मैनूं इक वारी, मैनूं इक वारी,
मैनूं इक वारी, इक वारी, दर ते बुला लै माँ
मैं दर तेरे आवां नच्दा।
जिन्हानूं बुलावे माँ तूं पावे चिट्ठियाँ,
भगतां नूं देंदी आं मुरादां मिठियाँ।
ऐनां बच्चियां नूं, ऐनां बच्चियां नूं
ऐनां बच्चियां नूं चरणी लगा लै, लगा लै, लगा लै माँ
मैं दर तेरे आवां नच्दा।
मैनूं इक वारी दर ते बुला लै...
बच्चे भूल जान दाती माफ करदी,
भगतां दे कम दाती आप करदी।
मैनूं इक वारी, मैनूं इक वारी
मैनूं इक वारी गोदी च बिठा लै, बिठा लै, बिठा लै माँ
मैं दर तेरे आवां नच्दा।
मैनूं इक वारी दर ते बुला लै...
सहियां नहींयों जान्दियां जुदाइयां तेरीयां,
साडे वलों काहनूं अखियां माँ फेरियां।
आपणे बच्चियां नूं, आपणे बच्चियां नूं,
आपणे बच्चियां नूं नौकर बना लै, बना लै, बना लै माँ
मैं दर तेरे आवां नच्दा।
मैनूं इक वारी दर ते बुला लै...
ਮੈਨੂੰ ਇੱਕ ਵਾਰੀ, ਮੈਨੂੰ ਇੱਕ ਵਾਰੀ,
ਮੈਨੂੰ ਇੱਕ ਵਾਰੀ, ਇੱਕ ਵਾਰੀ, ਦਰ ਤੇ ਬੁਲਾ ਲੈ ਮਾਂ
ਮੈਂ ਦਰ ਤੇਰੇ ਆਵਾਂ ਨੱਚਦਾ ।
ਜਿਹਨਾਂ ਨੂੰ ਬੁਲਾਵੇ ਮਾਂ ਤੂੰ ਪਾਵੇ ਚਿੱਠੀਆਂ,
ਭਗਤਾਂ ਨੂੰ ਦੇਂਦੀ ਆਂ ਮੁਰਾਦਾਂ ਮਿੱਠੀਆਂ ।
ਐਹਨਾਂ ਬੱਚਿਆਂ ਨੂੰ, ਐਹਨਾਂ ਬੱਚਿਆਂ ਨੂੰ
ਐਹਨਾਂ ਬੱਚਿਆਂ ਨੂੰ ਚਰਣੀ ਲਗਾ ਲੈ, ਲਗਾ ਲੈ, ਲਗਾ ਲੈ ਮਾਂ
ਮੈਂ ਦਰ ਤੇਰੇ ਆਵਾਂ ਨੱਚਦਾ ।
ਮੈਨੂੰ ਇੱਕ ਵਾਰੀ ਦਰ ਤੇ ਬੁਲਾ ਲੈ...
ਬੱਚੇ ਭੁੱਲ ਜਾਣ ਦਾਤੀ ਮਾਫ਼ ਕਰਦੀ,
ਭਗਤਾਂ ਦੇ ਕੰਮ ਦਾਤੀ ਆਪ ਕਰਦੀ ।
ਮੈਨੂੰ ਇੱਕ ਵਾਰੀ, ਮੈਨੂੰ ਇੱਕ ਵਾਰੀ
ਮੈਨੂੰ ਇੱਕ ਵਾਰੀ ਗੋਦੀ ਚ ਬਿਠਾ ਲੈ, ਬਿਠਾ ਲੈ, ਬਿਠਾ ਲੈ ਮਾਂ
ਮੈਂ ਦਰ ਤੇਰੇ ਆਵਾਂ ਨੱਚਦਾ ।
ਮੈਨੂੰ ਇੱਕ ਵਾਰੀ ਦਰ ਤੇ ਬੁਲਾ ਲੈ...
ਸਹੀਆਂ ਨਹੀਂਓਂ ਜਾਂਦੀਆਂ ਜ਼ੁਦਾਈਆਂ ਤੇਰੀਆਂ,
ਸਾਡੇ ਵਲੋਂ ਕਾਹਨੂੰ ਅੱਖੀਆਂ ਮਾਂ ਫੇਰੀਆਂ ।
ਆਪਣੇ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ,
ਆਪਣੇ ਬੱਚਿਆਂ ਨੂੰ ਨੌਕਰ ਬਣਾ ਲੈ, ਬਣਾ ਲੈ, ਬਣਾ ਲੈ ਮਾਂ
ਮੈਂ ਦਰ ਤੇਰੇ ਆਵਾਂ ਨੱਚਦਾ ।
ਮੈਨੂੰ ਇੱਕ ਵਾਰੀ ਦਰ ਤੇ ਬੁਲਾ ਲੈ...
ਅਪਲੋਡਰ- ਅਨਿਲਰਾਮੂਰਤੀਭੋਪਾਲ