बंगां चढ़ा लओ कुडिओ मेरे दाती दे दरबार दीआं

(उची सची दरगाह विचो हो के आई आ खुद एह तयार बंगा
एह है असब फर्श ते है आ गईयाँ जेह्दियाँ रेह्न्दियाँ विच दरबार बंगा)

बंगा चड़ा लो कुडियो मेरे दाती दे दरबार दियां,
एह लाल गुलाबी बंगा पाये लाल भवन लिश्कारादियाँ,
बंगा चड़ा लो कुडियो मेरे दाती दे दरबार दियां,
दो निकियाँ निकियाँ कंजका भगता नु वाजा मारदियाँ,
बंगा चड़ा लो कुडियो मेरे दाती दे दरबार दियां,
बंगा चड़ा लो कुडियो चिंतापुरनी दे दरबार दियां,
बंगा चड़ा लो कुडियो ......

गल करनी नि मैं खड़ी खड़ी,
मेनू रीज बंगा दी बड़ी बड़ी,
सावन दा लगियां मेला ऐ,
माँ दे दर्शन दा वेला ऐ,
जय माता दी बोल के मुख चो,
भेटा शेर सवारदियां,

जेह्दे दर दाती दे आउंदे ने,
ओह लोग मुरादा पौंदे ने,
मैयां दे जयकारे लगदे ने,
तेरे भगत प्यारे लगदे ने,
जय माता दी बोल तू भगता,
भेटा शेर सवारदियाँ,
बंगा चड़ा लो कुडियो मेरे दाती दे दरबार दियां,

(माँ दे चरना दी धूड़ी लाऊं दे लई,
पहला धुडी होना पेंदा ऐ,
अखा भर भर चोह्न्दे अथरु वि,
माँ दे चलियाँ एह रोना पेंदा ऐ,
माँ दी बड़ी है गल्फ भगता सुला उते वि सोना पेंदा ऐ,)

एक तारा नाम दी निमानी सी,
जो हरी चंद दी रानी सी,
ओहदा ज्योति दे नाल प्यार होइयां,
ओहदा हर सपना साकार होइयां,
जय माता दी बोल तू भगता भेटा शेर सवारदियां,
बंगा चड़ा लो कुडियो मेरे दाती दे दरबार दियां,

गंगा कंडे वसदा देखो कटड़ा शहर प्यारा,
हरी भरी बर्फीली वादी विच दाती दा दवारा,
लक्ष्मी सरस्वती महा काली ने,
गुफा च रोनका लाइयाँ,
बंगा चड़ा लो कुडियो मेरे दाती दे दरबार दियां,

बंगा विचो धर्मो पाइयां ने,
मीरा खैरा प्रीता लाइयाँ ने,
जिस माँ ने बंगा पाइयां ने,
जोत माता दीयां जगाइया ने,
जय माता दी बोल तू भगता,
भेटा शेर सवारदियां,
बंगा चड़ा लो कुडियो मेरे दाती दे दरबार दियां,

बंगा पाइया पाँव वाली ने,
उसा माँ दा आटे वाली ने,
रुहा माँ दे नाम च रंगियाँ,
माइयां तो एह बंगा मंगियाँ,
जय माता दी बोल तू भगता
बंगा चड़ा लो कुडियो मेरे दाती दे दरबार दियां,


कहंदा कोमल बंगियाँ वाला लड़ मैयां जी दा फड़ लो,
भाव सागर विच धुबन वालियों नाम दी तारी कर लो,
विच कलकते रेह्न्दी भगतो एह मैयां महा रानी,
दर तो खाली मुड़ियाँ ना कोई वाली अजेहा सवाली,
बंगा चड़ा लो कुडियो मेरे दाती दे दरबार दियां,

( ਉੱਚੀ ਸੱਚੀ ਦਰਗਾਹ ਵਿਚੋਂ, ਹੋ ਕੇ ਆਈਆਂ ਖੁਦ ਇਹ ਤਿਆਰ ਬੰਗਾਂ
ਇਹ ਹੈ ਅਸ਼ਬ ਫਰਸ਼ ਤੇ, ਹੈ ਆ ਗਈਆਂ, ਜਿਹੜੀਆਂ ਰਹਿੰਦੀਆਂ ਵਿਚ ਦਰਬਾਰ ਬੰਗਾਂ )

ਬੰਗਾਂ ਚੜ੍ਹਾ ਲਓ ਕੁੜੀਓ, ਮੇਰੇ ਦਾਤੀ ਦੇ ਦਰਬਾਰ ਦੀਆ--2
ਇਹ ਲਾਲ ਗੁਲਾਬੀ ਬੰਗਾਂ, ਪਏ ਲਾਲ ਭਵਨ ਲਿਸ਼ਕਾਰਦੀਆਂ
ਬੰਗਾਂ ਚੜ੍ਹਾ ਲਓ ਕੁੜੀਓ, ਮੇਰੇ ਦਾਤੀ ਦੇ ਦਰਬਾਰ ਦੀਆ
ਦੋ ਨਿੱਕੀਆਂ ਨਿੱਕੀਆਂ ਕੰਜ਼ਕਾਂ, ਭਗਤਾਂ ਨੂੰ ਵਾਜ਼ਾਂ ਮਾਰਦੀਆਂ
ਬੰਗਾਂ ਚੜ੍ਹਾ ਲਓ ਕੁੜੀਓ, ਮੇਰੇ ਦਾਤੀ ਦੇ ਦਰਬਾਰ ਦੀਆ
ਆਹ ਬੰਗਾਂ ਚੜ੍ਹਾ ਲਓ ਕੁੜੀਓ X2, ਚਿੰਤਪੁਰਨੀ ਦੇ ਦਰਬਾਰ ਦੀਆਂ
ਬੰਗਾ ਚੜ੍ਹਾ ਲਓ ਕੁੜੀਓ,,,,,,,,,,,,,,,,,,,,,,,,,,,,,

ਗੱਲ ਕਰਨੀ ਨੀ ਮੈਂ, ਖੜੀ ਖੜੀ
ਮੈਨੂੰ ਰੀਝ ਬੰਗਾ ਦੀ, ਬੜੀ ਬੜੀ
ਸਾਵਣ ਦਾ ਲੱਗਿਆਂ, ਮੇਲਾ ਏ
ਮਾਂ ਦੇ ਦਰਸ਼ਨ ਦਾ, ਵੇਲਾ ਏ
ਜੈ ਮਾਤਾ ਦੀ ਬੋਲ ਕੇ ਮੁੱਖ ਚੋ X2,
ਭੇਟਾਂ ਸ਼ੇਰ ਸਵਾਰਦੀਆਂ
ਬੰਗਾਂ ਚੜ੍ਹਾ ਲਓ ਕੁੜੀਓ, ਮਾਂ ਜਵਾਲਾ ਦੇ,,,,,,,,,,,,,,,,

ਜਿਹੜੇ ਦਰ ਦਾਤੀ ਦੇ, ਆਉਂਦੇ ਨੇ,
ਉਹ ਲੋਗ ਮੁਰਾਦਾਂ, ਪਾਉਂਦੇ ਨੇ
ਮਈਆ ਦੇ ਜੈਕਾਰੇ, ਲੱਗਦੇ ਨੇ
ਤੇਰੇ ਭਗਤ ਪਿਆਰੇ, ਲੱਗਦੇ ਨੇ
ਜੈ ਮਾਤਾ ਦੀ ਬੋਲ ਤੂੰ ਭਗਤਾ X2,
ਭੇਟਾਂ ਸ਼ੇਰ ਸਵਾਰਦੀਆਂ
ਬੰਗਾਂ ਚੜ੍ਹਾ ਲਓ ਕੁੜੀਓ, ਮਾਂ ਕਾਂਗੜਾ,,,,,,,,,,,,,,

( ਮਾਂ ਦੇ ਚਰਨਾਂ ਦੀ, ਧੂੜੀ ਲਾਉਣ ਦੇ ਲਈ,
ਪਹਿਲਾਂ ਧੂੜੀ ਹੋਣਾ, ਪੈਂਦਾ ਏ
ਅੱਖਾਂ ਭਰ ਭਰ ਚੌਂਦੇ, ਅੱਥਰੂ ਵੀ,
ਮਾਂ ਦੇ ਝੱਲਿਆ, ਇਹ ਰੋਣਾ ਪੈਂਦਾ ਏ
ਮਾਂ ਦੀ ਬੜੀ ਹੈ, ਗਫਲ ਭਗਤਾ,
ਸੂਲਾਂ ਉੱਤੇ ਵੀ ਸੌਣਾ, ਪੈਂਦਾ ਏ
ਮਾਂ ਦੀ ਬੰਦਗੀ ਬੰਦਿਆ, ਕਰਨ ਦੇ ਲਈ
ਏਹੇ ਸੀਸ ਕਟਾਉਣਾ, ਪੈਂਦਾ ਏ )

ਇੱਕ ਤਾਰਾ ਨਾਮ ਦੀ, ਨਿਮਾਣੀ ਸੀ
ਜੋ ਹਰੀ ਚੰਦ ਦੀ, ਰਾਣੀ ਸੀ
ਓਹਦਾ ਜਯੋਤੀ ਦੇ ਨਾਲ, ਪਿਆਰ ਹੋਇਆ
ਓਹਦਾ ਹਰ ਸਪਨਾ, ਸਾਕਾਰ ਹੋਇਆ
ਜੈ ਮਾਤਾ ਦੀ ਬੋਲ ਤੂੰ ਭਗਤਾ X2, ਭੇਟਾਂ ਸ਼ੇਰ ਸਵਾਰਦੀਆਂ
ਬੰਗਾਂ ਚੜ੍ਹਾ ਲਓ ਕੁੜੀਓ, ਚਾਮੁੰਡਾ ਦੇ,,,,,,,,,,,,,,

ਗੰਗਾ ਕੰਢੇ ਵੱਸਦਾ ਦੇਖੋ, ਕੱਟੜਾ ਸ਼ਹਿਰ ਪਿਆਰਾ
ਹਰੀ ਭਰੀ ਬਰਫੀਲੀ ਵਾਦੀ, ਵਿਚ ਦਾਤੀ ਦਾ ਦਵਾਰਾ
ਲਕਸ਼ਮੀ ਸਰਸਵਤੀ ਮਹਾਂ ਕਾਲੀ ਨੇ X2,
ਗੁਫਾ ਚ ਰੌਣਕਾਂ ਲਾਈਆਂ
ਬੰਗਾਂ ਚੜ੍ਹਾ ਲਓ ਕੁੜੀਓ, ਮਾਂ ਵੈਸ਼ਨੋ ਦੇ,,,,,,,,,,,,,,


ਬੰਗਾਂ ਵਿਚੋਂ ਧਰਮੋਂ, ਪਾਈਆਂ ਨੇ
ਮੀਰਾਂ ਖੈਰਾਂ ਪ੍ਰੀਤਾਂ, ਲਾਈਆਂ ਨੇ
ਜਿਸ ਮਾਂ ਨੇ ਬੰਗਾਂ, ਪਾਈਆਂ ਨੇ
ਜੋਤਾਂ ਮਾਤਾ ਦੀਆ, ਜਗਾਈਆਂ ਨੇ
ਜੈ ਮਾਤਾ ਦੀ ਬੋਲ ਤੂੰ ਭਗਤਾ X2,
ਭੇਟਾਂ ਸ਼ੇਰ ਸਵਾਰਦੀਆਂ
ਬੰਗਾਂ ਚੜ੍ਹਾ ਲਓ ਕੁੜੀਓ, ਜੋਤਾਂ ਵਾਲੀ ਸਰਕਾਰ ਦੀਆਂ

ਬੰਗਾਂ ਪਾਈਆਂ, ਪਾਂਵ ਵਾਲੀ ਨੇ
ਊਸ਼ਾ ਮਾਂ ਦਾ, ਆੱਟੇ ਵਾਲੀ ਨੇ
ਰੂਹਾਂ ਮਾਂ ਦੇ, ਨਾਮ ਚ ਰੰਗੀਆਂ
ਮਈਆ ਤੋਂ ਇਹ, ਬੰਗਾਂ ਮੰਗੀਆਂ
ਜੈ ਮਾਤਾ ਦੀ ਬੋਲ ਤੂੰ ਭਗਤਾ X2,
ਭੇਟਾਂ ਸ਼ੇਰ ਸਵਾਰਦੀਆਂ
ਬੰਗਾਂ ਚੜ੍ਹਾ ਲਓ ਕੁੜੀਓ, ਨੈਣਾ ਦੇਵੀ,,,,,,,,,,,,,,,,,,,,

ਕਹਿੰਦਾ ਕੋਮਲ ਬੰਗਿਆਂ ਵਾਲਾ, ਲੜ੍ਹ ਮਈਆ ਜੀ ਦਾ ਫੜ ਲਓ
ਭਵ ਸਾਗਰ ਵਿਚ ਡੁੱਬਣ ਵਾਲਿਓ, ਨਾਮ ਦੀ ਤਾਰੀ ਕਰ ਲਓ
ਵਿਚ ਕਲਕੱਤੇ ਰਹਿੰਦੀ ਭਗਤੋ, ਇਹ ਮਈਆ ਮਹਾਂ ਰਾਲੀ
ਦਰ ਤੋਂ ਖਾਲੀ ਮੁੜਿਆ ਨਾ ਕੋਈ X2, ਵਾਲੀ ਅਜਿਹਾ ਸਵਾਲੀ
ਬੰਗਾਂ ਚੜ੍ਹਾ ਲਓ ਕੁੜੀਓ, ਮਾਂ ਕਾਲੀ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1059 downloads)