हो रिहा जग्राता तेरा सज्जा ए दरबार मां

हो रिहा जग्राता तेरा सज्जा ए दरबार मां
भगत बेनती करदे तैनूं तूँ दे जा दरश दीदार मां
हो रिहा जग्राता तेरा सज्जा ए दरबार मां

बड़े भागां नाल आई खुशियां दी रात मां
तेरे नाल होणी अज़ साड़ी मुलाकात मां
मिहर करी मां मिहरां वाली सुन लाई आन् पुकार मां
हो रिहा जग्राता तेरा सज्जा ए दरबार मां

वज्जदे ने छैणे नाले ढोल ते नगारे मां
खुशी विच नचदे ने भगत पियारे मां -2
फुल्लां दे नाल करना संगतां तेरा आर सिंगार मां
हो रिहा जग्राता तेरा सज्जा ए दरबार मां

गगन एह बच्चा तेरा महिमा तेरी गा रिहा
नचदा है आप नाले संगतां नचा रिहा -2
करमा रोपड़ वाला तेरा, बन गया सेवेदार मां
हो रिहा जग्राता तेरा सज्जा ए दरबार मां ....

गायक : गगन गोयल
अपलोड करता : गगन गोयल

ਹੋ ਰਿਹਾ ਜਗਰਾਤਾ ਤੇਰਾ ਸੱਜਿਆ ਏ ਦਰਬਾਰ ਮਾਂ
ਭਗਤ ਬੇਨਤੀ ਕਰਦੇ ਤੈਨੂੰ ਤੂੰ ਦੇ ਜਾ ਦਰਸ਼ ਦੀਦਾਰ ਮਾਂ
ਹੋ ਰਿਹਾ ਜਗਰਾਤਾ ਤੇਰਾ ਸੱਜਿਆ ਏ ਦਰਬਾਰ ਮਾਂ

ਬੜੇ ਭਾਗਾਂ ਨਾਲ ਆਈ ਖੁਸ਼ੀਆਂ ਦੀ ਰਾਤ ਮਾਂ
ਤੇਰੇ ਨਾਲ ਹੋਣੀ ਅੱਜ ਸਾਡੀ ਮੁੱਲਾਕਾਤ ਮਾਂ -2
ਮਿਹਰ ਕਰੀ ਮਾਂ ਮਿਹਰਾਂ ਵਾਲੀ ਸੁਣ ਲਈ ਆਣ ਪੁਕਾਰ ਮਾਂ
ਹੋ ਰਿਹਾ ਜਗਰਾਤਾ ਤੇਰਾ ਸੱਜਿਆ ਏ ਦਰਬਾਰ ਮਾਂ

ਵੱਜਦੇ ਨੇ ਛੈਣੇ ਨਾਲੇ ਢੋਲ ਤੇ ਨਗਾਰੇ ਮਾਂ
ਖੁਸ਼ੀ ਵਿੱਚ ਨੱਚਦੇ ਨੇ ਭਗਤ ਪਿਆਰੇ ਮਾਂ -2
ਫੁੱਲਾਂ ਦੇ ਨਾਲ ਕਰਨਾ ਸੰਗਤਾਂ ਤੇਰਾ ਆਰ ਸਿੰਗਾਰ ਮਾਂ
ਹੋ ਰਿਹਾ ਜਗਰਾਤਾ ਤੇਰਾ ਸੱਜਿਆ ਏ ਦਰਬਾਰ ਮਾਂ

ਗਗਨ ਇਹ ਬੱਚਾ ਤੇਰਾ ਮਹਿਮਾ ਤੇਰੀ ਗਾ ਰਿਹਾ
ਨੱਚਦਾ ਹੈ ਆਪ ਨਾਲੇ ਸੰਗਤਾਂ ਨਚਾ ਰਿਹਾ -2
ਕਰਮਾ ਰੋਪੜ ਵਾਲਾ ਤੇਰਾ , ਬਣ ਗਿਆ ਸੇਵਾ ਦਾਰ ਮਾਂ
ਹੋ ਰਿਹਾ ਜਗਰਾਤਾ ਤੇਰਾ ਸੱਜਿਆ ਏ ਦਰਬਾਰ ਮਾਂ ....


ਗਾਇਕ : ਗਗਨ ਗੋਇਲ
ਅਪਲੋਡ ਕਰਤਾ : ਗਗਨ ਗੋਇਲ