अज मेरी मैया ने जगराते विच आऊना


ਅੱਜ ਸੇਰਾਵਾਲੀ ਨੇ, ਜਗਰਾਤੇ ਦੇ ਵਿੱਚ ਆਉਣਾ 
ਅੱਜ ਮੇਰੀ ਮਈਆ ਨੇ, ਜਗਰਾਤੇ ਦੇ ਵਿੱਚ ਆਉਣਾ  

ਰਾਹਾਂ ਦੇ ਵਿੱਚ ਫੁੱਲ ਬਰਸਾ ਦੋ
ਸੋਹਣਾ ਮਾਂ ਦਾ ਭਵਨ ਸਜਾ ਦੋ
ਚਾਰ ਚੁਫ਼ੇਰੇ ਲਾਈਟਾਂ ਲਾ ਕੇ
ਰਾਤ ਨੁੰ ਦਿਨ ਚੜਾਉਣਾਂ
ਅੱਜ ਮੇਰੀ ਮਈਆ ਨੇ, ਜਾਗੇ ਦੇ ਵਿੱਚ ਆਉਣਾ

ਹਲਵਾ ਪੂਰੀ ਛੋਲੇ  ਬਣਾ ਦਿਓ
ਮਈਆ ਨੂੰ ਵੀ ਭੋਗ ਲਗਾ ਦਿਓ
ਭੋਗ ਲਵਾ ਕੇ ਮਈਆ ਨੂੰ ਫੇਰ,
ਸੰਗਤ ਵਿੱਚ ਵਰਤਾਉਣਾਂ ...........
ਅੱਜ ਮੇਰੀ ਮਈਆ ਨੇ, ਜਗਰਾਤੇ ਦੇ ਵਿੱਚ ਆਉਣਾ  

ਹੱਥ ਜੋੜ ਕੇ ਖੜ ਜਾਓ ਸਾਰੇ ,
ਮਈਆ ਦੇ ਲਓ ਮੱਲ ਦੁਆਰੇ ,
ਅੱਜ ਤਾਂ ਸੇਰਾਵਾਲੀ ਨੇ,
 ਸਭ ਨੂੰ ਦਰਸ ਦਿਖਾਉਣਾ .......
ਅੱਜ ਮੇਰੀ ਮਈਆ ਨੇ, ਜਗਰਾਤੇ ਦੇ ਵਿੱਚ ਆਉਣਾ  

ਸਾਰੇ ਹੀ ਅੱਜ ਝੋਲੀਆ ਭਰ ਲੋ,
ਪੂਰੀ ਆਂ ਸਭੀ ਮੁਰਾਦਾਂ ਕਰ ਲੋ
ਜਨਾਲ ਵਾਲੇ ਜਸਪਾਲ ਨਾ ਰਲਕੇ...........|
ਦਿਲਸਾਨ ,ਤੇ ਜਸਪਾਲ ਨੇ ਰਲਕੇ,
ਉੱਚੀ ਜੈਕਾਰਾ ਲਾਉਣਾ  ...........
ਅੱਜ ਮੇਰੀ ਮਈਆ ਨੇ, ਜਗਰਾਤੇ ਦੇ ਵਿੱਚ ਆਉਣਾ  


अज मेरी मैया ने जगराते दे विच आऊना


अज मेरी मैया ने जगराते दे विच आऊना 
अज शेरावाली ने जगराते दे विच आऊना 

राहा दे विच फूल बरसा दिओ ,
सोहना मां दा भवन सजा दिओ ,
चार चफेरे लाईटा ला के , 
रात नू दिन चड़ाऊना.......
अज मेरी मैया ने जगराते दे विच आऊना |

हलवा पुरी छोलै बना दिओ, ,
मैया नू वी भोग लगा दिओ  ,
भोग लगवा के मैया नू, 
फेर संगत विच वरताऊना.......
अज मेरी मैया ने जगराता दे विच आऊना |

हथ जोड़ के खड़ जाओ सारे ,
मैया दे लियो मल द्वारे ,
अज हैं शेरावाली ने, 
सब नू दरस दिखाओना.........
अज मेरी मैया ने जगराते दे विच आऊना |

सारे ही अज झोलीआ भर लियो
पूरीआ सबी मुरादा कर लियो ,
जनाल वाले जसपाल ना रलके,
दिलशान ते जसपाल ने रलके, 
ऊची जैकारा लाऊना .........

अज मेरी मैया ने जगराते दे विच आऊना ||

राईटर जसपाल जनाल

download bhajan lyrics (16 downloads)