ਜੈਕਾਰਾ ਜੈਕਾਰਾ ਜੈਕਾਰਾ
ਜੈਕਾਰਾ, ਜੈਕਾਰਾ, ਜੈਕਾਰਾ,
ਸਾਨੂੰ, ਲੱਗਦਾ ਏ ਪਿਆਰਾ ll
ਲੱਗਦਾ ਏ, ਪਿਆਰਾ ਸਾਨੂੰ,
ਲੱਗਦਾ ਏ ਪਿਆਰਾ l
ਜੈਕਾਰਾ, ਜੈਕਾਰਾ, ਜੈਕਾਰਾ,,,,,
ਸੀਸ, ਮਈਆ ਦੇ, ਮੁਕਟ ਵਿਰਾਜੇ ll
ਕੁੰਡਲਾਂ, ਦਾ ਲਿਸ਼ਕਾਰਾ,
ਸਾਨੂੰ, ਲੱਗਦਾ ਏ ਪਿਆਰਾ l
ਜੈਕਾਰਾ, ਜੈਕਾਰਾ, ਜੈਕਾਰਾ,,,,,
ਸੀਸ, ਮਈਆ ਦੇ, ਚੁੰਨੜੀ ਸਾਜੇ ll
ਗੋਟੇ ਦਾ, ਲਿਸ਼ਕਾਰਾ,
ਸਾਨੂੰ, ਲੱਗਦਾ ਏ ਪਿਆਰਾ l
ਜੈਕਾਰਾ, ਜੈਕਾਰਾ, ਜੈਕਾਰਾ,,,,,
ਗਲੇ, ਮਈਆ ਦੇ, ਕੈਂਠਾ ਸੋਹੇ ll
ਨੱਥਣੀ, ਦਾ ਲਿਸ਼ਕਾਰਾ,
ਸਾਨੂੰ, ਲੱਗਦਾ ਏ ਪਿਆਰਾ l
ਜੈਕਾਰਾ, ਜੈਕਾਰਾ, ਜੈਕਾਰਾ,,,,,
ਬਾਂਹੀਂ, ਮਈਆ ਦੇ, ਚੂੜਾ ਸਾਜੇ ll
ਹੀਰੇ, ਦਾ ਲਿਸ਼ਕਾਰਾ,
ਸਾਨੂੰ, ਲੱਗਦਾ ਏ ਪਿਆਰਾ l
ਜੈਕਾਰਾ, ਜੈਕਾਰਾ, ਜੈਕਾਰਾ,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जयकारा, जयकारा, जयकारा,
सानूं, लगदा ए प्यारा ll
लगदा ए, प्यारा सानूं,
लगदा ए प्यारा l
जयकारा, जयकारा, जयकारा,,,,,
सीस, मइया दे, मुकुट विराजे ll
कुंडलां, दा लिशकारा,
सानूं, लगदा ए प्यारा l
जयकारा, जयकारा, जयकारा,,,,,
सीस, मइया दे, चुनरी साजे ll
गोटे दा, लिशकारा,
सानूं, लगदा ए प्यारा l
जयकारा, जयकारा, जयकारा,,,,,
गले, मइया दे, कैंठा सोहे ll
नथणी, दा लिशकारा,
सानूं, लगदा ए प्यारा l
जयकारा, जयकारा, जयकारा,,,,,
बांहीं, मइया दे, चूड़ा साजे ll
हीरे, दा लिशकारा,
सानूं, लगदा ए प्यारा l
जयकारा, जयकारा, जयकारा,,,,,
अपलोडर - अनिलरामूर्ति भोपाल