मईया ने मेरी बांह फड़ लई

झूठी दुनिया दी मेनू कोई लोड न,
मेरा मैयां तो वगैर कोई होर न,
मेनू उदो दी कोई वी रही थोड न,
मैयां ने मेरी बाह फड़ लई,
मेरा मैया तो वगैर कोई होर ना,
मैयां ने मेरी बाह फड़ लई,

करदी जरुता आ सब दियां पुरियां,
बचियाँ दे कोलो नहियो रखदी माँ दूरियां,
पला फडिया मैयां दा मैं न श्डोना,
मैया ने मेरी बाह फड लई...

दुखियां निमानियाँ दे भाग जगौन्दी माँ,
जेह्दा वि सवाली आवे झोली खैर पौण्डी माँ,
रख होंसला कोई रेह्न्दी थोड ना,
मियाँ ने मेरी बाह फड् लई....

एक एक साह मेरा जय माँ माँ बोलदा,
लख औना मुसीबता माँ हूँ नहिओ ढोल्दा,
लाली आखदी तू मैयां मुख मोड़ ना,
मैया ने मेरी बाह फड लई....

( ਛੱਡ ਕੇ ਸਾਰੀ ਦੁਨੀਆਂ ਨੂੰ ਮੈਂ,
ਮਾਂ ਦੇ ਚਰਣੀ ਆਇਆ
ਰਿਸ਼ਤੇ ਨਾਤੇ ਕੰਮ ਨਾ ਆਏ,
'ਮੈਨੂੰ ਮਾਂ ਨੇ ਗਲੇ ਲਗਾਇਆ ll' )

ਝੂਠੀ ਦੁਨੀਆਂ ਦੀ, ਮੈਨੂੰ ਕੋਈ ਲੋੜ ਨਾ,
ਮੇਰਾ ਮਈਆ ਤੋਂ ਵਗੈਰ, ਕੋਈ ਹੋਰ ਨਾ ll,
ਮੈਂਨੂੰ ਓਦੋਂ ਦੀ ਕੋਈ ਵੀ, ਰਹੀ ਥੋੜ ਨਾ,
ਮਈਆ ਨੇ ਮੇਰੀ, ਬਾਂਹ ਫੜ ਲਈ
ਮੇਰਾ ਮਈਆ ਤੋਂ ਵਗੈਰ, ਕੋਈ ਹੋਰ ਨਾ
ਮਈਆ ਨੇ ਮੇਰੀ, ਬਾਂਹ ਫੜ ਲਈ

ਕਰਦੀ ਜ਼ਰੂਰਤਾਂ ਮਾਂ, ਸਭ ਦੀਆਂ ਪੂਰੀਆਂ  
ਬੱਚਿਆਂ ਦੇ ਕੋਲੋਂ ਨਹੀਓਂ, ਰੱਖਦੀ ਮਾਂ ਦੂਰੀਆਂ ll
ਪੱਲਾ ਫੜਿਆ ਮਈਆ ਦਾ, ਮੈਂ ਨਾ ਛੋੜਨਾ ll,
ਮਈਆ ਨੇ ਮੇਰੀ, ਬਾਂਹ ਫੜ ਲਈ ,,,,,,,,,,,

ਦੁਖੀਆਂ ਨਿਮਾਣਿਆਂ ਦੇ, ਭਾਗ ਜਗਾਉਂਦੀ ਮਾਂ,
ਜਿਹੜਾ ਵੀ ਸਵਾਲੀ ਆਵੇ, ਝੋਲੀ ਖੈਰ ਪਾਉਂਦੀ ਮਾਂ ll
ਰੱਖ ਹੌਂਸਲਾ ਕੋਈ ਓਥੇ, ਰਹਿੰਦੀ ਥੋੜ ਨਾ ll,
ਮਈਆ ਨੇ ਮੇਰੀ, ਬਾਂਹ ਫੜ ਲਈ ,,,,,,,,,,,,

ਇੱਕ ਇੱਕ ਸਾਹ ਮੇਰਾ, ਜੈ ਮਾਂ-ਜੈ ਮਾਂ ਬੋਲਦਾ,
ਲੱਖ ਆਉਣ ਮੁਸੀਬਤਾਂ ਮਾਂ, ਹੁਣ ਨਹੀਓਂ ਡੋਲਦਾ ll
ਲਾਲੀ ਆਖਦੀ ਤੂੰ ਮਈਆ, ਮੁੱਖ ਮੋੜ ਨਾ ll
ਮਈਆ ਨੇ ਮੇਰੀ, ਬਾਂਹ ਫੜ ਲਈ ,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (888 downloads)