आ गई मेरी मां, अज रूप लैके जोतां दा ॥
ओ रूप लै केआ गई मेरी मां, अज रूप लै के जोतां दा...
आ गई मेरी मां, अज रूप लै के जोतां दा...
कांगड़े वाली, आई ऐ माँ, ज्वाला रानी आई ऐ ॥
ओ चानन, कर गई मां, अज रुप लै के जोतां दा ॥
आ गई मेरी मां, अज रूप लै के जोतां दा...
कलकत्ते वाली, आई ऐ मां, वैष्णो रानी आई ऐ ॥
अज झोलियां, भर गई मां, अज रुप लै के जोतां दा ॥
आ गई मेरी मां, अज रूप लै के जोतां दा...
चामुंडा देवी, आई ऐ मां, बगलामुखी आई ऐ
ओ खुशियां, दे गई मां, अज रुप लै के जोतां दा ॥
आ गई मेरी मां, अज रूप लै के जोतां दा...
ओ नैंना देवी, आई ऐ मां, चिंतपूर्णी आई ऐ
ओ दुखड़े, हर गई मां, अज रुप लै के जोतां दा ॥
आ गई मेरी मां, अज रूप लै के जोतां दा...
अपलोडर- अनिलरामूर्तिभोपाल
ਆ ਗਈ, ਮੇਰੀ ਮਾਂ, ਅੱਜ ਰੂਪ ਲੈ ਕੇ, ਜੋਤਾਂ ਦਾ ॥
ਓ ਰੂਪ ਲੈ ਕੇ, ਜੋਤਾਂ ਦਾ ਮਾਂ, ਰੂਪ ਲੈ ਕੇ ਜੋਤਾਂ ਦਾ ॥
ਆ ਗਈ, ਮੇਰੀ ਮਾਂ, ਅੱਜ ਰੂਪ ਲੈ ਕੇ...
ਕਾਂਗੜੇ ਵਾਲੀ, ਆਈ ਏ, ਜਵਾਲਾ ਮਾਈ, ਆਈ ਏ ॥
ਓ ਚਾਨਣ, ਕਰ ਗਈ ਮਾਂ, ਅੱਜ ਰੂਪ ਲੈ ਕੇ ਜੋਤਾਂ ਦਾ ॥
ਆ ਗਈ, ਮੇਰੀ ਮਾਂ, ਅੱਜ ਰੂਪ ਲੈ ਕੇ...
ਕਲਕੱਤੇ ਵਾਲੀ, ਆਈ ਏ ਮਾਂ, ਵੈਸ਼ਣੋਂ ਦੇਵੀ, ਆਈ ਏ ॥
ਅੱਜ ਝੋਲੀਆਂ, ਭਰ ਗਈ ਮਾਂ, ਅੱਜ ਰੂਪ ਲੈ ਕੇ ਜੋਤਾਂ ਦਾ ॥
ਆ ਗਈ, ਮੇਰੀ ਮਾਂ, ਅੱਜ ਰੂਪ ਲੈ ਕੇ...
ਚਾਮੁੰਡਾ ਦੇਵੀ, ਆਈ ਏ ਮਾਂ, ਬਗਲਾ ਮੁਖੀ, ਆਈ ਏ ॥
ਓ ਖੁਸ਼ੀਆਂ, ਦੇ ਗਈ ਮਾਂ, ਅੱਜ ਰੂਪ ਲੈ ਕੇ ਜੋਤਾਂ ਦਾ ॥
ਆ ਗਈ, ਮੇਰੀ ਮਾਂ, ਅੱਜ ਰੂਪ ਲੈ ਕੇ...
ਕਾਂਗੜੇ ਵਾਲੀ, ਆਈ ਏ ਮਾਂ, ਚਿੰਤਾਪੁਰਨੀ, ਆਈ ਏ ॥
ਓ ਦੁੱਖੜੇ, ਹਰ ਗਈ ਮਾਂ, ਅੱਜ ਰੂਪ ਲੈ ਕੇ ਜੋਤਾਂ ਦਾ ॥
ਆ ਗਈ, ਮੇਰੀ ਮਾਂ, ਅੱਜ ਰੂਪ ਲੈ ਕੇ...
ਅਪਲੋਡਰ- ਅਨਿਲਰਾਮੂਰਤੀਭੋਪਾਲ