श्यामा रास्ता न मेरा रोक

श्यामा रास्ता न मेरा रोक,
मैं दूध लेके आ जावांगी,

श्यामा वे तू मुंदरी रख ले,
मुंदरी रख ले कोल,
जद मैं हीरा लगियां जोर,
मैं दूध लेके आ जावांगी,
श्यामा.........

श्यामा वे तू पायल रख ले,
पायल रख ले कोल,
विच चांदी दे किरण हों,
मैं दूध लेके आ जावागी,
श्यामा.......

श्यामा वे तू मटकी रख ले,
मटकी रख ले कोल,
विच मैं माखन भरा ता होर,
मैं दूध लेके आ जवागी,
श्यामा......


श्यामा वे तू मेनू रख ले,
मेनू रख के कोल,
मेरे पल्ले न रिहा कुझ होर,
मैं दूध लेके आ जावागी


ਸ਼ਯਮਾਂ ਰਸਤਾ ਨਾ ਮੇਰਾ ਰੋਕ
ਮੈਂ ਦੁੱਧ ਲੈਕੇ ਆ ਜਾਵਾਂਗੀ

ਸ਼ਯਮਾਂ ਵੇ ਤੂੰ ਮੁੰਦਰੀ ਰੱਖ ਲੈ,
ਮੁੰਦਰੀ ਰੱਖ ਲੈ ਕੋਲ,
ਜਦ ਮੈਂ ਹੀਰਾ ਲਗਾਇਆ ਜ਼ੋਰ,
ਮੈਂ ਦੁੱਧ ਲੈਕੇ ਆ ਜਾਵਾਂਗੀ
ਸ਼ਯਮਾਂ......

ਸ਼ਯਮਾਂ ਵੇ ਤੂੰ ਪਾਯਲ ਰੱਖ ਲੈ,
ਪਾਯਲ ਰੱਖ ਲੈ ਕੋਲ,
ਵਿਚ ਚਾਂਦੀ ਦੇ ਕਿਰਨ ਹੋਣ,
ਮੈਂ ਦੁੱਧ ਲੈਕੇ ਆ ਜਾਵਾਂਗੀ
ਸ਼ਯਮਾਂ......

ਸ਼ਯਮਾਂ ਵੇ ਤੂੰ ਮਟਕੀ ਰੱਖ ਲੈ,
ਮਟਕੀ ਰੱਖ ਲੈ ਕੋਲ,
ਵਿਚ ਮੈਂ ਮੱਖਣ ਭਰਾ ਤਾ ਹੋਰ,
ਮੈਂ ਦੁੱਧ ਲੈਕੇ ਆ ਜਾਵਾਂਗੀ
ਸ਼ਯਮਾਂ.......

ਸ਼ਯਾਮ ਵੇ ਤੂੰ ਮੈਨੂੰ ਰੱਖ ਲੈ,
ਮੈਨੂੰ ਰੱਖ ਲੈ ਕੋਲ,
ਮੇਰੇ ਪੱਲੇ ਨਾ ਰਿਹਾ ਕੁਝ ਹੋਰ,
ਮੈਂ ਦੁੱਧ ਲੈਕੇ ਆ ਜਾਵਾਂਗੀ
ਸ਼ਯਮਾਂ......
श्रेणी
download bhajan lyrics (966 downloads)