ऐवें तां नी, अम्बरीं गुड्डियां, चढ़ियां होइयां ने ॥
मेरी चिंतापुर्नी, मां ने डोरां, फढ़ियां होइयां ने ॥
चिंतापुर्नी, मां दे चरणां, विच सिर धरिया ए ।
ओसे दिन तों, फिर कदे मैं, फिकर ना करिया ए ॥
ऐसियां रहमतां, झोली दे विच, भरियां होइयां ने ॥
मेरी चिंतापुर्नी, मां ने डोरां, फढ़ियां होइयां ने ॥
ऐवें तां नी, अम्बरीं गुड्डियां, चढ़ियां...
दुख मुसीबत, सिर उत्तों मां, जान्दी टाली ए ।
मैइया मेरी, हर वेले, करदी रखवाली ए ॥
मां दे नांअ तों, सब मुसीबतां, डरियां होइयां ने ॥
मेरी चिंतापुर्नी, मां ने डोरां, फढ़ियां होइयां ने ॥
ऐवें तां नी, अम्बरीं गुड्डियां, चढ़ियां...
मैइया जी दी, नाम वाली, मस्ती विच रहिंदे आं ।
मां दी किरपा, नाल मेज़रा, मौजां लैंदे आं ॥
मेहरबानियां, बिन्नी ते मां, करियां होइयां ने ॥
मेरी चिंतापुर्नी, मां ने डोरां, फढ़ियां होइयां ने ॥
ऐवें तां नी, अम्बरीं गुड्डियां, चढ़ियां...
अपलोडर – अनिलरामूर्तीभोपाल
ਐਵੇਂ ਤਾਂ ਨੀ, ਅੰਬਰੀਂ ਗੁੱਡੀਆਂ, ਚੜ੍ਹੀਆਂ ਹੋਈਆਂ ਨੇ ॥
ਮੇਰੀ ਚਿੰਤਾਪੁਰਨੀ, ਮਾਂ ਨੇ ਡੋਰਾਂ, ਫੜ੍ਹੀਆਂ ਹੋਈਆਂ ਨੇ ॥
ਚਿੰਤਾਪੁਰਨੀ, ਮਾਂ ਦੇ ਚਰਨਾਂ, ਵਿੱਚ ਸਿਰ ਧਰਿਆ ਏ ।
ਓਸੇ ਦਿਨ ਤੋਂ, ਫਿਰ ਕਦੇ ਮੈਂ, ਫ਼ਿਕਰ ਨਾ ਕਰਿਆ ਏ ॥
ਐਸੀਆਂ ਰਹਿਮਤਾਂ, ਝੋਲੀ ਦੇ ਵਿੱਚ, ਭਰੀਆਂ ਹੋਈਆਂ ਨੇ ॥
ਮੇਰੀ ਚਿੰਤਾਪੁਰਨੀ, ਮਾਂ ਨੇ ਡੋਰਾਂ, ਫੜ੍ਹੀਆਂ ਹੋਈਆਂ ਨੇ ॥
ਐਵੇਂ ਤਾਂ ਨੀ, ਅੰਬਰੀਂ ਗੁੱਡੀਆਂ, ਚੜ੍ਹੀਆਂ...
ਦੁੱਖ ਮੁਸੀਬਤ, ਸਿਰ ਉੱਤੋਂ ਮਾਂ, ਜਾਂਦੀ ਟਾਲੀ ਏ ।
ਮਈਆ ਮੇਰੀ, ਹਰ ਵੇਲੇ, ਕਰਦੀ ਰੱਖਵਾਲੀ ਏ ॥
ਮਾਂ ਦੇ ਨਾਂਅ ਤੋਂ, ਸਭ ਮੁਸੀਬਤਾਂ, ਡਰੀਆਂ ਹੋਈਆਂ ਨੇ ॥
ਮੇਰੀ ਚਿੰਤਾਪੁਰਨੀ, ਮਾਂ ਨੇ ਡੋਰਾਂ, ਫੜ੍ਹੀਆਂ ਹੋਈਆਂ ਨੇ ॥
ਐਵੇਂ ਤਾਂ ਨੀ, ਅੰਬਰੀਂ ਗੁੱਡੀਆਂ, ਚੜ੍ਹੀਆਂ...
ਮਈਆ ਜੀ ਦੀ, ਨਾਮ ਵਾਲੀ, ਮਸਤੀ ਵਿੱਚ ਰਹਿੰਦੇ ਆਂ ।
ਮਾਂ ਦੀ ਕਿਰਪਾ, ਨਾਲ ਮੇਜ਼ਰਾ, ਮੌਜ਼ਾਂ ਲੈਂਦੇ ਆਂ ॥
ਮੇਹਰਬਾਨੀਆਂ, ਬਿੰਨੀ ਤੇ ਮਾਂ, ਕਰੀਆਂ ਹੋਈਆਂ ਨੇ ॥
ਮੇਰੀ ਚਿੰਤਾਪੁਰਨੀ, ਮਾਂ ਨੇ ਡੋਰਾਂ, ਫੜ੍ਹੀਆਂ ਹੋਈਆਂ ਨੇ ॥
ਐਵੇਂ ਤਾਂ ਨੀ, ਅੰਬਰੀਂ ਗੁੱਡੀਆਂ, ਚੜ੍ਹੀਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ