मैनू तेरे दर्श दा ए चाह/ਮੈਨੂੰ ਤੇਰੇ ਦਰਸ਼ ਦਾ ਏ ਚਾਅ

ਮੈਨੂੰ ਤੇਰੇ ਦਰਸ਼ ਦਾ ਏ ਚਾਅ

ਧੁਨ- ਸਾਰੀ ਰਾਤ ਤੇਰਾ ਤੱਕਣੀ ਆ ਰਾਹ
ਮੈਨੂੰ ਤੇਰੇ, ਦਰਸ਼ ਦਾ ਏ ਚਾਅ,
ਕਰ ਦੋ, ਮੁਰਾਦਾਂ ਪੂਰੀਆਂ ॥
ਓ ਮੈਨੂੰ, ਚਰਨਾਂ ਚ, ਦੇ ਦਿਓ ਪਨਾਹ,
ਮਾਫ਼ ਕਰੋ, ਭੁੱਲਾਂ ਮੇਰੀਆਂ ॥
ਮੈਨੂੰ ਤੇਰੇ, ਦਰਸ਼ ਦਾ ਏ ਚਾਅ...

ਸੁਣਿਆਂ ਮੈਂ, ਦਾਤਾ ਤੁਸੀਂ, ਬਿਗੜੀ ਬਣਾਉਂਦੇ ਹੋ,
ਬਿਗੜੀ ਬਣਾਉਂਦੇ ਹੋ ।
ਮੱਥੇ ਦੀਆਂ, ਲਿੱਖੀਆਂ, ਲਕੀਰਾਂ ਨੂੰ ਮਿਟਾਉਂਦੇ ਹੋ,
ਲਕੀਰਾਂ ਨੂੰ ਮਿਟਾਉਂਦੇ ਹੋ ॥
ਓ ਮੇਰਾ, ਸਾਥ ਦਿਓ, ਸੱਚੀ ਸਰਕਾਰ,
ਮਾਫ਼ ਕਰੋ, ਭੁੱਲਾਂ ਮੇਰੀਆਂ ।
ਮੈਨੂੰ ਤੇਰੇ, ਦਰਸ਼ ਦਾ ਏ ਚਾਅ...

ਦਿਨ ਰਾਤ, ਤੇਰੀਆਂ ਮੈਂ, ਔਂਸੀਆਂ ਹਾਂ ਪਾਂਵਦੀ,
ਔਂਸੀਆਂ ਹਾਂ ਪਾਂਵਦੀ ।
ਕੁੱਟ ਕੁੱਟ, ਚੂਰੀਆਂ ਮੈਂ, ਕਾਂਵਾਂ ਨੂੰ ਖਿਲਾਂਵਦੀ,
ਕਾਂਵਾਂ ਨੂੰ ਖਿਲਾਂਵਦੀ ॥
ਓ ਮੇਰੇ, ਦਾਤਾ ਮੇਰੀ, ਫੜ੍ਹ ਲਿਓ ਬਾਂਹ,
ਮਾਫ਼ ਕਰੋ, ਭੁੱਲਾਂ ਮੇਰੀਆਂ ।
ਮੈਨੂੰ ਤੇਰੇ, ਦਰਸ਼ ਦਾ ਏ ਚਾਅ...

ਤੇਰੇ ਹੀ, ਹੁਕਮ ਅੰਦਰ, ਚੰਨ ਤੇ ਸਿਤਾਰੇ ਨੇ,
ਚੰਨ ਤੇ ਸਿਤਾਰੇ ਨੇ ।
ਚੰਦ, ਅਸਮਾਨ ਨੂੰ ਤਾਂ, ਤੇਰੇ ਹੀ ਸਹਾਰੇ ਨੇ,
ਤੇਰੇ ਹੀ ਸਹਾਰੇ ਨੇ ॥
ਓ ਸਾਨੂੰ, ਚੰਨ ਜੇਹਾ, ਮੁਖੜਾ ਦਿਖਾ,
ਮਾਫ਼ ਕਰੋ, ਭੁੱਲਾਂ ਮੇਰੀਆਂ ।
ਮੈਨੂੰ ਤੇਰੇ, ਦਰਸ਼ ਦਾ ਏ ਚਾਅ...

ਮੇਰੇ, ਅਵਗੁਣਾਂ ਦਾ ਦਾਤਾ, ਕੋਈ ਵੀ ਹਿਸਾਬ ਨਾ,
ਕੋਈ ਵੀ ਹਿਸਾਬ ਨਾ ।
ਮੇਰੇ, ਅਵਗੁਣਾਂ ਵਾਲੀ, ਖੋਲ੍ਹ ਕਿਤਾਬ ਨਾ,
ਖੋਲ੍ਹ ਕਿਤਾਬ ਨਾ ॥
ਓ ਮੇਰਾ, ਕੱਟ ਦਿਓ, ਚੌਰਾਸੀ ਵਾਲਾ ਰਾਹ,
ਮਾਫ਼ ਕਰੋ, ਭੁੱਲਾਂ ਮੇਰੀਆਂ ।
ਮੈਨੂੰ ਤੇਰੇ, ਦਰਸ਼ ਦਾ ਏ ਚਾਅ...

ਭਗਤਾਂ, ਨਿਮਾਣਿਆਂ ਨੂੰ, ਨਾਮ ਵਾਲਾ ਰੰਗ ਦੇ,
ਨਾਮ ਵਾਲਾ ਰੰਗ ਦੇ ।
ਭਗਤੀ ਦੀ, ਦਾਤ ਨਾਲੇ, ਸੰਗਤਾਂ ਦਾ ਸੰਗ ਦੇ,
ਸੰਗਤਾਂ ਦਾ ਸੰਗ ਦੇ ॥
ਓ ਤੂੰ ਹੀ, ਰਾਮ ਤੂੰ ਹੀ, ਕ੍ਰਿਸ਼ਨ ਖ਼ੁਦਾ,
ਮਾਫ਼ ਕਰੋ, ਭੁੱਲਾਂ ਮੇਰੀਆਂ ।
ਮੈਨੂੰ ਤੇਰੇ, ਦਰਸ਼ ਦਾ ਏ ਚਾਅ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मुझे तेरे दर्शन का है चाव

धुन: सारी रात तेरा तक्कणी आ राह

मुझे तेरे, दर्शन का है चाव,
कर दो, मुरादें पूरीयाँ ॥
ओ मुझे, चरणों में, दे दो पनाह,
माफ़ करो, भूलें मेरीयाँ ॥
मुझे तेरे, दर्शन का है चाव…

सुनियाँ मैं, दाता तुम, बिगड़ी बनाते हो,
बिगड़ी बनाते हो ।
माथे की, लिखी लकीरों को, मिटाते हो,
लकीरों को मिटाते हो ॥
ओ मेरा, साथ दो, सच्ची सरकार,
माफ़ करो, भूलें मेरीयाँ ।
मुझे तेरे, दर्शन का है चाव…

दिन-रात, तेरीयाँ मैं, औंसियाँ हूँ पावंदी,
औंसियाँ हूँ पावंदी ।
कुट-कुट, चूरियाँ मैं, काँवों को खिलावंदी,
काँवों को खिलावंदी ॥
ओ मेरे, दाता मेरी, पकड़ लो बाँह,
माफ़ करो, भूलें मेरीयाँ ।
मुझे तेरे, दर्शन का है चाव…

तेरे ही, हुक्म अंदर, चाँद और सितारे हैं,
चाँद और सितारे हैं ।
चंद, आसमान को तो, तेरे ही सहारे हैं,
तेरे ही सहारे हैं ॥
ओ हमें, चाँद जैसा, मुखड़ा दिखा,
माफ़ करो, भूलें मेरीयाँ ।
मुझे तेरे, दर्शन का है चाव…

मेरे, अवगुणों का दाता, कोई भी हिसाब ना,
कोई भी हिसाब ना ।
मेरे, अवगुणों वाली, खोल किताब ना,
खोल किताब ना ॥
ओ मेरा, काट दो, चौरासी वाला राह,
माफ़ करो, भूलें मेरीयाँ ।
मुझे तेरे, दर्शन का है चाव…

भगतों, निमाणों को, नाम वाला रंग दे,
नाम वाला रंग दे ।
भक्ति की, दात नाले, संगतों का संग दे,
संगतों का संग दे ॥
ओ तू ही, राम तू ही, कृष्ण ख़ुदा,
माफ़ करो, भूलें मेरीयाँ ।
मुझे तेरे, दर्शन का है चाव…

अपलोडर: अनिल राममूर्ति भोपाल

download bhajan lyrics (11 downloads)