जलती रहे, जलती रहे महांमाई, जोत तेरी जलती रहे।
जलती रहे, जलती रहे ज्वाला माई, जोत तेरी जलती रहे।
जलती रहे, मां जलती रहे॥
जलती रहे शेरां वाली, जोत तेरी जलती रहे।
जलती रहे महांमाई, जोत तेरी...
कीहने कीहने मइयां तेरा भवन बनाइया,
भवन बनाइया, मां भवन बनाइया।
कीहने मइयां तेरा चवर झुलाइया,
जोत तेरी जलती रहे।
जलती रहे महांमाई, जोत तेरी...
पंजां पंजां पांडवां ने भवन बनाइया,
भवन बनाइया, मां भवन बनाइया।
अर्जुन ने चवर झुलाइया,
जोत तेरी जलती रहे।
जलती रहे महांमाई, जोत तेरी...
ध्यानूं भगत तेरा ध्यान लगाइया,
ध्यान लगाइया, मां ध्यान लगाइया।
ओहने चरणां च शीश झुकाइया,
जोत तेरी जलती रहे।
जलती रहे महांमाई, जोत तेरी...
पान सुपारी मइयां ध्वजा नारियल,
ध्वजा नारियल, मां ध्वजा नारियल।
हो तेरी भेंट च चढ़ाइया,
जोत तेरी जलती रहे।
जलती रहे महांमाई, जोत तेरी...
हलवा छोले ते गुल दाणा,
ते गुल दाणा, मां ते गुल दाणा।
मइयां तेरा भोग लगाइया,
जोत तेरी जलती रहे।
जलती रहे महांमाई, जोत तेरी...
अपलोडर – अनिलरामूर्तीभोपाल
ਜਲਤੀ ਰਹੇ, ਜਲਤੀ ਰਹੇ ਮਹਾਂਮਾਈ, ਜੋਤ ਤੇਰੀ ਜਲਤੀ ਰਹੇ ।
ਜਲਤੀ ਰਹੇ,ਜਲਤੀ ਰਹੇ ਜਵਾਲਾ ਮਾਈ, ਜੋਤ ਤੇਰੀ ਜਲਤੀ ਰਹੇ ।
ਜਲਤੀ ਰਹੇ, ਮਾਂ ਜਲਤੀ ਰਹੇ ॥
ਜਲਤੀ ਰਹੇ ਸ਼ੇਰਾਂ ਵਾਲੀ, ਜੋਤ ਤੇਰੀ ਜਲਤੀ ਰਹੇ ।
ਜਲਤੀ ਰਹੇ ਮਹਾਂਮਾਈ ਜੋਤ ਤੇਰੀ...
ਕੀਹਨੇ ਕੀਹਨੇ ਮਈਆ ਤੇਰਾ ਭਵਨ ਬਣਾਇਆ,
ਭਵਨ ਬਣਾਇਆ, ਮਾਂ ਭਵਨ ਬਣਾਇਆ ।
ਕੀਹਨੇ ਮਈਆ ਤੇਰਾ ਚਵਰ ਝੁਲਾਇਆ,
ਜੋਤ ਤੇਰੀ ਜਲਤੀ ਰਹੇ ।
ਜਲਤੀ ਰਹੇ ਮਹਾਂਮਾਈ ਜੋਤ ਤੇਰੀ...
ਪੰਜਾਂ ਪੰਜਾਂ ਪਾਂਡਵਾਂ ਨੇ ਭਵਨ ਬਣਾਇਆ,
ਭਵਨ ਬਣਾਇਆ, ਮਾਂ ਭਵਨ ਬਣਾਇਆ ।
ਅਰਜੁਨ ਨੇ ਚਵਰ ਝੁਲਾਇਆ,
ਜੋਤ ਤੇਰੀ ਜਲਤੀ ਰਹੇ ।
ਜਲਤੀ ਰਹੇ ਮਹਾਂਮਾਈ ਜੋਤ ਤੇਰੀ...
ਧਿਆਨੂੰ ਭਗਤ ਤੇਰਾ ਧਿਆਨ ਲਗਾਇਆ,
ਧਿਆਨ ਲਗਾਇਆ, ਮਾਂ ਧਿਆਨ ਲਗਾਇਆ ।
ਓਹਨੇ ਚਰਨਾਂ ਚ ਸ਼ੀਸ਼ ਝੁਕਾਇਆ,
ਜੋਤ ਤੇਰੀ ਜਲਤੀ ਰਹੇ ।
ਜਲਤੀ ਰਹੇ ਮਹਾਂਮਾਈ ਜੋਤ ਤੇਰੀ...
ਪਾਨ ਸੁਪਾਰੀ ਮਈਆ ਧਵਜ਼ਾ ਨਾਰੀਅਲ,
ਧਵਜ਼ਾ ਨਾਰੀਅਲ, ਮਾਂ ਧਵਜ਼ਾ ਨਾਰੀਅਲ ।
ਹੋ ਤੇਰੀ ਭੇਂਟ ਚੜ੍ਹਾਇਆ,
ਜੋਤ ਤੇਰੀ ਜਲਤੀ ਰਹੇ ।
ਜਲਤੀ ਰਹੇ ਮਹਾਂਮਾਈ ਜੋਤ ਤੇਰੀ...
ਹਲਵਾ ਛੋਲੇ ਤੇ ਗ਼ੁਲ ਦਾਣਾ,
ਤੇ ਗ਼ੁਲ ਦਾਣਾ ਮਾਂ ਤੇ ਗ਼ੁਲ ਦਾਣਾ ।
ਮਈਆ ਤੇਰਾ ਭੋਗ ਲਗਾਇਆ,
ਜੋਤ ਤੇਰੀ ਜਲਤੀ ਰਹੇ ।
ਜਲਤੀ ਰਹੇ ਮਹਾਂਮਾਈ ਜੋਤ ਤੇਰੀ...
ਅਪਲੋਡਰ- ਅਨਿਲਰਾਮੂਰਤੀਭੋਪਾਲ