मैं मल्लया दर तेरा दातिए/ਮੈਂ ਮੱਲਿਆ ਦਰ ਤੇਰਾ ਦਾਤੀਏ

ਮੈਂ ਮੱਲਿਆ ਦਰ ਤੇਰਾ ਦਾਤੀਏ

ਮੈਂ ਮੱਲਿਆ, ਦਰ ਤੇਰਾ ਦਾਤੀਏ,
ਮੈਂ ਮੱਲਿਆ, ਦਰ ਤੇਰਾ ॥
ਮੈਂ ਮੱਲਿਆ, ਦਰ ਤੇਰਾ x॥
ਮੈਂ ਮੱਲਿਆ, ਦਰ ਤੇਰਾ ਦਾਤੀਏ...

ਕਿਸੇ ਦਾ ਕੋਈ, ਕਿਸੇ ਦਾ ਕੋਈ ॥
ਪਰ ਮੈਨੂੰ, ਆਸਰਾ, ਤੇਰਾ ਸ਼ੇਰਾਂ ਵਾਲੀਏ,
ਮੈਂ ਮੱਲਿਆ, ਦਰ ਤੇਰਾ ।
ਮੈਂ ਮੱਲਿਆ, ਦਰ ਤੇਰਾ ਦਾਤੀਏ...

ਜੋ ਮੰਗਿਆ, ਸੋ ਮਿਲਿਆ ਮੈਨੂੰ ॥
ਭਰ ਤਾ, ਦਾਮਨ, ਮੇਰਾ ਸ਼ੇਰਾਂ ਵਾਲੀਏ,
ਮੈਂ ਮੱਲਿਆ, ਦਰ ਤੇਰਾ ।
ਮੈਂ ਮੱਲਿਆ, ਦਰ ਤੇਰਾ ਦਾਤੀਏ...

ਸਭ ਦੀ, ਜਿੰਦਗੀ, ਰੋਸ਼ਨ ਕਰਕੇ ॥
ਕੀਤਾ, ਦੂਰ, ਹਨ੍ਹੇਰਾ ਸ਼ੇਰਾਂ ਵਾਲੀਏ,
ਮੈਂ ਮੱਲਿਆ, ਦਰ ਤੇਰਾ ।
ਮੈਂ ਮੱਲਿਆ, ਦਰ ਤੇਰਾ ਦਾਤੀਏ...

ਸਾਰੀ, ਦੁਨੀਆਂ, ਤੂੰਹੀਓਂ ਤਾਰੀ ॥
ਪਰਦਾ, ਕੱਜ ਲਈਂ, ਮੇਰਾ ਸ਼ੇਰਾਂ ਵਾਲੀਏ,
ਮੈਂ ਮੱਲਿਆ, ਦਰ ਤੇਰਾ ।
ਮੈਂ ਮੱਲਿਆ, ਦਰ ਤੇਰਾ ਦਾਤੀਏ...

ਭਗਤਾਂ, ਦੀ ਬਾਂਹ, ਕਦੇ ਨਾ ਛੱਡੀ ॥
ਸੁਣ ਲੈ, ਤਰਲਾ, ਮੇਰਾ ਸ਼ੇਰਾਂ ਵਾਲੀਏ,
ਮੈਂ ਮੱਲਿਆ, ਦਰ ਤੇਰਾ ।
ਮੈਂ ਮੱਲਿਆ, ਦਰ ਤੇਰਾ ਦਾਤੀਏ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैं मल्ल्या, दर तेरा दातिए

मैं मल्ल्या, दर तेरा दातिए,
मैं मल्ल्या, दर तेरा ।
मैं मल्ल्या, दर तेरा ×॥
मैं मल्ल्या, दर तेरा दातिए...

किसे दा कोई, किसे दा कोई,
पर मैनूं, आसरा, तेरा शेरां वालिए,
मैं मल्ल्या, दर तेरा ।
मैं मल्ल्या, दर तेरा दातिए...

जो मंगिया, सो मिल्या मैनूं,
भर ता, दामन, मेरा शेरां वालिए,
मैं मल्ल्या, दर तेरा ।
मैं मल्ल्या, दर तेरा दातिए...

सब दी, जिंदगी, रोशन करके,
कीता, दूर, हन्हेरा शेरां वालिए,
मैं मल्ल्या, दर तेरा ।
मैं मल्ल्या, दर तेरा दातिए...

सारी, दुनिया, तूहीओं तारी,
परदा, कज्ज लिएं, मेरा शेरां वालिए,
मैं मल्ल्या, दर तेरा ।
मैं मल्ल्या, दर तेरा दातिए...

भगतां, दी बांह, कदे ना छड्डी,
सुन लै, तरला, मेरा शेरां वालिए,
मैं मल्ल्या, दर तेरा ।
मैं मल्ल्या, दर तेरा दातिए...

download bhajan lyrics (12 downloads)