कर्मा वाले ने

तेनु कहंदे शेरावाली माँ,
तेनु कहंदे मेहरावली माँ,
मेरी वी किस्मत जाग पवे,
कियां दे भाग जगा ते,
ओह कर्मा वाले ने जय हो,
ओह भागा वाले ने,
जिह्ना दे शहर हुँदै जगराते,
ओह भागा वाले ने,
जिह्ना दे घर हुँदै जगराते,

कोई दूध मंगे कोई पत मंगे,
कोई तेरे दर तो सुख मंगे,
कोई तेरे दर तो जय हो,
कोई तेरे दर तो सुख मंगे,
तू सब दी झोली पा ते,
ओह कर्मा वाले ने  जिया हो,
ओह भागा वाले ने,
जिह्ना दे सेहर हुँदै जगराते ,
ओह भागा वाले ने,

जिहना तेरे दर तो मंगियाँ ऐ,
तेरे नाम च तन मन रंगियाँ ऐ,
तेरे नाम च तन मन जय हो,
तेरे नाम च तन मन रंगियाँ ऐ,
तू कखो लख बना ते,
ओह कर्मा वाले ने  जिया हो,
ओह भागा वाले ने,
जिह्ना दे सेहर हुँदै जगराते ,
ओह भागा वाले ने,

तेरा नाम लवो जो तर जांदा,
ओह खाली झोली भर जांदा,
ओह खाली झोली भर जांदा,
एह बोल मांगी ने गा ते,
ओह करना वाले ने जय हो,
ओह कर्मा वाले ने  जिया हो,
ओह भागा वाले ने,
जिह्ना दे सेहर हुँदै जगराते ,
ओह भागा वाले ने,

ਤੈਨੂੰ ਕਹਿੰਦੇ ਸ਼ੇਰਾਂਵਾਲੀ ਮਾਂ l
ਤੈਨੂੰ ਕਹਿੰਦੇ ਮੇਹਰਾਂਵਾਲੀ ਮਾਂ l
ਮੇਰੀ ਵੀ ਕਿਸਮਤ ਜਾਗ ਪਵੇ ll,
ਕਈਆਂ ਦੇ ਭਾਗ ਜਗਾ ਤੇ,
ਉਹ ਕਰਮਾ ਵਾਲੇ ਨੇ,,,,'ਜੈ ਹੋ lll'
ਉਹ ਭਾਗਾਂ ਵਾਲੇ ਨੇ,
ਜਿਹਨਾਂ ਦੇ ਸ਼ਹਿਰ ਹੁੰਦੇ ਜਗਰਾਤੇ l
ਉਹ ਭਾਗਾਂ ਵਾਲੇ ਨੇ,
ਜਿਹਨਾਂ ਦੇ ਘਰ ਹੁੰਦੇ ਜਗਰਾਤੇ l

ਕੋਈ ਦੁੱਧ ਮੰਗੇ, ਕੋਈ ਪੱਤ ਮੰਗੇ l
ਕੋਈ ਤੇਰੇ ਦਰ ਤੋਂ, ਸੁੱਖ ਮੰਗੇ ll
ਕੋਈ ਤੇਰੇ ਦਰ ਤੋਂ,,,,'ਜੈ ਹੋ lll',
ਕੋਈ ਤੇਰੇ ਦਰ ਤੋਂ, ਸੁੱਖ ਮੰਗੇ,
ਤੂੰ ਸਭ ਦੀ ਝੋਲੀ ਪਾ ਤੇ,
ਉਹ ਕਰਮਾ ਵਾਲੇ ਨੇ,,,,'ਜੈ ਹੋ lll',
ਉਹ ਭਾਗਾਂ ਵਾਲੇ ਨੇ,
ਜਿਹਨਾਂ ਦੇ ਸ਼ਹਿਰ ਹੁੰਦੇ ਜਗਰਾਤੇ l
ਉਹ ਭਾਗਾਂ ਵਾਲੇ ਨੇ,
ਜਿਹਨਾਂ ਦੇ ਘਰ ਹੁੰਦੇ ਜਗਰਾਤੇ l

ਜਿਹਨਾਂ ਤੇਰੇ ਦਰ ਤੋਂ, ਮੰਗਿਆ ਏ l
ਤੇਰੇ ਨਾਮ ਚ ਤਨ ਮਨ, ਰੰਗਿਆ ਏ ll
ਤੇਰੇ ਨਾਮ ਚ ਤਨ ਮਨ,,,,'ਜੈ ਹੋ lll',
ਤੇਰੇ ਨਾਮ ਚ ਤਨ ਮਨ, ਰੰਗਿਆ ਏ
ਤੂੰ ਕੱਖੋਂ ਲੱਖ ਬਣਾ ਤੇ,
ਉਹ ਕਰਮਾ ਵਾਲੇ ਨੇ,,,,'ਜੈ ਹੋ lll',
ਉਹ ਭਾਗਾਂ ਵਾਲੇ ਨੇ,
ਜਿਹਨਾਂ ਦੇ ਸ਼ਹਿਰ ਹੁੰਦੇ ਜਗਰਾਤੇ l
ਉਹ ਭਾਗਾਂ ਵਾਲੇ ਨੇ,
ਜਿਹਨਾਂ ਦੇ ਘਰ ਹੁੰਦੇ ਜਗਰਾਤੇ l


ਤੇਰਾ ਨਾਮ ਲਵੇ ਜੋ, ਤਰ ਜਾਂਦਾ l
ਉਹ ਖਾਲੀ ਝੋਲੀ, ਭਰ ਜਾਂਦਾ ll
ਉਹ ਖਾਲੀ ਝੋਲੀ,,,,'ਜੈ ਹੋ lll',
ਉਹ ਖਾਲੀ ਝੋਲੀ, ਭਰ ਜਾਂਦਾ,
ਇਹ ਬੋਲ ਮੰਗੀ ਨੇ ਗਾ ਤੇ
ਉਹ ਕਰਮਾ ਵਾਲੇ ਨੇ,,,,'ਜੈ ਹੋ lll',
ਉਹ ਭਾਗਾਂ ਵਾਲੇ ਨੇ,
ਜਿਹਨਾਂ ਦੇ ਸ਼ਹਿਰ ਹੁੰਦੇ ਜਗਰਾਤੇ l
ਉਹ ਭਾਗਾਂ ਵਾਲੇ ਨੇ,
ਜਿਹਨਾਂ ਦੇ ਘਰ ਹੁੰਦੇ ਜਗਰਾਤੇ l
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ


download bhajan lyrics (901 downloads)