मैनु नशा नाम दा चढ़िया जी/ਮੈਨੂੰ ਨਸ਼ਾ ਨਾਮ ਦਾ ਚੜ੍ਹਿਆ ਜੀ

ਮੈਨੂੰ ਨਸ਼ਾ ਨਾਮ ਦਾ ਚੜ੍ਹਿਆ ਜੀ

ਧੁਨ- ਨਜ਼ਰਾਂ ਨਾ ਲੱਗ ਜਾਣ ਤੇਰੇ ਮੇਰੇ
ਗੁਰੂ, ਚਰਨਾਂ ਦੇ ਵਿੱਚ, ਮੱਥਾ ਜਦੋਂ ਟੇਕਿਆ l
ਮੇਹਰ ਦੀ, ਨਜ਼ਰ ਨਾਲ, ਮੇਰੇ ਵੱਲ ਵੇਖਿਆ ll
ਤਨ, ਮਨ, ਮੇਰਾ, ਠੱਰਿਆ ਜੀ,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,,,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ ll

ਮਿਲ, ਗਈ, ਦੌਲਤ ਮੈਨੂੰ, ਸਾਰੇ ਸੰਸਾਰ ਦੀ ll
ਬੈਠੀ, ਜਦੋਂ, ਮੋਹਰੇ ਮੇਰੇ, ਸੱਚੀ ਸਰਕਾਰ ਜੀ ll
ਪਿਆਰ, ਵਿੱਚ, ਮਨ ਮੇਰਾ, ਭਰਿਆ ਜੀ,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,,,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,
ਮੈਨੂੰ, ਨਸ਼ਾ, ਨਾਮ ਦਾ,
ਚੜ੍ਹਿਆ ਜੀ ll

ਦਇਆ, ਦੇ ਭੰਡਾਰੀ ਅੱਜ, ਹੋ ਗਏ ਦਿਆਲ ਜੀ ll
ਦਇਆ, ਦੀ ਨਜ਼ਰ ਨਾਲ, ਕੀਤਾ ਮਾਲੋ ਮਾਲ ਜੀ ll
ਦੇਂਦਾ, ਰਿਹਾ, ਜੀਹਨੇ ਲੜ੍ਹ, ਫੜ੍ਹਿਆ ਜੀ,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,,,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ ll

ਕਾਮ, ਕ੍ਰੋਧ, ਲੋਭ ਮੋਹ, ਏਹ ਵੀਰ ਮੇਰਿਆ ll
ਨੱਸ, ਗਏ ਸਾਰੇ ਜਦੋਂ, ਗੁਰਾਂ ਹੱਥ ਫ਼ੇਰਿਆ ll
ਫਿਰ, ਕੋਈ ਨਾ, ਓਥੇ, ਖੜਿਆ ਜੀ,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,,,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,
ਮੈਨੂੰ, ਨਸ਼ਾ, ਨਾਮ ਦਾ,
ਚੜ੍ਹਿਆ ਜੀ ll

ਭੁੱਲ, ਗਈਆਂ, ਮੈਨੂੰ ਸਭ, ਰਿਸ਼ਤੇਦਾਰੀਆਂ ll
ਦੱਸਵੇਂ, ਦਵਾਰੇ ਦੀਆਂ, ਖੁੱਲ੍ਹ ਗਈਆਂ ਬਾਰੀਆਂ ll
ਮੁੱਦਤਾਂ ਤੋਂ, ਸਾਹਾਂ ਨਾਲ, ਚੜ੍ਹਿਆ ਜੀ,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,,,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ ll

ਸਤਿਗੁਰੂ, ਦਿਆਲ ਮੇਰੇ, ਦਇਆ ਦੇ ਭੰਡਾਰ ਜੀ ll
ਦਇਆ, ਦੀ ਨਜ਼ਰ ਨਾਲ, ਦਿੱਤਾ ਸਾਨੂੰ ਤਾਰ ਜੀ ll
ਮੈਂ ਸੱਚੇ ਦਿਲੋਂ, ਪੱਲਾ ਜਦੋਂ, ਫੜ੍ਹਿਆ ਜੀ,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,,,
ਮੈਨੂੰ, ਨਸ਼ਾ, ਨਾਮ ਦਾ, ਚੜ੍ਹਿਆ ਜੀ,
ਮੈਨੂੰ, ਨਸ਼ਾ, ਨਾਮ ਦਾ,
ਚੜ੍ਹਿਆ ਜੀ ll

ਬਾਬੇ, ਹੱਥ ਡੋਰਾਂ ਜੀ, ਜੈਕਾਰਾ ਕਿਓਂ ਨੀ ਬੋਲਦਾ l
ਜੈਕਾਰਾ, ਕਿਓਂ ਨੀ ਬੋਲਦਾ, ਜੈਕਾਰਾ ਕਿਓਂ ਨੀ ਬੋਲਦਾ l
ਮੋਰ, ਸਵਾਰੀ, ਆ ਗਿਆ, ਜੈਕਾਰਾ ਕਿਓਂ ਨੀ ਬੋਲਦਾ l
ਜੈਕਾਰਾ, ਕਿਓਂ ਨੀ ਬੋਲਦਾ
, ਜੈਕਾਰਾ ਕਿਓਂ ਨੀ ਬੋਲਦਾ l
ਪੌਣਾ,ਹਾਰੀ, ਆ ਗਿਆ, ਜੈਕਾਰਾ ਕਿਓਂ ਨੀ ਬੋਲਦਾ l
ਜੈਕਾਰਾ, ਕਿਓਂ ਨੀ ਬੋਲਦਾ, ਜੈਕਾਰਾ ਕਿਓਂ ਨੀ ਬੋਲਦਾ l
ਦੁੱਧਾ,ਧਾਰੀ, ਆ ਗਿਆ, ਜੈਕਾਰਾ ਕਿਓਂ ਨੀ ਬੋਲਦਾ l
ਜੈਕਾਰਾ, ਕਿਓਂ ਨੀ ਬੋਲਦਾ
, ਜੈਕਾਰਾ ਕਿਓਂ ਨੀ ਬੋਲਦਾ l

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैंनूं नशा नाम दा चढ़िया जी
धुन – नज़रां ना लग जावें तेरे मेरे

गुरु, चरणां दे विच, मथ्था जदों टेकिया,
मेहर दी, नज़र नाल, मेरे वल वेखिया।
तन, मन, मेरा, ठहरिया जी,
मैंनूं, नशा, नाम दा, चढ़िया जी...
मैंनूं, नशा, नाम दा, चढ़िया जी,
मैंनूं, नशा, नाम दा, चढ़िया जी।

मिल गई, दौलत मैंनूं, सारे संसार दी,
बैठी, जदों, मोहरे मेरे, सच्ची सरकार जी।
प्यार, विच, मन मेरा, भरिया जी,
मैंनूं, नशा, नाम दा, चढ़िया जी...

दयाल दे भंडारी, अज हो गए दयाल जी,
दया दी नज़र नाल, कीता मालोमाल जी।
देंदा, रिहा, जीहणे लड़ी फड़िया जी,
मैंनूं, नशा, नाम दा, चढ़िया जी...

काम, क्रोध, लोभ, मोह – एह वीर मेरिया,
नस गए सारे जदों, गुरां हथ फेरिया।
फिर, कोई ना, ओथे, खड़िया जी,
मैंनूं, नशा, नाम दा, चढ़िया जी...

भुल्ल गइयां, मैंनूं सब, रिश्तेदारियां,
दसवें, द्वारे दियां, खुल्ल गइयां बारियां।
मुद्दतां तों, साहां नाल, चढ़िया जी,
मैंनूं, नशा, नाम दा, चढ़िया जी...

सतगुरु, दयाल मेरे, दया दे भंडार जी,
दया दी नज़र नाल, दिता सानूं तार जी।
मैं सच्चे दिलों, पल्ला जदों फड़िया जी,
मैंनूं, नशा, नाम दा, चढ़िया जी...

बाबे, हथ डोरां जी, जैकारा क्यूं नी बोलदा?
जैकारा, क्यूं नी बोलदा, जैकारा क्यूं नी बोलदा?

मोर सवारी आ गया, जैकारा क्यूं नी बोलदा?
पौणा हारी आ गया, जैकारा क्यूं नी बोलदा?
दूध धारी आ गया, जैकारा क्यूं नी बोलदा?