आजा श्यामा तू वे

ਆਜਾ ਸ਼ਿਆਮਾ ਤੂੰ ਵੇ

ਆਜਾ, ਸ਼ਿਆਮਾ, ਤੂੰ ਵੇ,
ਮੇਰਾ, ਦਿਲ ਨਹੀਂ ਲੱਗਦਾ ॥
ਨੱਚ, ਸਾਡੇ ਨਾਲ, ਤੂੰ ਵੇ,
ਮੇਰਾ, ਦਿਲ ਨਹੀਂ ਲੱਗਦਾ ॥
ਆਜਾ, ਸ਼ਿਆਮਾ, ਤੂੰ ਵੇ...

ਭੋਲ਼ਾ / ਸ਼ੰਕਰ, ਮੇਰਾ, ਗੰਗਾ ਵਾਲਾ ॥
ਹੋ ਯਮੁਨਾ, ਵਾਲਾ ਤੂੰ ਵੇ,
ਮੇਰਾ, ਦਿਲ ਨਹੀਂ ਲੱਗਦਾ ॥
ਆਜਾ, ਸ਼ਿਆਮਾ, ਤੂੰ ਵੇ...

ਭੋਲ਼ਾ / ਸ਼ੰਕਰ, ਮੇਰਾ, ਜਟਾਵਾਂ ਵਾਲਾ ॥
ਹੋ ਕੁੰਡਲਾਂ, ਵਾਲਾ ਤੂੰ ਵੇ,
ਮੇਰਾ, ਦਿਲ ਨਹੀਂ ਲੱਗਦਾ ॥
ਆਜਾ, ਸ਼ਿਆਮਾ, ਤੂੰ ਵੇ...

ਭੋਲ਼ਾ / ਸ਼ੰਕਰ, ਮੇਰਾ, ਨਾਗਾਂ ਵਾਲਾ ॥
ਹੋ ਹਾਰਾਂ, ਵਾਲਾ ਤੂੰ ਵੇ,
ਮੇਰਾ, ਦਿਲ ਨਹੀਂ ਲੱਗਦਾ ॥
ਆਜਾ, ਸ਼ਿਆਮਾ, ਤੂੰ ਵੇ...

ਭੋਲ਼ਾ / ਸ਼ੰਕਰ, ਮੇਰਾ, ਡੰਮਰੂ ਵਾਲਾ ॥
ਹੋ ਮੁਰਲੀ, ਵਾਲਾ ਤੂੰ ਵੇ,
ਮੇਰਾ, ਦਿਲ ਨਹੀਂ ਲੱਗਦਾ ॥
ਆਜਾ, ਸ਼ਿਆਮਾ, ਤੂੰ ਵੇ...

ਭੋਲ਼ਾ / ਸ਼ੰਕਰ, ਮੇਰਾ, ਭੰਗਾਂ ਵਾਲਾ ॥
ਹੋ ਮੱਖਣਾਂ, ਵਾਲਾ ਤੂੰ ਵੇ,
ਮੇਰਾ, ਦਿਲ ਨਹੀਂ ਲੱਗਦਾ ॥
ਆਜਾ, ਸ਼ਿਆਮਾ, ਤੂੰ ਵੇ...

ਭੋਲ਼ਾ / ਸ਼ੰਕਰ, ਮੇਰਾ, ਗੌਰਾਂ ਵਾਲਾ ॥
ਹੋ ਰਾਧਾ, ਵਾਲਾ ਤੂੰ ਵੇ,
ਮੇਰਾ, ਦਿਲ ਨਹੀਂ ਲੱਗਦਾ ॥
ਆਜਾ, ਸ਼ਿਆਮਾ, ਤੂੰ ਵੇ...

ਭੋਲ਼ਾ / ਸ਼ੰਕਰ, ਮੇਰਾ, ਨੰਦੀ ਵਾਲਾ ॥
ਹੋ ਗਊਆਂ, ਵਾਲਾ ਤੂੰ ਵੇ,
ਮੇਰਾ, ਦਿਲ ਨਹੀਂ ਲੱਗਦਾ ॥
ਆਜਾ, ਸ਼ਿਆਮਾ, ਤੂੰ ਵੇ...

ਭੋਲ਼ਾ / ਸ਼ੰਕਰ, ਮੇਰਾ, ਭੂਤਾਂ ਵਾਲਾ ॥
ਹੋ ਸਖ਼ੀਆਂ, ਵਾਲਾ ਤੂੰ ਵੇ,
ਮੇਰਾ, ਦਿਲ ਨਹੀਂ ਲੱਗਦਾ ॥
ਆਜਾ, ਸ਼ਿਆਮਾ, ਤੂੰ ਵੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

आजा श्यामा तूँ वे

आजा, श्यामा, तूँ वे,
मेरा, दिल नहीं लगदा ॥
नच्च, साडे नाल, तूँ वे,
मेरा, दिल नहीं लगदा ॥
आजा, श्यामा, तूँ वे...

भोला / शंकर, मेरा, गंगा वाला ॥
हो यमुना, वाला तूँ वे,
मेरा, दिल नहीं लगदा ॥
आजा, श्यामा, तूँ वे...

भोला / शंकर, मेरा, जटावाँ वाला ॥
हो कुंडलाँ, वाला तूँ वे,
मेरा, दिल नहीं लगदा ॥
आजा, श्यामा, तूँ वे...

भोला / शंकर, मेरा, नागाँ वाला ॥
हो हाराँ, वाला तूँ वे,
मेरा, दिल नहीं लगदा ॥
आजा, श्यामा, तूँ वे...

भोला / शंकर, मेरा, डमरू वाला ॥
हो मुरली, वाला तूँ वे,
मेरा, दिल नहीं लगदा ॥
आजा, श्यामा, तूँ वे...

भोला / शंकर, मेरा, भंगाँ वाला ॥
हो मख्खणाँ, वाला तूँ वे,
मेरा, दिल नहीं लगदा ॥
आजा, श्यामा, तूँ वे...

भोला / शंकर, मेरा, गौरा वाला ॥
हो राधा, वाला तूँ वे,
मेरा, दिल नहीं लगदा ॥
आजा, श्यामा, तूँ वे...

भोला / शंकर, मेरा, नंदी वाला ॥
हो गऊआँ, वाला तूँ वे,
मेरा, दिल नहीं लगदा ॥
आजा, श्यामा, तूँ वे...

भोला / शंकर, मेरा, भूताँ वाला ॥
हो सखियाँ, वाला तूँ वे,
मेरा, दिल नहीं लगदा ॥
आजा, श्यामा, तूँ वे...

श्रेणी