जदों मैया जी दी ज्योत मैं जगाई भगतो

महाँ काली वी आई, सरस्वती वी आई
नाले आई है शेरां वाली माई भगतो,
जदों मैआ जी दी जोत मैं जगाई भगतो

सारियां तो पहलां मैं तक्किया मां काली नूं, तक्किया मां काली नूं।
कंजकां दे नाल सरस्वती शेरां वाली नूं, मैआ शेरां वाली नूं।
कन्नियां रूप विच वेखी महां माई भगतो,
जदों मैआ जी दी जोत मैं जगाई भगतो...

जनमां तो दिलां विच इक्को ही मां आस है, इक्को ही मां आस है।
आएगी जरूर मैआ पक्का विश्वास है, पक्का विश्वास है॥
मेरी हो गई सफल कमाई भगतो,
जदों मैआ जी दी जोत मैं जगाई भगतो...

मैआ जी ने आप लवाए जैकारे सी, लवाए जैकारे सी।
जै माता दी जै माता दी बोल रहे सारे सी, बोल रहे सारे सी॥
एहनां भक्तां दी मां ने जगाई भगतो,
महाँ काली वी आई सरस्वती वी...

अपलोडर- अनिलरामूरतीभोपाल



ਮਹਾਂ ਕਾਲੀ ਵੀ ਆਈ, ਸਰਸਵਤੀ ਵੀ ਆਈ
ਨਾਲੇ ਆਈ ਹੈ ਸ਼ੇਰਾਂ ਵਾਲੀ ਮਾਈ ਭਗਤੋ,
ਜਦੋਂ ਮਈਆ ਜੀ ਦੀ ਜੋਤ ਮੈਂ ਜਗਾਈ ਭਗਤੋ

ਸਾਰਿਆਂ ਤੋਂ ਪਹਿਲਾਂ ਮੈਂ ਤੱਕਿਆ ਮਾਂ ਕਾਲੀ ਨੂੰ, ਤੱਕਿਆ ਮਾਂ ਕਾਲੀ ਨੂੰ ।
ਕੰਜ਼ਕਾਂ ਦੇ ਨਾਲ ਸਰਸਵਤੀ ਸ਼ੇਰਾਂ ਵਾਲੀ ਨੂੰ, ਮਈਆ ਸ਼ੇਰਾਂ ਵਾਲੀ ਨੂੰ ।
ਕੰਨਿਆਂ ਰੂਪ ਵਿੱਚ ਵੇਖੀ ਮਹਾਂ ਮਾਈ ਭਗਤੋ,
ਜਦੋਂ ਮਈਆ ਜੀ ਦੀ ਜੋਤ ਮੈਂ ਜਗਾਈ ਭਗਤੋ...

ਜਨਮਾਂ ਤੋਂ ਦਿਲਾਂ ਵਿੱਚ ਇੱਕੋ ਹੀ ਮਾਂ ਆਸ ਹੈ, ਇੱਕੋ ਹੀ ਮਾਂ ਆਸ ਹੈ ।
ਆਏਗੀ ਜ਼ਰੂਰ ਮਈਆ ਪੱਕਾ ਵਿਸ਼ਵਾਸ ਹੈ, ਪੱਕਾ ਵਿਸ਼ਵਾਸ ਹੈ ॥
ਮੇਰੀ ਹੋ ਗਈ ਸਫ਼ਲ ਕਮਾਈ ਭਗਤੋ,
ਜਦੋਂ ਮਈਆ ਜੀ ਦੀ ਜੋਤ ਮੈਂ ਜਗਾਈ ਭਗਤੋ...

ਮਈਆ ਜੀ ਨੇ ਆਪ ਲਵਾਏ ਜੈਕਾਰੇ ਸੀ, ਲਵਾਏ ਜੈਕਾਰੇ ਸੀ ।
ਜੈ ਮਾਤਾ ਦੀ ਜੈ ਮਾਤਾ ਦੀ ਬੋਲ ਰਹੇ ਸਾਰੇ ਸੀ, ਬੋਲ ਰਹੇ ਸਾਰੇ ਸੀ ॥
ਏਹਨਾਂ ਭਗਤਾਂ ਦੀ ਮਾਂ ਨੇ ਜਗਾਈ ਭਗਤੋ,
ਮਹਾਂ ਕਾਲੀ ਵੀ ਆਈ ਸਰਸਵਤੀ ਵੀ...

ਅਪਲੋਡਰ- ਅਨਿਲਰਾਮੂਰਤੀਭੋਪਾਲ