चढ़ गई फकीरां वाली भंग वे सानू चढ़ गई दातिये

ਚੜ੍ਹ ਗਈ ਫਕੀਰਾਂ ਵਾਲੀ ਭੰਗ ਵੇ
ਸਾਨੂੰ ਚੜ੍ਹ ਗਈ ਦਾਤੀਏ ॥
ਚੜ੍ਹਦਾ ਨਾ ਹੋਰ ਕੋਈ ਰੰਗ ਵੇ
ਸਾਨੂੰ ਚੜ੍ਹ ਗਈ ਦਾਤੀਏ ॥
ਚੜ੍ਹ ਗਈ ਫਕੀਰਾਂ ਵਾਲੀ ਭੰਗ ਵੇ...

ਤੇਰੇ ਬਿਨਾਂ ਦਾਤੀ ਅਸੀਂ ਕਿਸੇ ਨੂੰ ਨਾ ਜਾਣਦੇ ।
ਹੋ ਕਿਸੇ ਨੂੰ ਨਾ ਜਾਣਦੇ ॥
ਤੇਰੇ ਬਿਨਾਂ ਦਾਤੀ ਅਸੀਂ ਕਿਸੇ ਨੂੰ ਨਾ ਜਾਣਦੇ ।
ਤੇਰੇ ਹੋ ਕੇ ਦਾਤੀ ਅਸੀਂ ਬੜੀਆਂ ਮੌਜ਼ਾਂ ਮਾਣਦੇ ।
ਹੋ ਬੜੀਆਂ ਮੌਜ਼ਾਂ ਮਾਣਦੇ ॥
ਤੇਰੇ ਹੋ ਕੇ ਦਾਤੀ ਅਸੀਂ ਬੜੀਆਂ ਮੌਜ਼ਾਂ ਮਾਣਦੇ ।
ਕਿਸੇ ਗੱਲੋਂ ਅਸੀਂ ਹੋਏ ਨਾ ਤੰਗ ਵੇ
ਸਾਨੂੰ ਚੜ੍ਹ ਗਈ ਦਾਤੀਏ ।
ਚੜ੍ਹ ਗਈ ਫਕੀਰਾਂ ਵਾਲੀ ਭੰਗ ਵੇ...

ਨੈਣਾਂ ਦੇ ਪਿਆਲਿਆਂ ਚੋਂ ਮਸਤੀ ਪਈ ਡੁੱਲ੍ਹਦੀ ।
ਹੋ ਮਸਤੀ ਪਈ ਡੁੱਲ੍ਹਦੀ ॥
ਨੈਣਾਂ ਦੇ ਪਿਆਲਿਆਂ ਚੋਂ ਮਸਤੀ ਪਈ ਡੁੱਲ੍ਹਦੀ ।
ਕਰਕੇ ਦੀਦਾਰ ਸਾਨੂੰ ਹੋਸ਼ ਸਾਰੀ ਭੁੱਲ ਗਈ ।
ਹੋ ਹੋਸ਼ ਸਾਰੀ ਭੁੱਲ ਗਈ ॥
ਕਰਕੇ ਦੀਦਾਰ ਸਾਨੂੰ ਹੋਸ਼ ਸਾਰੀ ਭੁੱਲ ਗਈ ।
ਅਸੀਂ ਹੋ ਗਈ ਮਸਤ ਮਲੰਗ ਵੇ
ਸਾਨੂੰ ਚੜ੍ਹ ਗਈ ਦਾਤੀਏ ।
ਚੜ੍ਹ ਗਈ ਫਕੀਰਾਂ ਵਾਲੀ ਭੰਗ ਵੇ...

ਤੇਰਿਆਂ ਪਿਆਰਿਆਂ ਨੇ ਏਹੋ ਅੱਜ ਕਹਿਣਾ ਏ ।
ਹੋ ਏਹੋ ਅੱਜ ਕਹਿਣਾ ਏ ॥
ਤੇਰਿਆਂ ਪਿਆਰਿਆਂ ਨੇ ਏਹੋ ਅੱਜ ਕਹਿਣਾ ਏ ।
ਹਰ ਵੇਲੇ ਤੁਸੀਂ ਸਾਡੇ ਅੰਗ ਸੰਗ ਰਹਿਣਾ ਏ ।
ਹੋ ਨਾਲ ਨਾਲ ਰਹਿਣਾ ਏ ॥
ਹਰ ਵੇਲੇ ਤੁਸੀਂ ਸਾਡੇ ਅੰਗ ਸੰਗ ਰਹਿਣਾ ਏ ।
ਪੂਰੀ ਕਰ ਬੱਚਿਆਂ ਦੀ ਮੰਗ ਵੇ
ਸਾਨੂੰ ਚੜ੍ਹ ਗਈ ਦਾਤੀਏ ।
ਚੜ੍ਹ ਗਈ ਫਕੀਰਾਂ ਵਾਲੀ ਭੰਗ ਵੇ...

ਮਨ ਮੰਦਿਰ ਵਿੱਚ ਤੈਨੂੰ ਹੀ ਬਿਠਾ ਲਿਆ ।
ਹੋ ਤੈਨੂੰ ਹੀ ਬਿਠਾ ਲਿਆ ॥
ਮਨ ਮੰਦਿਰ ਵਿੱਚ ਤੈਨੂੰ ਹੀ ਬਿਠਾ ਲਿਆ ।
ਰੋਮ ਰੋਮ ਵਿੱਚ ਜੋਗੀ ਤੈਨੂੰ ਹੀ ਵਸਾ ਲਿਆ ।
ਹੋ ਤੈਨੂੰ ਹੀ ਵਸਾ ਲਿਆ ॥
ਰੋਮ ਰੋਮ ਵਿੱਚ ਜੋਗੀ ਤੈਨੂੰ ਹੀ ਵਸਾ ਲਿਆ ।
ਪੰਜਾਂ ਚੋਰਾਂ ਨਾਲ ਕੀਤੀ ਅਸੀਂ ਜੰਗ ਵੇ
ਸਾਨੂੰ ਚੜ੍ਹ ਗਈ ਦਾਤੀਏ ।
ਚੜ੍ਹ ਗਈ ਫ਼ਕੀਰਾਂ ਵਾਲੀ ਭੰਗ ਵੇ
ਸਾਨੂੰ ਚੜ੍ਹ ਗਈ ਦਾਤੀਏ ।

ਚੜ੍ਹਦਾ ਨਾ ਹੋਰ ਕੋਈ ਰੰਗ ਵੇ ਸਾਨੂੰ ਚੜ੍ਹ...
ਕਿਸੇ ਗੱਲੋਂ ਨਾ ਹੋਏ ਤੰਗ ਵੇ ਸਾਨੂੰ ਚੜ੍ਹ...
ਹੋ ਗਿਆ ਮਸਤ ਮਲੰਗ ਵੇ ਸਾਨੂੰ ਚੜ੍ਹ...
ਪੂਰੀ ਕਰ ਬੱਚਿਆਂ ਦੀ ਮੰਗ ਵੇ ਸਾਨੂੰ ਚੜ੍ਹ...
ਚੜ੍ਹ ਗਈ ਫਕੀਰਾਂ ਵਾਲੀ ਭੰਗ ਵੇਸਾਨੂੰ ਚੜ੍ਹ...
ਪੰਜਾਂ ਚੋਰਾਂ ਨਾਲ ਕੀਤੀ ਅਸੀਂ ਜੰਗ ਵੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

चढ़ गई फ़क़ीरां वाली वे
चढ़ गई फ़क़ीरां वाली वे
सानूं चढ़ गई दातीए ॥
चढ़दा ना होर कोई रंग वे
सानूं चढ़ गई दातीए ॥
चढ़ गई फ़क़ीरां वाली वे...

तेरे बिना दाती असीं किसे नूं ना जाणदे।
हो किसे नूं ना जाणदे ॥
तेरे बिना दाती असीं किसे नूं ना जाणदे।
तेरे होके दाती असीं बड़ीआं मौज़ां माणदे।
हो बड़ीआं मौज़ां माणदे ॥
तेरे होके दाती असीं बड़ीआं मौज़ां माणदे।
किसे गल्लों असीं होए ना तंग वे
सानूं चढ़ गई दातीए।
चढ़ गई फ़क़ीरां वाली वे...

नैणां दे पियालेआं चों मस्ती पई डुल्ल्दी।
हो मस्ती पई डुल्ल्दी ॥
नैणां दे पियालेआं चों मस्ती पई डुल्ल्दी।
करके दीदार सानूं होश सारी भुल्ल गई।
हो होश सारी भुल्ल गई ॥
करके दीदार सानूं होश सारी भुल्ल गई।
असीं हो गई मस्त मलंग वे
सानूं चढ़ गई दातीए।
चढ़ गई फ़क़ीरां वाली वे...

तेरीआं पियारेआं ने एहो अज्ज कहिणा ऐ।
हो एहो अज्ज कहिणा ऐ ॥
तेरीआं पियारेआं ने एहो अज्ज कहिणा ऐ।
हर वेले तुसीं साडे अंग संग रहिणा ऐ।
हो नाल नाल रहिणा ऐ ॥
हर वेले तुसीं साडे अंग संग रहिणा ऐ।
पूरी कर बच्छिआं दी मंग वे
सानूं चढ़ गई दातीए।
चढ़ गई फ़क़ीरां वाली वे...

मन मंदिर विच तैनूं ही बिठा लिआ।
हो तैनूं ही बिठा लिआ ॥
मन मंदिर विच तैनूं ही बिठा लिआ।
रोम रोम विच जोगी तैनूं ही वसा लिआ।
हो तैनूं ही वसा लिआ ॥
रोम रोम विच जोगी तैनूं ही वसा लिआ।
पंजां चोरां नाल कीती असीं जंग वे
सानूं चढ़ गई दातीए।
चढ़ गई फ़क़ीरां वाली वे
सानूं चढ़ गई दातीए।
चढ़दा ना होर कोई रंग वे सानूं चढ़...
किसे गल्लों ना होए तंग वे सानूं चढ़...
हो गिआ मस्त मलंग वे सानूं चढ़...
पूरी कर बच्छिआं दी मंग वे सानूं चढ़...
चढ़ गई फ़क़ीरां वाली वे सानूं चढ़...
पंजां चोरां नाल कीती असीं जंग वे...

अपलोडर- अनिलरामूर्मूर्तिभोपाल