आए नराते चढ़ गया चा

आए नराते चढ़ गया चा,कर
घर घर माँ दी जोत जगी ऐ,
घर कर गई आ खुशियाँ छा,
आये नराते.......

माँ दे दर ते रोनका बड़ियाँ,
चरना दे विच संगत खड़ियाँ,
घर घर माँ दे जागे हो रहे,
रलमिल माँ नु लिए मना,

कंजक दे जो पैर है धोंदा,
ओहनू माँ दा दर्शन हुंदा,
नाम खुमारी चढ़ जांदी ऐ,
झुक जांदा ऐ जो शीश झुका,
आये नराते......

पूजा दा फल मिल जांदा ऐ,
अष्टमी दा जद दिन आंदा ऐ,
दर्शी कई वारि अजमाइयां,
तुसी वी देखो दर ते आ,
आये नराते....


ਆਏ ਨਰਾਤੇ, ਚੜ੍ਹ ਗਿਆ ਚਾਅ ll
ਘਰ ਘਰ ਮਾਂ ਦੀ, ਜੋਤ ਜਗੀ ਏ ll
ਘਰ ਕਰ ਗਈ ਆ, ਖੁਸ਼ੀਆਂ ਛਾਅ,
ਆਏ ਨਰਾਤੇ,,,,,,,,,,,,,,,,,,

ਮਾਂ ਦੇ ਦਰ ਤੇ, ਰੌਣਕਾਂ ਬੜੀਆਂ,
ਚਰਨਾਂ ਦੇ ਵਿੱਚ, ਸੰਗਤਾਂ ਖੜੀਆਂ l
ਘਰ ਘਰ ਮਾਂ ਦੇ, ਜਾਗੇ ਹੋ ਰਹੇ l
ਰਲਮਿਲ ਮਾਂ ਨੂੰ, ਲਏ ਮਨਾ,
ਆਏ ਨਰਾਤੇ,,,,,,,,,,,,,,,,,,

ਕੰਜਕਾਂ ਦੇ ਜੋ, ਪੈਰ ਹੈ ਧੌਂਦਾ,
ਓਹਨੂੰ ਮਾਂ ਦਾ, ਦਰਸ਼ਨ ਹੁੰਦਾ l
ਨਾਮ ਖੁਮਾਰੀ, ਚੜ੍ਹ ਜਾਂਦੀ ਏ l
ਝੁੱਕ ਜਾਂਦਾ ਏ ਜੋ, ਸੀਸ ਝੁਕਾ,
ਆਏ ਨਰਾਤੇ,,,,,,,,,,,,,,,,,

ਪੂਜਾ ਦਾ ਫਲ, ਮਿਲ ਜਾਂਦਾ ਏ,
ਅਸ਼ਟਮੀ ਦਾ ਜਦ, ਦਿਨ ਆਦਾਂ ਏ l
ਦਰਸ਼ੀ, ਕਈਂ ਵਾਰੀ ਅਜ਼ਮਾਇਆ l
ਤੁਸੀਂ ਵੀ ਦੇਖੋ, ਦਰ ਤੇ ਆ,
ਆਏ ਨਰਾਤੇ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (966 downloads)