ਦੋ ਗੱਲਾਂ ਕਰਨ ਦਾ ਚਾਅ
ਦੋ ਗੱਲਾਂ, ਕਰਨ ਦਾ, ਚਾਅ,
ਮੈਂ, ਭੱਜਾਂ ਆਵਾਂ, ਚਿੰਤਪੁਰਨੀ ॥
ਮੈਨੂੰ, ਰਾਣੀ ਮਈਆ, ਲੈਂਦੀ ਏ ਬੁਲਾ... ।
ਮੈਨੂੰ, ਸ਼ੇਰਾਂਵਾਲੀ, ਲੈਂਦੀ ਏ ਬੁਲਾ... ।
ਮੈਂ, ਭੱਜਾਂ ਆਵਾਂ, ਚਿੰਤਪੁਰਨੀ...
ਦੋ ਗੱਲਾਂ, ਕਰਨ ਦਾ, ਚਾਅ...
ਸਾਰੀ ਸਾਰੀ, ਰਾਤ ਦਾਤੀ,
ਬੈਠ ਕੇ, ਬਿਤਾਵਾਂ ਮੈਂ, ਬੈਠ ਕੇ, ਬਿਤਾਵਾਂ ਮੈਂ ।
ਭੁੱਲ, ਭੁੱਲੇਖੇ ਕਦੇ,
ਅੱਖ ਵੀ ਜੇ, ਲਾਵਾਂ ਮੈਂ, ਅੱਖ ਵੀ ਜੇ, ਲਾਵਾਂ ਮੈਂ ॥
ਮੈਨੂੰ, ਸੁਫ਼ਨੇ ਚ, ਦੇਂਦੀ ਏ ਜਗਾ... ॥
ਮੈਂ, ਭੱਜਾਂ ਆਵਾਂ, ਚਿੰਤਪੁਰਨੀ...
ਦੋ ਗੱਲਾਂ, ਕਰਨ ਦਾ, ਚਾਅ...
ਕਦੇ ਕਦੇ, ਰਾਣੀ ਮਾਂ,
ਬੜੀ ਹੀ, ਖੁਸ਼ ਹੁੰਦੀ ਏ, ਬੜੀ ਹੀ, ਖੁਸ਼ ਹੁੰਦੀ ਏ ।
ਭਗਤੀ ਦਾ, ਗਿਆਨ ਦੇ ਕੇ,
ਖਜ਼ਾਨੇ, ਖੋਲ੍ਹ ਦੇਂਦੀ ਏ, ਖਜ਼ਾਨੇ, ਖੋਲ੍ਹ ਦੇਂਦੀ ਏ ॥
ਦੋਵੇਂ, ਹੱਥਾਂ ਨਾਲ, ਦੇਂਦੀ ਏ ਲੁਟਾ... ॥
ਮੈਂ, ਭੱਜਾਂ ਆਵਾਂ, ਚਿੰਤਪੁਰਨੀ...
ਦੋ ਗੱਲਾਂ, ਕਰਨ ਦਾ, ਚਾਅ...
ਆਰਤੀ, ਕਰਨ ਜਿੱਥੇ,
ਦੇਵੀ ਦੇਵ, ਆਉਂਦੇ ਨੇ, ਦੇਵੀ ਦੇਵ, ਆਉਂਦੇ ਨੇ ।
ਭੋਲ੍ਹੇ ਬਾਬਾ, ਆ ਕੇ ਓਥੇ,
ਡੰਮਰੂ, ਵਜਾਉਂਦੇ ਨੇ, ਡੰਮਰੂ, ਵਜਾਉਂਦੇ ਨੇ ॥
ਸਿਰਫ਼, ਸੂਝ ਵਾਲੀ, ਅੱਖ ਦੇਖਦਾ... ॥
ਮੈਂ, ਭੱਜਾਂ ਆਵਾਂ, ਚਿੰਤਪੁਰਨੀ...
ਦੋ ਗੱਲਾਂ, ਕਰਨ ਦਾ, ਚਾਅ...
ਗੱਲ ਮੇਰੀ, ਮੰਨ ਤੁਸੀਂ,
ਦਵਾਰ ਤੇ, ਆਇਓ ਜੀ, ਦਵਾਰ ਤੇ, ਆਇਓ ਜੀ ।
ਜੈ ਮਾਂ ਜੈ ਮਾਂ, ਬੋਲ ਦੋ,
ਅੱਥਰੂ, ਵਹਾਇਓ ਜੀ, ਅੱਥਰੂ, ਵਹਾਇਓ ਜੀ ॥
ਝਟ, ਪਟ ਦੇਂਦੀ, ਦਰਸ਼, ਦਿਖਾ... ॥
ਮੈਂ, ਭੱਜਾਂ ਆਵਾਂ, ਚਿੰਤਪੁਰਨੀ...
ਦੋ ਗੱਲਾਂ, ਕਰਨ ਦਾ, ਚਾਅ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
दो बातें करने का चाव
दो बातें, करने का, चाव,
मैं, भागा आवा, चिंतपूर्णी ॥
मुझे, रानी मइया, लेन्दी ए बुला... ।
मुझे, शेरांवाली, लेन्दी ए बुला... ।
मैं, भागा आवा, चिंतपूर्णी...
दो बातें, करने का, चाव...
सारी सारी, रात दाती,
बैठ के, बितावा मैं, बैठ के, बितावा मैं ।
भुल, भुलेखे कभी,
अख भी जे, लावा मैं, अख भी जे, लावा मैं ॥
मुझे, सुपने च, देन्दी ए जगा... ॥
मैं, भागा आवा, चिंतपूर्णी...
दो बातें, करने का, चाव...
कभी कभी, रानी मां,
बड़ी ही, खुश हुंदी ए, बड़ी ही, खुश हुंदी ए ।
भक्ति का, ज्ञान दे के,
खजाने, खोल देन्दी ए, खजाने, खोल देन्दी ए ॥
दोनों, हाथों नाल, देन्दी ए लुटा... ॥
मैं, भागा आवा, चिंतपूर्णी...
दो बातें, करने का, चाव...
आरती, करने जिथे,
देवी देव, आउंदे ने, देवी देव, आउंदे ने ।
भोले बाबा, आ के ओथे,
डमरू, बजाउंदे ने, डमरू, बजाउंदे ने ॥
सिरफ, सूझ वाली, अख देखदा... ॥
मैं, भागा आवा, चिंतपूर्णी...
दो बातें, करने का, चाव...
गल्ल मेरी, मन तुसीं,
द्वार ते, आइयो जी, द्वार ते, आइयो जी ।
जय मां जय मां, बोल दो,
अश्रु, वहाइयो जी, अश्रु, वहाइयो जी ॥
झट, पट देन्दी, दर्शन, दिखा... ॥
मैं, भागा आवा, चिंतपूर्णी...
दो बातें, करने का, चाव...
अपलोडर – अनिलरामूर्ति भोपाल