काली कमली वालिया

काली कमली वलियाँ मैं केहन्दी आ ll
कर कमली दी छा मैं छावे बेहंदी आ ll
काली कमली वलियाँ....

काली कमली वलियाँ फूल किकरा दे ll
एक वारी आ के मिल जा कदे न विछड़गे ll
काली कमली वलियाँ.......

काली कमली वलियाँ हथ कंगना दे ll
एक वारि आ के मिल जा मैं तेथो मंगना ऐ ll
काली कमली वलियाँ.......  

सोहने नैना वलियाँ मैं कहंदा आ ll
एक वारी आ के मिल जा वृन्दावन रेहँदी आ ll
काली कमली वलियाँ.....

काली कमली वलियाँ गुण गावागी ll
अपने दर ते सद मैं तेनु चाहवागी ll
काली कमली वलियाँ.....

काली कमली वलियाँ कोई जोर नहीं ll
तेरे वाजो पूनम/दासी दा कोई होर नहीं ll
काली कमली वलियाँ.....

ਕਾਲੀ ਕਮਲੀ ਵਾਲਿਆ, ਮੈਂ ਕਹਿੰਦੀ ਆਂ ll
ਕਰ ਕਮਲੀ ਦੀ ਛਾਂ, ਮੈਂ ਛਾਂਵੇ ਬਹਿੰਦੀ ਆਂ ll
ਕਾਲੀ ਕਮਲੀ ਵਾਲਿਆ,,,,,,,,,,,,,,,

ਕਾਲੀ ਕਮਲੀ ਵਾਲਿਆਂ, ਫੁੱਲ ਕਿੱਕਰਾਂ ਦੇ ll
ਇੱਕ ਵਾਰੀ ਆ ਕੇ ਮਿਲ ਜਾ, ਕਦੇ ਨਾ ਵਿਛੜਾਂਗੇ ll
ਕਾਲੀ ਕਮਲੀ ਵਾਲਿਆ,,,,,,,,,,,,,,,,

ਕਾਲੀ ਕਮਲੀ ਵਾਲਿਆ, ਹੱਥ ਕੰਗਣਾ ਏ ll
ਹਰ ਇੱਕ ਘਰ ਦਾ ਸੁੱਖ, ਮੈਂ ਤੈਥੋਂ ਮੰਗਣਾ ਏ ll
ਕਾਲੀ ਕਮਲੀ ਵਾਲਿਆ,,,,,,,,,,,,,,,,,,

ਸੋਹਣੇ ਨੈਣਾ ਵਾਲਿਆ, ਮੈਂ ਕਹਿੰਦੀ ਆਂ ll
ਇੱਕ ਵਾਰੀ ਆ ਕੇ ਮਿਲ ਜਾ, ਵ੍ਰਿੰਦਾਵਨ ਰਹਿੰਦੀ ਆਂ ll
ਕਾਲੀ ਕਮਲੀ ਵਾਲਿਆ,,,,,,,,,,,,,,,,,,

ਕਾਲੀ ਕਮਲੀ ਵਾਲਿਆ, ਗੁਣ ਗਾਵਾਂਗੀ ll
ਆਪਣੇ ਦਰ ਤੇ ਸੱਦ, ਮੈਂ ਤੈਨੂੰ ਚਾਹਵਾਂਗੀ ll
ਕਾਲੀ ਕਮਲੀ ਵਾਲਿਆ,,,,,,,,,,,,,,,,,

ਕਾਲੀ ਕਮਲੀ ਵਾਲਿਆ, ਕੋਈ ਜ਼ੋਰ ਨਹੀਂ ll
ਤੇਰੇ ਵਾਝੋਂ ਪੂਨਮ/ਦਾਸੀ ਦਾ, ਕੋਈ ਹੋਰ ਨਹੀਂ ll
ਕਾਲੀ ਕਮਲੀ ਵਾਲਿਆ,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ


श्रेणी
download bhajan lyrics (1000 downloads)