मन तंग बड़ा करदा जी/ਮਨ ਤੰਗ ਬੜਾ ਕਰਦਾ ਜੀ

ਮਨ ਤੰਗ ਬੜਾ ਕਰਦਾ ਜੀ

ਮਨ, ਤੰਗ ਬੜਾ ਕਰਦਾ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ॥
ਏਹਨੂੰ, ਸਮਝਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ॥

ਵਾਰ ਵਾਰ, ਮੋੜਾ ਏਹਨੂੰ, ਏਹ ਨਹੀਓਂ ਮੁੜਦਾ ।
ਦਾਤਾ, ਤੇਰੇ ਨਾਮ ਨਾਲ, ਏਹ ਨਹੀਓਂ ਜੁੜਦਾ ॥
ਏਹਨੂੰ, ਸੰਗਲੀ ਪਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ।
ਏਹਨੂੰ, ਆਪਣਾ ਬਣਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ।
ਮਨ, ਤੰਗ ਬੜਾ ਕਰਦਾ ਜੀ, ਗੁਰੂ ਜੀ...

ਮਨ ਰਾਮ, ਰਾਮ ਕਰੇ, ਐਸਾ ਏਹਨੂੰ ਕਰ ਦਿਓ ।
ਨਾਮ ਦੀ, ਖ਼ੁਮਾਰੀ ਹੁਣ, ਨਸ ਨਸ ਭਰ ਦਿਓ ॥
ਏਹਨੂੰ, ਨਾਮ ਜਪਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ।
ਏਹਨੂੰ, ਸਤਿਸੰਗ ਚ ਲਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ।
ਮਨ, ਤੰਗ ਬੜਾ ਕਰਦਾ ਜੀ, ਗੁਰੂ ਜੀ...

ਕਾਮ, ਤੇ ਕ੍ਰੋਧ ਏਹੋ, ਅੰਹਕਾਰ ਮੋਹ ਕਰਦਾ ।
ਗੰਦੀ, ਗੰਦੀ ਸੋਚ ਵਿੱਚ, ਰੋਜ਼ ਪਿਆ ਮਰਦਾ ॥
ਏਹਨੂੰ, ਅੰਕੁਸ਼ ਲਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ।
ਏਹਨੂੰ, ਬਾਣੀ ਸੁਣਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ।
ਮਨ, ਤੰਗ ਬੜਾ ਕਰਦਾ ਜੀ, ਗੁਰੂ ਜੀ...

ਨਿੰਦਿਆਂ, ਤੇ ਚੁਗਲੀ, ਕਰਦਾ ਵਥੇਰੀ ਏ ।
ਕਹਿਣ, ਨੂੰ ਏਹ ਮੇਰਾ ਪਰ, ਮੰਨਦਾ ਨਾ ਮੇਰੀ ਏ ॥
ਏਹਨੂੰ, ਸੰਗਤ ਵਿੱਚ ਬਿਠਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ।
ਏਹਨੂੰ, ਸੇਵਾ ਚ ਲਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ।
ਮਨ, ਤੰਗ ਬੜਾ ਕਰਦਾ ਜੀ, ਗੁਰੂ ਜੀ...

ਮਨ ਦੀਆਂ, ਠੋਕਰਾਂ ਨੇ, ਅੰਦਰੋਂ ਰੁਲਾਇਆ ਏ ।
ਗੁਰਾਂ ਦੇ, ਚਰਨਾਂ ਚ, ਮਨ ਨੂੰ ਬਿਠਾਇਆ ਏ ॥
ਏਹਨੂੰ, ਝਿੜਕਾਂ ਪਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ।
ਏਹਨੂੰ, ਚਰਣੀ ਲਾਇਓ ਜੀ,
ਗੁਰੂ ਜੀ, ਨਾਮ ਨਾ ਜੱਪਦਾ ਤੇਰਾ ।
ਮਨ, ਤੰਗ ਬੜਾ ਕਰਦਾ ਜੀ, ਗੁਰੂ ਜੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मन तंग बड़ा करता जी

मन तंग बड़ा करता जी,
गुरु जी, नाम ना जपदा तेरा ॥
एहनों समझाइयो जी,
गुरु जी, नाम ना जपदा तेरा ॥

बार-बार मोड़ां एहनों, एह नहीं मुड़दा ।
दाता, तेरे नाम नाल, एह नहीं जुड़दा ॥
एहनों संगली पाइयो जी,
गुरु जी, नाम ना जपदा तेरा ।
एहनों अपना बनाइयो जी,
गुरु जी, नाम ना जपदा तेरा ।
मन तंग बड़ा करता जी, गुरु जी…

मन राम-राम करे, ऐसा एहनों कर दियो ।
नाम दी खुमारी हुण नस-नस भर दियो ॥
एहनों नाम जपाइयो जी,
गुरु जी, नाम ना जपदा तेरा ।
एहनों सत्संग च लाइयो जी,
गुरु जी, नाम ना जपदा तेरा ।
मन तंग बड़ा करता जी, गुरु जी…

काम ते क्रोध, एह अहंकार मोह करदा ।
गंदी-गंदी सोच विच रोज पिया मरदा ॥
एहनों अंकुश लाइयो जी,
गुरु जी, नाम ना जपदा तेरा ।
एहनों बाणी सुनाइयो जी,
गुरु जी, नाम ना जपदा तेरा ।
मन तंग बड़ा करता जी, गुरु जी…

निंदिया ते चुगली करदा वथेरी ए ।
कहण नूं एह मेरा, पर मन्नदा ना मेरी ए ॥
एहनों संगत विच बिठाइयो जी,
गुरु जी, नाम ना जपदा तेरा ।
एहनों सेवा च लाइयो जी,
गुरु जी, नाम ना जपदा तेरा ।
मन तंग बड़ा करता जी, गुरु जी…

मन दियां ठोकरां ने अंदरों रुलाया ए ।
गुरां दे चरणां च मन नूं बिठाया ए ॥
एहनों झिड़कां पाइयो जी,
गुरु जी, नाम ना जपदा तेरा ।
एहनों चरणी लाइयो जी,
गुरु जी, नाम ना जपदा तेरा ।
मन तंग बड़ा करता जी, गुरु जी…

अपलोडर – अनिल राममूर्ति भोपाल

download bhajan lyrics (12 downloads)