मां मेरी चिंतपूर्णी दे लग्ग्या मेला, लग्ग्या मेला/ਮਾਂ ਮੇਰੀ ਚਿੰਤਪੂਰਨੀ ਦੇ ਲੱਗਿਆ ਮੇਲਾ ਲੱਗਿਆ ਮੇਲਾ

ਮਾਂ ਮੇਰੀ ਚਿੰਤਪੂਰਨੀ ਦੇ ਲੱਗਿਆ ਮੇਲਾ ਲੱਗਿਆ ਮੇਲਾ
ਆਜੋ ਭਗਤੋ ਦਰਸ਼ਨ ਕਰਲੋ ਦਰਸ਼ਨ ਪਾਉਣ ਦਾ ਵੇਲਾ
ਆਜੋ ਭਗਤੋ ਝੋਲੀਆਂ ਭਰਲੋ ਝੋਲੀਆਂ ਭਰਾਉਣ ਦਾ ਵੇਲਾ

ਇਸ ਮੇਲੇ ਵਿੱਚ ਸੰਗਤਾਂ ਵੇਖੋ ਦੂਰ ਦੂਰ ਤੋਂ ਆਈਆਂ
ਮਾਂ ਮੇਰੀ ਚਿੰਤਪੂਰਨੀ ਨੇ ਜਿਨ੍ਹਾਂ ਨੂੰ ਚਿੱਠੀਆਂ ਪਾਈਆ
ਛੇਤੀ ਆਵੋ ਨਾਮ ਧਿਆਵੋ ਖੁੰਝ ਨਾਂ ਜਾਵੇ ਵੇਲਾ

ਨੰਗੇ ਨੰਗੇ ਪੈਰੀ ਚੱਲਕੇ ਆਉਂਦੇ ਭਗਤ ਪਿਆਰੇ
ਕਈ ਸਾਈਕਲਾ ਗੱਡੀਆਂ ਚੋ ਮਾਂ ਤੇਰੇ ਲਾਉਂਦੇ ਜਾਣ ਜੈਕਾਰੇ
ਕਰਕੇ ਦਰਸ਼ਨ ਜੋਤਾਂ ਦਾ ਤੇਰਾ ਹੋਜੂ ਜਨਮ ਸੁਹੇਲਾ

ਵਿੱਚ ਪਹਾੜਾਂ ਮੰਦਰ ਸੋਹਣਾ ਆਸੇ ਪਾਸੇ ਝਰਨੇ
ਕੁੰਡਾ ਖੋਲ ਦੇ ਪੁਜਾਰੀਆ ਅਸੀਂ ਮਾਂ ਦੇ ਦਰਸ਼ਨ ਕਰਨੇ

ਸੌਣ ਮਹੀਨੇ ਚਾਲੇ ਦੇ ਵਿੱਚ ਪੈਂਦੀਆਂ ਕਿਣ ਮਿਣ ਕਣੀਆਂ
ਥਾਂ ਥਾਂ ਚੱਲਦੇ ਲੰਗਰ ਭੰਡਾਰੇ ਲੱਗੀਆਂ ਰੌਣਕਾਂ ਬੜੀਆਂ
ਰਹੀਮਪੁਰੀ ਕੇਸ਼ੀ ਨਾਮ ਧਿਆਲੇ ਨਾਲ ਨਹੀਂ ਜਾਣਾ ਧੇਲਾ
ਮਾਂ ਮੇਰੀ ਚਿੰਤਪੂਰਨੀ ਦੇ ਲੱਗਿਆ ਮੇਲਾ ਲੱਗਿਆ ਮੇਲਾ

Lyrics In Hindi

मां मेरी चिंतपूर्णी दे लग्ग्या मेला, लग्ग्या मेला
आजो भगतो, दर्शन कर लो, दर्शन पाउन दा वेला ।
आजो भगतो, झोलियां भर लो, झोलियां भराउण दा वेला ॥

इस मेले विच संगता, देखो दूर दूर तो आईयां ।
मां मेरी चिंतपूर्णी ने, जिन्हां नूं चिट्ठियां पाईयां ।
छेती आवो, नाम ध्यावो, खुंज ना जावे वेला ॥

नंगे नंगे पैरी चल के, आउंदे भगत पिआरे ।
कई साइकला गड्डियां चो, मां तेरे लाउंदे जाण जैकारे ।
कर के दर्शन जोतां दा, तेरा होजू जनम सुहेला ॥

विच पहाड़ां मंदर सोहणा, आसे पासे झरने ।
कुंडा खोल दे पुजारिया, असां मां दे दर्शन करने ॥

सौण महीने चाल्ले दे विच, पैंदियां किन मिण कणियां ।
थां थां चल्दे लंगर भंडारे, लग्गियां रौनकां बड़ियां ।
रहीमपुरी केशी नाम ध्याले, नाल नहीं जाना धेला ॥

मां मेरी चिंतपूर्णी दे लग्ग्या मेला, लग्ग्या मेला ॥

download bhajan lyrics (16 downloads)