जय माता दी बोल भगता

जय माता दी बोल भगता जय माता दी बोल,
जय माता दी बोलन लगियाँ हो न डावाडोल,
जय माता दी बोल भगता जय माता दी बोल,

मावा ठंडियाँ छावा नु मेरी जय माता दी,
चल के आइयाँ संगता नु मेरी जय माता दी,
सारे बेहन भरावा नु मेरी जय माता दी,
मावा ठंडियाँ छावा नु मेरी जय माता दी,
जय माता दी बोल भगता......

गोरी पुत्र गणेश नु मेरी जय माता दी,
ब्रह्मा विष्णु महेश नु मेरी जय माता दी,
अवधपुरी दे राम नु मेरी जय माता दी,
मथुरा दे घनश्याम नु मेरी जय माता दी,
जग दी दसो द्सावा नु मेरी जय माता दी,
जय माता दी बोल भगता......


विधाता दी सब विधियाँ नु मेरी जय माता दी,
आठ सिद्धियाँ नो निधियां नु मेरी जय माता दी,
संता ने सिनासियाँ नु मेरी जय माता दी,
नो ग्रह बारा राशियाँ नु मेरी जय माता दी,
कुदरत दियां करावा नु मेरी जय माता दी,
जय माता दी बोल भगता......

केसरी सूत हनुमान नु मेरी जय माता दी,
विशकर्मा भगवान नु मेरी जय माता दी,
जग दे सूत समुन्दर नु मेरी जय माता दी,
महाबली पंज पढूबियाँ नु मेरी जय माता दी,
ठंडियाँ मस्त हवावा नु मेरी जय माता दी,
जय माता दी बोल भगता......

निकियाँ निकियाँ कंजका नु मेरी जय माता दी,
मुड फिर सारियां संगता नु मेरी जय माता दी,
तेरे ध्यानु भगत नु मेरी जय माता दी,
तेरे रचाए जगत नु मेरी जय माता दी,
तेरे भवन दियां रहावा नु मेरी जय माता दी,
जय माता दी बोल भगता......

पोड़ी [पोड़ी चडदा जा भगता,
जय माता दी करदा जा भगता,
जय माता दी बोल भगता जय माता दी बोल,

ਜੈ ਮਾਤਾ ਦੀ ਬੋਲ ਭਗਤਾ ਜੈ ਮਾਤਾ ਦੀ ਬੋਲ ll
ਜੈ ਮਾਤਾ ਦੀ ਬੋਲਣ ਲੱਗਿਆਂ, ਹੋ ਨਾ ਡਾਵਾਂਡੋਲ,,,,
ਜੈ ਮਾਤਾ ਦੀ ਬੋਲ ਭਗਤਾ ਜੈ ਮਾਤਾ ਦੀ ਬੋਲ ll

ਮਾਵਾਂ ਠੰਡੀਆਂ ਛਾਂਵਾਂ ਨੂੰ ਮੇਰੀ ਜੈ ਮਾਤਾ ਦੀ
ਚੱਲ ਕੇ ਆਈਆਂ ਸੰਗਤਾਂ ਨੂੰ ਮੇਰੀ ਜੈ ਮਾਤਾ ਦੀ
ਸਾਰੇ ਭੈਣ ਭਰਾਵਾਂ ਨੂੰ ਮੇਰੀ ਜੈ ਮਾਤਾ ਦੀ
ਮਾਵਾਂ ਠੰਡੀਆਂ ਛਾਂਵਾਂ ਨੂੰ ਮੇਰੀ ਜੈ ਮਾਤਾ ਦੀ,,,
ਜੈ ਮਾਤਾ ਦੀ ਬੋਲ ਭਗਤਾ,,,,,,,,,,,,,,,,,,

ਗੌਰੀ ਪੁੱਤਰ ਗਣੇਸ਼ ਨੂੰ ਮੇਰੀ ਜੈ ਮਾਤਾ ਦੀ
ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਮੇਰੀ ਜੈ ਮਾਤਾ ਦੀ
ਅਵੱਧਪੁਰੀ ਦੇ ਰਾਮ ਨੂੰ ਮੇਰੀ ਜੈ ਮਾਤਾ ਦੀ
ਮਥੁਰਾ ਦੇ ਘਨ ਸ਼ਿਆਮ ਨੂੰ ਮੇਰੀ ਜੈ ਮਾਤਾ ਦੀ
ਜੱਗ ਦੀ ਦਸੋਂ ਦਿਸ਼ਾਵਾਂ ਨੂੰ ਮੇਰੀ ਜੈ ਮਾਤਾ ਦੀ,,,
ਜੈ ਮਾਤਾ ਦੀ ਬੋਲ ਭਗਤਾ,,,,,,,,,,,,,,,,,,

ਵਿਧਾਤਾ ਦੀ ਸਭ ਵਿਧੀਆਂ ਨੂੰ ਮੇਰੀ ਜੈ ਮਾਤਾ ਦੀ
ਅੱਠ ਸਿੱਧੀਆਂ ਨੌਂ ਨਿਧੀਆਂ ਨੂੰ ਮੇਰੀ ਜੈ ਮਾਤਾ ਦੀ
ਸੰਤਾਂ ਤੇ ਸੰਨਿਆਸੀਆਂ ਨੂੰ ਮੇਰੀ ਜੈ ਮਾਤਾ ਦੀ
ਨੌਂ ਗ੍ਰਹਿ ਬਾਰਾਂ ਰਾਸ਼ੀਆਂ ਨੂੰ ਮੇਰੀ ਜੈ ਮਾਤਾ ਦੀ
ਕੁਦਰਤ ਦੀਆਂ ਕਰਾਵਾਂ ਨੂੰ ਮੇਰੀ ਜੈ ਮਾਤਾ ਦੀ,,,
ਜੈ ਮਾਤਾ ਦੀ ਬੋਲ ਭਗਤਾ,,,,,,,,,,,,,,,,,,

ਕੇਸਰੀ ਸੁੱਤ ਹਨੂੰਮਾਨ ਨੂੰ ਮੇਰੀ ਜੈ ਮਾਤਾ ਦੀ
ਵਿਸ਼ਵਕਰਮਾ ਭਗਵਾਨ ਨੂੰ ਮੇਰੀ ਜੈ ਮਾਤਾ ਦੀ
ਜੱਗ ਦੇ ਸੱਤ ਸਮੁੰਦਰਾਂ ਨੂੰ ਮੇਰੀ ਜੈ ਮਾਤਾ ਦੀ
ਮਹਾਂਬਲੀ ਪੰਜ ਪਾਂਡੂਆਂ ਨੂੰ ਮੇਰੀ ਜੈ ਮਾਤਾ ਦੀ
ਠੰਡੀਆਂ ਮਸਤ ਹਵਾਵਾਂ ਨੂੰ ਮੇਰੀ ਜੈ ਮਾਤਾ ਦੀ,,,
ਜੈ ਮਾਤਾ ਦੀ ਬੋਲ ਭਗਤਾ,,,,,,,,,,,,,,,,,,

ਨਿੱਕੀਆਂ ਨਿੱਕੀਆਂ ਕੰਜਕਾਂ ਨੂੰ ਮੇਰੀ ਜੈ ਮਾਤਾ ਦੀ
ਮੁੜ੍ਹ ਫਿਰ ਸਾਰੀਆਂ ਸੰਗਤਾਂ ਨੂੰ ਮੇਰੀ ਜੈ ਮਾਤਾ ਦੀ
ਤੇਰੇ ਧਿਆਨੂੰ ਭਗਤ ਨੂੰ ਮੇਰੀ ਜੈ ਮਾਤਾ ਦੀ
ਤੇਰੇ ਰਚਾਏ ਜਗਤ ਨੂੰ ਮੇਰੀ ਜੈ ਮਾਤਾ ਦੀ
ਤੇਰੇ ਭਵਨ ਦੀਆਂ ਰਾਹਵਾਂ ਨੂੰ ਮੇਰੀ ਜੈ ਮਾਤਾ ਦੀ,,,
ਜੈ ਮਾਤਾ ਦੀ ਬੋਲ ਭਗਤਾ,,,,,,,,,,,,,,,,,,

ਪੌੜੀ ਪੌੜੀ ਚੜ੍ਹਦਾ ਜਾ ਭਗਤਾ,
ਜੈ ਮਾਤਾ ਦੀ ਕਰਦਾ ਜਾ ਭਗਤਾ ll
ਜੈ ਮਾਤਾ ਦੀ ਬੋਲ ਭਗਤਾ ਜੈ ਮਾਤਾ ਦੀ ਬੋਲ ll
ਜੈ ਮਾਤਾ ਦੀ,,ਜੈ ਮਾਤਾ ਦੀ,,ਜੈ ਮਾਤਾ ਦੀ,,
ਜੈ ਮਾਤਾ ਦੀ,,ਜੈ ਮਾਤਾ ਦੀ,,ਜੈ ਮਾਤਾ ਦੀ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (933 downloads)