूहा रंग नालें, सोहणा सोहणा चेहरा ए
ओथे ढोल ते नगाड़े वज्दे,
मइया जी, तेरे मंदिरां ते।
तेरे नाम दे जैकारे लगदे...
मंदिरां 'च मइया जी दा दीपक जगाया ए
फुल्लां नाल सोहणा दरबार सजाया ए
सेवक तेरे द्वारे सज्दे,
मइया जी, तेरे मंदिरां ते।
तेरे नाम दे जैकारे लगदे...
चढ़ के चढ़ाइयां असीं मइया दर जावांगे
मंगियां मुरादां सब मइया कोलों पावांगे
बाहों फड़ मइया पार लगावे,
मइया जी, तेरे मंदिरां ते।
तेरे नाम दे जैकारे लगदे...
हलवा ते पूरियां दा भोग लगावांगे
नच्च नच्च मइया नवरात्रे मनावांगे
अज खुशीआं ने वेहड़े सज्दे,
मइया जी, तेरे मंदिरां ते।
तेरे नाम दे जैकारे लगदे...