दर सोहना लगदा/ਦਰ ਸੋਹਣਾ ਲੱਗਦਾ

ਦਰ ਸੋਹਣਾ ਲੱਗਦਾ

ਧੁਨ- ਰਾਤੀਂ ਮਿਲਣ ਨਾ ਅਈਂ ਓਏ
ਮੇਰੀ ਮਾਂ ਦੇ, ਮੰਦਿਰ ਤੇ, ਆਈਂ ਓਏ,
ਦਰ, ਸੋਹਣਾ ਲੱਗਦਾ ॥
ਨਾਲੇ, ਚਰਣੀ ਸੀਸ, ਨਿਵਾਈਂ ਓਏ ॥
ਦਰ, ਸੋਹਣਾ ਲੱਗਦਾ...
ਮੇਰੀ ਮਾਂ ਦੇ, ਮੰਦਿਰ ਤੇ, ਆਈਂ ਓਏ...

ਮਾਂ ਮੇਰੀ ਦੀ, ਸ਼ੋਭਾ ਸੁਣ ਕੇ, ਹਰ ਕੋਈ ਦਰ ਤੇ ਆਉਂਦਾ ।
ਨੱਚਦਾ ਕਿੰਨਾ, ਸੋਹਣਾ ਲੱਗਦਾ, ਨਾਲ ਜੈਕਾਰੇ ਲਾਉਂਦਾ ॥
ਤੂੰ ਵੀ ਮਾਂ ਦਾ, ਜੈਕਾਰਾ, ਲਾਈਂ ਓਏ,
ਦਰ ਸੋਹਣਾ ਲੱਗਦਾ...
ਮੇਰੀ ਮਾਂ ਦੇ, ਮੰਦਿਰ ਤੇ, ਆਈਂ ਓਏ...

ਜੋਤਾਂ ਬੰਦ, ਕਰਨ ਲਈ ਰਾਜੇ, ਅਕਬਰ ਨਹਿਰ ਚਲਾਈ ।
ਹਾਹਾਕਾਰ ਸੀ, ਹੋ ਗਈ ਸਾਰੇ, ਰਾਜੇ ਅੱਤ ਮਚਾਈ ॥
ਜੋਤਾਂ ਜੱਗਦੀਆਂ, ਪਾਣੀ ਵਿੱਚ, ਪਾਈਂ ਓਏ,
ਦਰ ਸੋਹਣਾ ਲੱਗਦਾ...
ਮੇਰੀ ਮਾਂ ਦੇ, ਮੰਦਿਰ ਤੇ, ਆਈਂ ਓਏ...

ਮਾਧੋ ਪੁਰੀਆ, ਮਾਂ ਦੇ ਚਰਣੀ, ਬੈਠਾ ਪ੍ਰੀਤ ਲਗਾਈ ।
ਤੂੰ ਵੀ ਆ ਕੇ, ਦਰ ਤੇ ਭਗਤਾ, ਮਾਂ ਦੇ ਦਰਸ਼ਨ ਪਾਈਂ ॥
ਤੂੰ ਵੀ ਮਾਂ ਨੂੰ, ਦੁੱਖੜਾ, ਸੁਣਾਈਂ ਓਏ,
ਦਰ ਸੋਹਣਾ ਲੱਗਦਾ...
ਮੇਰੀ ਮਾਂ ਦੇ, ਮੰਦਿਰ ਤੇ, ਆਈਂ ਓਏ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

सोहणा लगदा

धुन – रातीं मिलण ना आईं ओए

मेरी मां दे, मंदिर ते, आईं ओए,
दर, सोहणा लगदा ॥
नाले, चरणी सीस, निवाईं ओए ॥
दर, सोहणा लगदा…
मेरी मां दे, मंदिर ते, आईं ओए…

मां मेरी दी, शोभा सुण के, हर कोई दर ते आउंदा ।
नचदा किन्ना, सोहणा लगदा, नाल जैकारे लाउंदा ॥
तूं वी मां दा, जैकारा, लाईਂ ओए,
दर, सोहणा लगदा…
मेरी मां दे, मंदिर ते, आईं ओए…

जोतां बंद, करन लई राजे, अकबर नहर चलाई ।
हाहाकार सी, हो गई सारे, राजे अत्त मचाई ॥
जोतां जगदियां, पानी विच, पाईਂ ओए,
दर, सोहणा लगदा…
मेरी मां दे, मंदिर ते, आईं ओए…

माधो पुरियां, मां दे चरणी, बैठा प्रीत लगाई ।
तूं वी आ के, दर ते भगता, मां दे दरशन पाईਂ ॥
तूं वी मां नूं, दुखड़ा, सुणाईਂ ओए,
दर, सोहणा लगदा…
मेरी मां दे, मंदिर ते, आईं ओए…

अपलोडर – अनिलरामूर्ति भोपाल