बंसी दी तान सुना के

'मन मोह लिया lll, कुण्डला वाले ने ll,
बंसी दी तान सुना के ll
नैना दे तीर चला के ।
मन मोह लिया ll,,,,,,,,,,,,,,,

भरी भराई, रह गयी मटकी,
चलदी दूध, मधानी अटकी ll,
वैरण बंसी, दिल विच खटकी ll,
'ओह तां लै गई lll, चित्त चुरा के,
मन मोह लिया ll,,,,,,,,,,,,,,,,,,,

सईओ नी मैं तां, हो गयी झल्ली,
तीर विछोड़े, वाले चल्ली ll,
श्याम मिलन नू, कल्ली चल्ली ll,
'जोगण दा lll, भेस बना के ll,
मन मोह लिया ll,,,,,,,,,,,,,,,,

की दस्सां कुझ, वस नहीं मेरे,
पांदी फिरां, गलियाँ विच फेरे ll,
श्याम मिलन नूं, सांझ सवेरे ll,
'मैं तां थक्क गई lll, बुला बुला के ll,
मन मोह लिया ll,,,,,,,,,,,,,,,,,

सईओ पंथ, प्रेम दा औखा,
चलना औखा ते, कहना सौखा ll,
श्याम मिलन दा, ऐहीओ मौका ll,
'ओह तां मिलदा lll, आप गवा के ll,
मन मोह लिया ll,,,,,,,,,,,,,,,,,,,

ਬੰਸੀ ਦੀ ਤਾਨ ਸੁਣਾ ਕੇ
==============
'ਮਨ ਮੋਹ ਲਿਆ lll , ਕੁੰਡਲਾਂ ਵਾਲੇ ਨੇ ll,
ਬੰਸੀ ਦੀ, ਤਾਨ ਸੁਣਾ ਕੇ ll,
ਨੈਨਾ ਦੇ, ਤੀਰ ਚਲਾ ਕੇ,
ਮਨ ਮੋਹ ਲਿਆ ll,,,,,,,,,,,,,,,,,,

ਭਰੀ ਭਰਾਈ, ਰਹਿ ਗਈ ਮੱਟਕੀ,
ਚੱਲਦੀ ਦੁੱਧ, ਮਧਾਣੀ ਅੱਟਕੀ ll,
ਵੈਰਣ ਬੰਸੀ, ਦਿਲ ਵਿਚ ਖੱਟਕੀ ll,
'ਓਹ ਤਾਂ ਲੈ ਗਈ lll, ਚਿੱਤ ਚੁਰਾ ਕੇ,
ਮਨ ਮੋਹ ਲਿਆ ll,,,,,,,,,,,,,,,,,,,

ਸਈਓ ਨੀ ਮੈਂ ਤਾਂ, ਹੋ ਗਈ ਝੱਲੀ,
ਤੀਰ ਵਿਛੋੜੇ, ਵਾਲੇ ਚੱਲੀ ll ,
ਸ਼ਿਆਮ ਮਿਲਣ ਨੂੰ, ਇਕੱਲੀ ਚੱਲੀ ll ,
'ਜੋਗਣ ਦਾ lll, ਭੇਸ ਬਣਾ ਕੇ ll,
ਮਨ ਮੋਹ ਲਿਆ ll,,,,,,,,,,,,,,,,,,,

ਕੀ ਦੱਸਾਂ ਕੁਝ, ਵਸ ਨਹੀਂ ਮੇਰੇ,
ਪਾਂਦੀ ਫਿਰਾਂ, ਗਲੀਆਂ ਵਿਚ ਫੇਰੇ ll ,
ਸ਼ਿਆਮ ਮਿਲਣ ਨੂੰ, ਸਾਂਝ ਸਵੇਰੇ ll ,
'ਮੈਂ ਤਾਂ ਥੱਕ ਗਈ lll, ਬੁਲਾ ਬੁਲਾ ਕੇ ll ,
ਮਨ ਮੋਹ ਲਿਆ ll,,,,,,,,,,,,,,,,,,,

ਸਈਓ ਪੰਥ, ਪ੍ਰੇਮ ਦਾ ਔਖਾ ,
ਚੱਲਣਾ ਔਖਾ ਤੇ, ਕਹਿਣਾ ਸੌਖਾ ll ,
ਸ਼ਿਆਮ ਮਿਲਣ ਦਾ, ਐਹੀਓ ਮੌਕਾ ll ,
'ਓਹ ਤਾਂ ਮਿਲਦਾ lll, ਆਪਣਾ ਆਪ ਗਵਾ ਕੇ ll ,
ਮਨ ਮੋਹ ਲਿਆ ll,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
श्रेणी
download bhajan lyrics (901 downloads)