रंगेया गया ओ मेरी माँ

रंगया गया ओ मेरी मां,
तेरे रंग विच रंगाया गया ।
मेरी शेरों वाली माँ, मेरी ज्योतां वाली माँ ।
हो चढ़या गया रंग लाल,
तेरा चढ़या गया रंग लाल ॥
रंगया गया, ओ मेरी मां...

सांचा चोला अंग विराजे,
हीरेयां जड़ी माँ, चुनरी साजे ।
मेरी शेरों वाली माँ, मेरी ज्योतां वाली माँ,
हो चढ़या गया रंग लाल,
तेरा चढ़या गया रंग लाल ॥
रंगया गया, ओ मेरी मां...

मंदिर तेरे माँ, झण्डे झुलदे,
भग्त तेरे दर, आऊणा नी भुलदे ।
मेरी शेरों वाली माँ, मेरी ज्योतां वाली माँ,
हो चढ़या गया रंग लाल,
तेरा चढ़या गया रंग लाल ॥
रंगया गया, ओ मेरी मां...

सिर दीयां चुनिया, चमचम चमके,
हाथों का कंगना खन खन खनके ।
मेरी शेरों वाली माँ, मेरी ज्योतां वाली माँ,
हो चढ़या गया रंग लाल,
तेरा चढ़या गया रंग लाल ॥
रंगया गया, ओ मेरी मां...

अपलोडर- अनिलरामूर्तिभोपाल



ਰੰਗਿਆ ਗਿਆ ਓ ਮੇਰੀ ਮਾਂ,
ਤੇਰੇ ਰੰਗ ਵਿੱਚ ਰੰਗਿਆ ਗਿਆ ।
ਓ ਮੇਰੀ ਸ਼ੇਰਾਂ ਵਾਲੀ ਮਾਂ,
ਓ ਮੇਰੀ ਜੋਤਾਂ ਵਾਲੀ ਮਾਂ ।
ਹੋ ਚੜ੍ਹ ਗਿਆ ਰੰਗ ਲਾਲ ਤੇਰਾ,
ਚੜ੍ਹ ਗਿਆ ਰੰਗ ਲਾਲ ॥
ਰੰਗਿਆ, ਗਿਆ ਓ ਮੇਰੀ ਮਾਂ...

ਸੂਹਾ ਸੂਹਾ ਚੋਲਾ ਅੰਗ ਵਿਰਾਜੇ,
ਹੀਰਿਆਂ ਜੜਿਆ ਮਾਂ ਚੁੰਨਰੀ ਸਾਜੇ ।
ਓ ਮੇਰੀ ਸ਼ੇਰਾਂ ਵਾਲੀ ਮਾਂ,
ਓ ਮੇਰੀ ਜੋਤਾਂ ਵਾਲੀ ਮਾਂ ।
ਹੋ ਚੜ੍ਹ ਗਿਆ, ਰੰਗ ਲਾਲ ਤੇਰਾ,
ਚੜ੍ਹ ਗਿਆ ਰੰਗ ਲਾਲ ॥
ਰੰਗਿਆ ਗਿਆ ਓ ਮੇਰੀ ਮਾਂ...

ਭਵਨ ਤੇਰੇ ਮਾਂ ਝੰਡੇ ਝੁੱਲ੍ਹਦੇ,
ਭਗਤ ਤੇਰੇ ਦਰ ਆਉਣਾ ਨਹੀਂ ਭੁੱਲ੍ਹਦੇ ।
ਓ ਮੇਰੀ ਸ਼ੇਰਾਂ ਵਾਲੀ ਮਾਂ,
ਓ ਮੇਰੀ ਜੋਤਾਂ ਵਾਲੀ ਮਾਂ,
ਹੋ ਚੜ੍ਹ ਗਿਆ, ਰੰਗ ਲਾਲ ਤੇਰਾ,
ਚੜ੍ਹ ਗਿਆ ਰੰਗ ਲਾਲ ॥
ਰੰਗਿਆ ਗਿਆ ਓ ਮੇਰੀ ਮਾਂ...

ਸਿਰ ਦੀ ਚੁੰਨਰੀ ਚਮ ਚਮ ਚਮਕੇ,
ਹੱਥ ਦਾ ਕੰਗਣਾ ਛਣ ਛਣ ਛਣਕੇ ।
ਓ ਮੇਰੀ ਸ਼ੇਰਾਂ ਵਾਲੀ ਮਾਂ,
ਓ ਮੇਰੀ ਜੋਤਾਂ ਵਾਲੀ ਮਾਂ,
ਹੋ ਚੜ੍ਹ ਗਿਆ ਰੰਗ ਲਾਲ ਤੇਰਾ,
ਚੜ੍ਹ ਗਿਆ ਰੰਗ ਲਾਲ ॥
ਰੰਗਿਆ ਗਿਆ ਓ ਮੇਰੀ ਮਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ