ਸਤਿਸੰਗ ਦੇ ਵਿੱਚ ਜੇ ਆਉਂਦਾ
ਸਤਿਸੰਗ ਦੇ, ਵਿੱਚ ਜੇ ਆਉਂਦਾ, ਚੰਦਨ ਬਣ ਜਾਣਾ ਸੀ ॥
ਮੈਂ ਮੇਰੀ, ਮਾਰ ਮੁਕਾਉਂਦਾ, ਚੰਦਨ ਬਣ ਜਾਣਾ ਸੀ ॥
ਸਤਿਸੰਗ ਦੇ, ਵਿੱਚ ਜੇ ਆਉਂਦਾ, ਚੰਦਨ ਬਣ...
ਹਉਮੈ ਨਾ, ਅੰਦਰੋਂ ਜਾਵੇ, ਤੀਰਥ ਤੇ ਜਾ ਕੇ ਨਾਹਵੇ ॥
ਨਾਮ ਦਾ, ਸਾਬਣ ਲਾਉਂਦਾ, ਪਾਪ ਧੁਲ ਜਾਣਾ ਸੀ ॥
ਮੈਂ ਮੇਰੀ, ਮਾਰ ਮੁਕਾਉਂਦਾ, ਚੰਦਨ ਬਣ ਜਾਣਾ ਸੀ ॥
ਸਤਿਸੰਗ ਦੇ, ਵਿੱਚ ਜੇ ਆਉਂਦਾ, ਚੰਦਨ ਬਣ...
ਨਾਮ ਤੂੰ, ਜਪ ਲੈ ਪਿਆਰੇ, ਨਾਮ ਦੇ ਰੰਗ ਨਿਆਰੇ ॥
ਸਤਿਗੁਰ ਨੇ, ਬਣਦੇ ਆਪਣੇ, ਬਣਦਾ ਨਾ ਕੋਈ ਜੀ ॥
ਮੈਂ ਮੇਰੀ, ਮਾਰ ਮੁਕਾਉਂਦਾ, ਚੰਦਨ ਬਣ ਜਾਣਾ ਸੀ ॥
ਸਤਿਸੰਗ ਦੇ, ਵਿੱਚ ਜੇ ਆਉਂਦਾ, ਚੰਦਨ ਬਣ...
ਸਤਿਗੁਰ ਦੇ, ਜਾਵਾਂ ਵਾਰੇ, ਓਹਦੇ ਨੇ ਅਜ਼ਬ ਨਜ਼ਾਰੇ ॥
ਬਾਣੀ ਜਦੋਂ, ਸਤਿਗੁਰ ਪੜ੍ਹਦੇ, ਬੋਲ ਪਿਆਰੇ ਜੀ
ਮੈਂ ਮੇਰੀ, ਮਾਰ ਮੁਕਾਉਂਦਾ, ਚੰਦਨ ਬਣ ਜਾਣਾ ਸੀ ॥
ਸਤਿਸੰਗ ਦੇ, ਵਿੱਚ ਜੇ ਆਉਂਦਾ, ਚੰਦਨ ਬਣ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
सतिसंग दे विच जे आउँदा
सतिसंग दे, विच जे आउँदा, चंदन बन जाना सी ॥
मैं मेरी, मार मुकाउँदा, चंदन बन जाना सी ॥
सतिसंग दे, विच जे आउँदा, चंदन बन...
हउमै ना, अंदरों जावे, तीरथ ते जा के न्हावे ॥
नाम दा, साबण लाउँदा, पाप धुल जाना सी ॥
मैं मेरी, मार मुकाउँदा, चंदन बन जाना सी ॥
सतिसंग दे, विच जे आउँदा, चंदन बन...
नाम तूं, जप लै प्यारे, नाम दे रंग न्यारे ॥
सतिगुर ने, बनदे अपने, बनदा ना कोई जी ॥
मैं मेरी, मार मुकाउँदा, चंदन बन जाना सी ॥
सतिसंग दे, विच जे आउँदा, चंदन बन...
सतिगुर दे, जावां वारे, ओहदे ने अजब नज़ारे ॥
बाणी जदों, सतिगुर पढ़दे, बोल प्यारे जी ॥
मैं मेरी, मार मुकाउँदा, चंदन बन जाना सी ॥
सतिसंग दे, विच जे आउँदा, चंदन बन...
अपलोडर – अनिल रामूर्ति भोपाल