ਵੇ ਸੰਭਾਲ ਸਾਂਵਰੇ
ਦੇਖੇ, ਦਰ ਦਰਵਾਜ਼ੇ ਸਾਰੇ, ਤੇਰੇ, ਜੇਹਾ ਨਾ ਹੋਰ ॥
ਵੇ, ਸੰਭਾਲ ਸਾਂਵਰੇ, ਮੇਰੀ, ਤੇਰੇ ਹੱਥ ਡੋਰ ॥
ਹਰੀ ਭਰੀ, ਖੇਤੀ ਲਹਰਾਵੇ, ਮੈਂ ਤਾਂ ਬੀਜ਼ ਨਾ ਪਾਇਆ ।
ਠਾਕੁਰ ਜੀ ਦੀ, ਕਰਾਂ ਇਬਾਦਤ, ਓਹਦਾ ਨਾਮ ਧਿਆਇਆ ॥
ਆਪੇ ਪੈਲੀ, ਸਾਂਭੇ ਮੇਰੀ ॥ਆਪੇ ਡੰਗਰ ਢੋਰ,
ਵੇ, ਸੰਭਾਲ ਸਾਂਵਰੇ, ਮੇਰੀ, ਤੇਰੇ ਹੱਥ ਡੋਰ ॥
ਦੇਖੇ, ਦਰ ਦਰਵਾਜ਼ੇ ਸਾਰੇ, ਤੇਰੇ, ਜੇਹਾ ਨਾ ਹੋਰ...
ਵਿੱਚ ਸਭ ਦੇ, ਦਰੋਪਦੀ ਘੇਰੀ, ਜੂਏ ਦਾ ਬਹਾਨਾ ।
ਪੰਜੇ ਪਾਂਡਵ, ਕੁੱਝ ਨਾ ਬੋਲੇ, ਦੇਖੇ ਪਿਆ ਜ਼ਮਾਨਾ ॥
ਹਿੱਲਿਆ ਤੇਰਾ, ਸਿੰਘਾਸਨ ਸੁਣ ਕੇ ॥ਪੰਚਾਲੀ ਦੇ ਬੋਲ,
ਵੇ, ਸੰਭਾਲ ਸਾਂਵਰੇ, ਮੇਰੀ, ਤੇਰੇ ਹੱਥ ਡੋਰ ॥
ਦੇਖੇ, ਦਰ ਦਰਵਾਜ਼ੇ ਸਾਰੇ, ਤੇਰੇ, ਜੇਹਾ ਨਾ ਹੋਰ...
ਨਿੱਤ ਨਵਾਂ ਸੀ, ਰਾਣਾ ਨੇ, ਮੀਰਾ ਤੇ, ਜ਼ੁਲਮ ਕਮਾਇਆ ।
ਪਾ ਪਟਾਰੀ, ਨਾਗ ਜ਼ਹਿਰੀਲਾ, ਮੀਰਾਂ ਨੂੰ ਫੜ੍ਹਾਇਆ ॥
ਦੇਖ ਪਟਾਰੀ, ਮੀਰਾ ਬੋਲੀ ॥ਗਿਰਧਰ ਨੂੰ, ਹੱਥ ਜੋੜ,
ਵੇ, ਸੰਭਾਲ ਸਾਂਵਰੇ, ਮੇਰੀ, ਤੇਰੇ ਹੱਥ ਡੋਰ ॥
ਦੇਖੇ, ਦਰ ਦਰਵਾਜ਼ੇ ਸਾਰੇ, ਤੇਰੇ, ਜੇਹਾ ਨਾ ਹੋਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
वे संभाल सांवरे
देखे, दर दरवाज़े सारे, तेरे, जैसा ना होर ॥
वे, संभाल सांवरे, मेरी, तेरे हाथ डोर ॥
हरी भरी, खेती लहरावे, मैं तां बीज ना पाया ।
ठाकुर जी दी, करां इबादत, ओहदा नाम ध्याया ॥
आपे पैली, सांभे मेरी ॥ आपे डंगर ढोर,
वे, संभाल सांवरे, मेरी, तेरे हाथ डोर ॥
देखे, दर दरवाज़े सारे, तेरे, जैसा ना होर…
विच सब दे, द्रौपदी घेरी, जुए दा बहाना ।
पंजे पांडव, कुछ ना बोले, देखे पिया ज़माना ॥
हिल्या तेरा, सिंहासन सुन के ॥ पांचाली दे बोल,
वे, संभाल सांवरे, मेरी, तेरे हाथ डोर ॥
देखे, दर दरवाज़े सारे, तेरे, जैसा ना होर…
नित नवा सी, राणा ने, मीरा ते, ज़ुल्म कमाया ।
पा पटारी, नाग ज़हरीला, मीरा नूं फड़ाया ॥
देख पटारी, मीरा बोली ॥ गिरधर नूं, हाथ जोड़,
वे, संभाल सांवरे, मेरी, तेरे हाथ डोर ॥
देखे, दर दरवाज़े सारे, तेरे, जैसा ना होर…
अपलोडर – अनिलरामूर्ति भोपाल