ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ
ਮਹਿੰਦੀ ਸੋਹਣੇ ਬਾਗਾਂ ਦੀ
ਮਹਿੰਦੀ ਰੰਗਲੀ ਦੀ ਰੰਗਤ ਕਮਾਲ
ਮਹਿੰਦੀ ਸੋਹਣੇ ਬਾਗਾਂ ਦੀ
ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ
ਜਿੰਨੇ ਬਾਗ ਵਿਚ ਮਾਂ ਦੀ ਮਹਿੰਦੀ ਬੋਇ ਏ
ਮਹਿੰਦੀ ਸੁਖਣਾ ਦੀ ਸੋਖ ਕੇ ਭਿਗੋਇ ਏ
ਮਹਿੰਦੀ ਵਾਂਗ ਲਾਲ ਹੋਗਿਆ ਉਹ ਲਾਲ
ਮਹਿੰਦੀ ਸੋਹਣੇ ਬਾਗਾਂ ਦੀ
ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ
ਜਿਨੀ ਪੀਸ ਪੀਸ ਪੱਤਿਆਂ ਨੂੰ ਰਚਿਆ
ਸੂਹਾ ਰੰਗ ਗੂੜ੍ਹਾ ਦਾਤੀ ਨੂੰ ਜਚਿਆ
ਉਹ ਵੀ ਤੱਕ-੨ ਹੋਗਿਆ ਨਿਹਾਲ
ਮਹਿੰਦੀ ਸੋਹਣੇ ਬਾਗਾਂ ਦੀ
ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ
ਮਾਂ ਨੇ ਮਹਿੰਦੀ ਚ ਸੁਗੰਧ ਐਸੀ ਪਾਈ ਏ
ਖੁਦ ਖੁਸ਼ਬੂ ਮਹਿਕ ਲੈਣ ਆਈਏ
ਹੱਥੀਂਲਾ ਕੇ ਦਾਤੀ ਹੋ ਗਈ ਦਿਆਲ
ਮਹਿੰਦੀ ਸੋਹਣੇ ਬਾਗਾਂ ਦੀ
ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ
Lyrics in Hindi
मां दी महिंदी दा रंग गूढ़ा लाल
महिंदी सोहणे बागां दी
महिंदी रंगली दी रंगत कमाल
महिंदी सोहणे बागां दी
मां दी महिंदी दा रंग गूढ़ा लाल
जिन्ने बाग विच मां दी महिंदी बोए ए
महिंदी सुखणा दी सोख के भिगोए ए
महिंदी वांग लाल हो गया ओह लाल
महिंदी सोहणे बागां दी
मां दी महिंदी दा रंग गूढ़ा लाल
जिन्नी पीस पीस पत्तियां नूं रचिया
सूहा रंग गूढ़ा दाती नूं जचिया
ओह वी तक-तक हो गया निहाल
महिंदी सोहणे बागां दी
मां दी महिंदी दा رنگ गूढ़ा लाल
मां ने महिंदी च सुगंध ऐसी पाई ए
खुद खुशबू महक लैण आई ए
हथीं ला के दाती हो गई दयाल
महिंदी सोहणे बागां दी
मां दी महिंदी दा रंग गूढ़ा ਲਾਲ