बोलो भगतो जैकारा शेरांवाली दा पुराना संस्करण

बोलो भगतो जैकारा शेराँ वाली दा।
जैकारा शेराँ वाली दा, जैकारा मेहराँ वाली दा।

जिसनूं जग विच किसे ना झल्लिया,
उसने अज दरवार तेरा मल्लिया।
देखो भगतो द्वारा शेराँ वाली दा,
बोलो भगतो जैकारा शेराँ वाली...

माँ ने लाखाँ पापी तारे,
इक इशारे नाल तर गए सारे।
देखो भगतो इशारा शेराँ वाली दा,
बोलो भगतो जैकारा शेराँ वाली...

माँ दे दर ते थोड़ ना कोई।
एथों मंगण दी लोड़ ना कोई।
देखो भगतो भंडारा शेराँ वाली दा,
बोलो भगतो जैकारा शेराँ वाली...

माँ दे दर ते जो वी आवे,
मंगीयाँ मुरादाँ माँ कोलों पावे।
देखो भगतो नज़ारा शेराँ वाली दा,
बोलो भगतो जैकारा शेराँ वाली...

अपलोडर - अनिल राममूर्ति भोपाल


ਬੋਲੋ ਭਗਤੋ ਜੈਕਾਰਾ ਸ਼ੇਰਾਂ ਵਾਲੀ ਦਾ ।
ਜੈਕਾਰਾ ਸ਼ੇਰਾਂ ਵਾਲੀ ਦਾ, ਜੈਕਾਰਾ ਮੇਹਰਾਂ ਵਾਲੀ ਦਾ ।

ਜਿਸਨੂੰ ਜਗ ਵਿੱਚ ਕਿਸੇ ਨਾ ਝੱਲਿਆ,
ਉਸਨੇ ਅੱਜ ਦਵਾਰ ਤੇਰਾ ਮੱਲ੍ਹਿਆ ।
ਦੇਖੋ ਭਗਤੋ ਦਵਾਰਾ ਸ਼ੇਰਾਂ ਵਾਲੀ ਦਾ,
ਬੋਲੋ ਭਗਤੋ ਜੈਕਾਰਾ ਸ਼ੇਰਾਂ ਵਾਲੀ...

ਮਾਂ ਨੇ ਲੱਖਾਂ ਪਾਪੀ ਤਾਰੇ,
ਇੱਕ ਇਸ਼ਾਰੇ ਨਾਲ ਤਰ ਗਏ ਸਾਰੇ ।
ਦੇਖੋ ਭਗਤੋ ਇਸ਼ਾਰਾ ਸ਼ੇਰਾਂ ਵਾਲੀ ਦਾ,
ਬੋਲੋ ਭਗਤੋ ਜੈਕਾਰਾ ਸ਼ੇਰਾਂ ਵਾਲੀ...

ਮਾਂ ਦੇ ਦਰ ਤੇ ਥੋੜ ਨਾ ਕੋਈ ।
ਏਹਤੋਂ ਮੰਗਣ ਦੀ ਲੋੜ ਨਾ ਕੋਈ ।
ਦੇਖੋ ਭਗਤੋ ਭੰਡਾਰਾ ਸ਼ੇਰਾਂ ਵਾਲੀ ਦਾ,
ਬੋਲੋ ਭਗਤੋ ਜੈਕਾਰਾ ਸ਼ੇਰਾਂ ਵਾਲੀ...

ਮਾਂ ਦੇ ਦਰ ਤੇ ਜੋ ਵੀ ਆਵੇ,
ਮੰਗੀਆਂ ਮੁਰਾਦਾਂ ਮਾਂ ਕੋਲੋਂ ਪਾਵੇ ।
ਦੇਖੋ ਭਗਤੋ ਨਜ਼ਾਰਾ ਸ਼ੇਰਾਂ ਵਾਲੀ ਦਾ,
ਬੋਲੋ ਭਗਤੋ ਜੈਕਾਰਾ ਸ਼ੇਰਾਂ ਵਾਲੀ...

ਅਪਲੋਡਰ-ਅਨਿਲਰਾਮੂਰਤੀਭੋਪਾਲ