जै जै मां, जै जै मां, जै जै मां, जै जै मां...
मेरी गुड़ दी डली, मेरी खंड मिशरी, मेरी राज दुलारी।
कंजक रूप में आई मेरे घर शेरां वाली॥
मेरी गुड़ दी डली, मेरी खंड मिशरी...
मां ने किया उपकार तूँ मेरे घर में आई,
मेरे सुँहे वेहड़े दी किस्मत खिल आई।
दित्ती है सुगात मैआ ने मैंनू प्यारी,
हो कंजक रूप में आई मेरे घर शेरां वाली॥
मेरी गुड़ दी डली, मेरी खंड मिशरी...
इस दे आने दे नाल घर विच आई बहारां,
मेहर दियां बरसाइयां ने मां ने बौछारां।
ऐहदी खुशबू दे नाल महिकी ऐह फूलवाड़ी,
हो कंजक रूप में आई मेरे घर शेरां वाली॥
मेरी गुड़ दी डली, मेरी खंड मिशरी...
ऐहदे मुख ते छाया ए इक रूप निराला,
ऐदां लगदा जिद्दां जोतां दा उजियाला।
मोह लैंदी ए सब नूं ऐह मुस्कान प्यारी,
हो कंजक रूप में आई मेरे घर शेरां वाली॥
मेरी गुड़ दी डली, मेरी खंड मिशरी...
करती ए मां रोज करिश्मे वेखन वाले,
वेख वेख के जी नहीं भरदा खेड़ निराले।
मां दी महिमा दे उत्ते जावां बलिहारी,
हो कंजक रूप में आई मेरे घर शेरां वाली॥
मेरी गुड़ दी डली, मेरी खंड मिशरी...
अपलोडर- अनिलरामूर्ति भोपाल
ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ...
ਮੇਰੀ ਗੁੜ ਦੀ ਡਲੀ, ਮੇਰੀ ਖੰਡ ਮਿਸ਼ਰੀ, ਮੇਰੀ ਰਾਜ ਦੁਲਾਰੀ ।
ਕੰਜ਼ਕ ਰੂਪ ਵਿੱਚ ਆਈ ਮੇਰੇ ਘਰ ਸ਼ੇਰਾਂ ਵਾਲੀ ॥
ਮੇਰੀ ਗੁੜ ਦੀ ਡਲੀ, ਮੇਰੀ ਖੰਡ ਮਿਸ਼ਰੀ...
ਮਾਂ ਨੇ ਕੀਤਾ ਉਪਕਾਰ ਤੂੰ ਮੇਰੇ ਘਰ ਵਿੱਚ ਆਈ,
ਮੇਰੇ ਸੁੰਨ੍ਹੇ ਵੇਹੜੇ ਦੀ ਕਿਸਮਤ ਖ਼ਿਲ ਆਈ ।
ਦਿੱਤੀ ਹੈ ਸੁਗਾਤ ਮਈਆ ਨੇ ਮੈਨੂੰ ਪਿਆਰੀ,
ਹੋ ਕੰਜ਼ਕ ਰੂਪ ਵਿੱਚ ਆਈ ਮੇਰੇ ਘਰ ਸ਼ੇਰਾਂ ਵਾਲੀ ॥
ਮੇਰੀ ਗੁੜ ਦੀ ਡਲੀ, ਮੇਰੀ ਖੰਡ ਮਿਸ਼ਰੀ...
ਇਸ ਦੇ ਆਉਣੇ ਦੇ ਨਾਲ ਘਰ ਵਿੱਚ ਆਈ ਬਹਾਰਾਂ,
ਮੇਹਰ ਦੀਆਂ ਬਰਸਾਈਆਂ ਨੇ ਮਾਂ ਨੇ ਬੌਛਾਰਾਂ ।
ਐਹਦੀ ਖੁਸ਼ਬੂ ਦੇ ਨਾਲ ਮਹਿਕੀ ਐਹ ਫ਼ੁੱਲਵਾੜੀ,
ਹੋ ਕੰਜ਼ਕ ਰੂਪ ਵਿੱਚ ਆਈ ਮੇਰੇ ਘਰ ਸ਼ੇਰਾਂ ਵਾਲੀ ॥
ਮੇਰੀ ਗੁੜ ਦੀ ਡਲੀ, ਮੇਰੀ ਖੰਡ ਮਿਸ਼ਰੀ...
ਐਹਦੇ ਮੁਖ ਤੇ ਛਾਇਆ ਏ ਇੱਕ ਰੂਪ ਨਿਰਾਲਾ,
ਐਦਾਂ ਲੱਗਦਾ ਜਿੱਦਾਂ ਜੋਤਾਂ ਦਾ ਉਜ਼ਿਆਲਾ ।
ਮੋਹ ਲੈਂਦੀ ਏ ਸਭ ਨੂੰ ਏਹ ਮੁਸਕਾਨ ਪਿਆਰੀ,
ਹੋ ਕੰਜ਼ਕ ਰੂਪ ਵਿੱਚ ਆਈ ਮੇਰੇ ਘਰ ਸ਼ੇਰਾਂ ਵਾਲੀ ॥
ਮੇਰੀ ਗੁੜ ਦੀ ਡਲੀ, ਮੇਰੀ ਖੰਡ ਮਿਸ਼ਰੀ...
ਕਰਦੀ ਏ ਮਾਂ ਰੋਜ਼ ਕਰਿਸ਼ਮੇ ਵੇਖਣ ਵਾਲੇ,
ਵੇਖ ਵੇਖ ਕੇ ਜੀ ਨਹੀਂ ਭਰਦਾ ਖੇਡ ਨਿਰਾਲੇ ।
ਮਾਂ ਦੀ ਮਹਿਮਾਂ ਦੇ ਉੱਤੇ ਜਾਵਾਂ ਬਲਿਹਾਰੀ,
ਹੋ ਕੰਜ਼ਕ ਰੂਪ ਵਿੱਚ ਆਈ ਮੇਰੇ ਘਰ ਸ਼ੇਰਾਂ ਵਾਲੀ ॥
ਮੇਰੀ ਗੁੜ ਦੀ ਡਲੀ, ਮੇਰੀ ਖੰਡ ਮਿਸ਼ਰੀ...
ਅਪਲੋਡਰ- ਅਨਿਲਰਾਮੂਰਤੀਭੋਪਾਲ