ताड़ियाँ बजाओ भगतो ताड़ियाँ

सारे सारे जय जैकार भुलाओ मुहो मंगियाँ मुरादा पाओ,
दिल दिया गल्लां जरा सुनाओ माँ नु सारियां,
ताड़ियाँ  बजाओ भगतो ताड़ियाँ..........

दर्दा दा दारू मियाँ आदि भवानी ऐ,
दुखिया दे दुःख दूर करे महारानी ऐ,
मेरी मियाँ आदि कुंवारी दाती साथी ते परउपकारी,
बेडी पापियाँ दी तारी लावे तारियाँ,
ताड़ियाँ  बजाओ भगतो ताड़ियाँ..........

रब न करे जे किते पैन दुःख भरे जी,
अम्बिके दा ना दुःख कट देवे सारी जी,
मियाँ दर्दमंदा दी दर्दी सबे मुशकला हल है करदी,
दाता दे के झोलियाँ भरदी दाती सारियां,
ताड़ियाँ  बजाओ भगतो ताड़ियाँ..........

शेरा वाली मियाँ मेरी बाली संसार दी,
एक वारी बेनती ते कम है सवारदी,
सब नु कहे सलीम वेचारा मलो दाती माँ दा दुआरा,
दिल चो कड दो ख्याल अवारा गला माडिया
ताड़ियाँ  बजाओ भगतो ताड़ियाँ..........

ਸਾਰੇ ਸਾਰੇ ਜੈ ਜੈਕਾਰ ਬੁਲਾਓ, ਮੂੰਹੋ ਮੰਗੀਆਂ ਮੁਰਾਦਾਂ ਪਾਓ
ਦਿਲ ਦੀਆਂ ਗੱਲਾਂ ਜਰਾ, ਸੁਣਾਓ ਮਾਂ ਨੂੰ ਸਾਰੀਆਂ
ਤਾੜੀਆਂ ਵਜਾਓ ਭਗਤੋਂ ਤਾੜੀਆਂ...........

ਦਰਦਾਂ ਦਾ ਦਾਰੂ ਮਈਆ, ਆਦਿ ਭਵਾਨੀ ਏ
ਦੁਖੀਆਂ ਦੇ ਦੁੱਖ ਦੂਰ, ਕਰੇ ਮਹਾਂਰਾਣੀ ਏ
ਮੇਰੀ ਮਈਆ ਆਦਿ ਕੁੰਵਾਰੀ, ਦਾਤੀ ਸਖੀ ਤੇ ਪਰਉਪਕਾਰੀ
ਬੇੜੀ ਪਾਪੀਆਂ ਦੀ ਤਾਰੀ,, ਲਾਵੇ ਤਾਰੀਆਂ
ਤਾੜੀਆਂ ਵਜਾਓ ਭਗਤੋਂ ਤਾੜੀਆਂ...........

ਰੱਬ ਨਾ ਕਰੇ ਜੇ ਕਿਤੇ, ਪੈਣ ਦੁੱਖ ਭਾਰੇ ਜੀ
ਅੰਬਕੇ ਦਾ ਨਾਂ ਦੁੱਖ, ਕੱਟ ਦੇਵੇ ਸਾਰੇ ਜੀ
ਮਈਆ ਦਰਦਮੰਦਾਂ ਦੀ ਦਰਦੀ, ਸਭੇ ਮੁਸ਼ਕਿਲਾਂ ਹੱਲ ਹੈ ਕਰਦੀ
ਦਾਤਾਂ ਦੇ ਕੇ ਝੋਲੀਆਂ ਭਰਦੀ,, ਦਾਤੀ ਸਾਰੀਆਂ
ਤਾੜੀਆਂ ਵਜਾਓ ਭਗਤੋਂ ਤਾੜੀਆਂ...........

ਸ਼ੇਰਾਂ ਵਾਲੀ ਮਈਆ ਮੇਰੀ, ਬਾਲੀ ਸੰਸਾਰ ਦੀ
ਇੱਕ ਵਾਰੀ ਬੇਨਤੀ ਤੇ, ਕੰਮ ਹੈ ਸਵਾਰਦੀ
ਸਭ ਨੂੰ ਕਹੇ ਸਲੀਮ ਬੇਚਾਰਾ, ਮਲ੍ਹੋ ਦਾਤੀ ਮਾਂ ਦਾ ਦੁਆਰਾ,
ਦਿਲ ਚੋ ਕੱਢ ਦੋ ਖਿਆਲ ਅਵਾਰਾ,, ਗੱਲਾਂ ਮਾੜੀਆਂ
ਤਾੜੀਆਂ ਵਜਾਓ ਭਗਤੋਂ ਤਾੜੀਆਂ...........

ਅਪਲੋਡ ਕਰਤਾ:- ਅਨਿਲ ਭੋਪਾਲ
download bhajan lyrics (964 downloads)