दाती दे दरबार दीवाने आ गए

आ गए, दाती दे दरबार, दीवाने आ गए ll
दाती दे दरबार, दीवाने आ गए
आ गए, दाती दे दरबार......

नच्दे भगत अज्ज बन्न बन्न टोलियाँ ll
गिद्दा भंगड़ा ते नाले, पाउंदे अज्ज बोलियाँ ll
पा गए चरणा दा प्यार, दीवाने आ गए
आ गए, दाती दे दरबार........

राजे महाँराजे अज्ज, भज्ज भज्ज आंवदे ll
मिलके जैकारे महाँ, माई दे लगांवदे ll
जग्ग दी पालनहार, दीवाने आ गए
आ गए, दाती दे दरबार.........

आओ सारे नचिए ते, आओ सारे गाईए ll
जीवन अपना, सफल बनाईए ll
दाती दी लीला अपरंपार, दीवाने आ गए
आ गए, दाती दे दरबार...........

सारे फुल्लाँ दी, वरखा करदे ll
तप्पदे हिरदे, ठण्डे करदे ll
एहे भगत तेरे बलिहार, दीवाने आ गए
आ गए, दाती दे दरबार..........


ਆ ਗਏ, ਦਾਤੀ ਦੇ ਦਰਬਾਰ, ਦੀਵਾਨੇ ਆ ਗਏ ll
ਦਾਤੀ ਦੇ ਦਰਬਾਰ, ਦੀਵਾਨੇ ਆ ਗਏ
ਆ ਗਏ ਦਾਤੀ ਦੇ,,,,,,,,,,,,,,,,,,,,,,,

ਨੱਚਦੇ ਭਗਤ ਅੱਜ, ਬੰਨ੍ਹ ਬੰਨ੍ਹ ਟੋਲੀਆਂ ll
ਗਿੱਧਾ ਭੰਗੜਾ ਤੇ ਨਾਲੇ, ਪਾਉਂਦੇ ਅੱਜ ਬੋਲੀਆਂ ll
ਪਾ ਗਏ ਚਰਨਾਂ ਦਾ ਪਿਆਰ, ਦੀਵਾਨੇ ਆ ਗਏ
ਆ ਗਏ ਦਾਤੀ ਦੇ,,,,,,,,,,,,,,,,,,,,,,,

ਰਾਜੇ ਮਹਾਂਰਾਜੇ ਅੱਜ, ਭੱਜ ਭੱਜ ਆਂਵਦੇ ll
ਮਿਲਕੇ ਜੈਕਾਰੇ ਮਹਾਂ, ਮਾਈ ਦੇ ਲਗਾਂਵਦੇ ll
ਜੱਗ ਦੀ ਪਾਲਣਹਾਰ, ਦੀਵਾਨੇ ਆ ਗਏ  
ਆ ਗਏ ਦਾਤੀ ਦੇ,,,,,,,,,,,,,,,,,,,,,,,

ਆਓ ਸਾਰੇ ਨੱਚੀਏ, ਤੇ ਸਾਰੇ ਗਾਈਏ ll
ਜੀਵਨ ਆਪਣਾ, ਸਫਲ ਬਣਾਈਏ ll
ਦਾਤੀ ਦੀ ਲੀਲਾ ਅਪਰੰਪਾਰ, ਦੀਵਾਨੇ ਆ ਗਏ ll
ਆ ਗਏ ਦਾਤੀ ਦੇ,,,,,,,,,,,,,,,,,,,,,,,

ਸਾਰੇ ਫੁੱਲਾਂ ਦੀ, ਵਰਖਾ ਕਰਦੇ ll
ਤੱਪਦੇ  ਹਿਰਦੇ, ਠੰਡੇ ਕਰਦੇ ll
ਏਹੇ ਭਗਤ ਤੇਰੇ ਬਲਿਹਾਰ, ਦੀਵਾਨੇ ਆ ਗਏ
ਆ ਗਏ ਦਾਤੀ ਦੇ,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1004 downloads)