चिंतापूर्नी मेरी मां चिंता नूं दूर करे
जो वी दर ते आ जावे
ख़ाली झोली लै आवे
ओदी झोली खैरा भरै
चिंतापूर्नी मेरी मां चिंता नूं दूर करे
दूखां तकलीफां च मां जिने वी पुकारेआ
डुब्बे होए भगता नूं पलं च ही तारेआ
मां खुशियां वंडदी ए, सारा जग्ग सिफ़तां करें
चिंतापूर्नी मेरी मां चिंता नूं दूर करे
फूलां वाली मैइया दी तां ऊच्ची इयो शान ए
दर आए भगता दा रखदीए मान ए
मन सूच्चा हो जान्दा, जो मां दे जैकारे बोलदे
चिंतापूर्नी मेरी मां चिंता नूं दूर करे
तेरा लड़ लग्गा सागर उनूं काहदी थोड़ ए,
कुलदीप नूं वी दाती तेरीआं रहमतां दी लोड़ ए
तेरे भगत ने तर जान्दे, मां जद हाथ तूं सिर ते धरे
चिंतापूर्नी मेरी मां चिंता नूं दूर करे
ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ
ਜੋ ਵੀ ਦਰ ਤੇ ਆ ਜਾਵੇ
ਖ਼ਾਲੀ ਝੋਲੀ ਲੈ ਆਵੇ
ੳਦੀ ਝੋਲੀ ਖੈਰਾ ਭਰੈ
ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ
ਦੂਖਾਂ ਤਕਲੀਫਾ ਚ ਮਾਂ ਜਿਨੇ ਵੀ ਪੁਕਾਰੇਆ
ਡੁੱਬੇ ਹੋਏ ਭਗਤਾਂ ਨੂੰ ਪਲਾਂ ਚ ਹੀ ਤਾਰੇਆ
ਮਾਂ ਖੁਸ਼ੀਆਂ ਵੰਡਦੀ ਏ
ਸਾਰਾ ਜੱਗ ਸਿਫ਼ਤਾਂ ਕਰੇਂ
ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ
ਫੂਲਾਂ ਵਾਲੀ ਮਈਆ ਦੀ ਤਾਂ ਉੱਚੀ ਇਯੋ ਸ਼ਾਨ ਏ
ਦਰ ਆਏ ਭਗਤਾਂ ਦਾ ਰੱਖਦੀਏ ਮਾਣ ਏ
ਮਨ ਸੂੱਚਾ ਹੋ ਜਾਂਦਾ
ਜੋ ਮਾਂ ਦੇ ਜੈਕਾਰੇ ਬੋਲਦੇ
ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ
ਤੇਰਾ ਲੜ ਲੱਗਾ ਸਾਗਰ ਉਨੂੰ ਕਾਦੀ ਥੋੜ ਏ,
ਕੁਲਦੀਪ ਨੂੰ ਵੀ ਦਾਤੀ ਤੇਰੀਆਂ ਰੈਹਮਤਾ ਦੀ ਲੋੜ ਏ
ਤੇਰੇ ਭਗਤ ਨੇ ਤਰ ਜਾਂਦੇ
ਮਾਂ ਜਦ ਹੱਥ ਤੂੰ ਸਿਰ ਤੇ ਧੱਰੇ
ਚਿੰਤਾਪੂਰਨੀ ਮੇਰੀ ਮਾਂ ਚਿੰਤਾ ਨੂੰ ਦੂਰ ਕਰੇ