जैकारियाँ दा शोर

जिथे पेंदा ऐ जैकारियां दा शोर ओथे माँ जरुर आउंदी ऐ,
जिथे चढ़ जांदी नाम वाली लोर ओथे माँ जरुर आउंदी ऐ,
जिथे पेंदा ऐ जैकारियां दा शोर....

जिथे सारे नाचदे ओह रात जागे वाली ऐ,
सुनियाँ मैं उथे माँ आउंदी शेरावाली ऐ,
जिथे पेला ने पावन मोर,ओथे माँ जरुर आउंदी ऐ,
जिथे पेंदा ऐ जैकारियां दा शोर ....

मसा मसा रात आज  जागे वाली आई ऐ,
भगता प्यारियां ने जोत माँ जगाई ऐ,
जिथे भगता दी वखरी ऐ तोहर ओथे माँ जरुर आउंदी ऐ,
जिथे पेंदा ऐ जैकारियां दा शोर ......

दुनिया नु छड सनी माँ नु धियाँ लइये,
चरना च बैह के दोषी शीश निवा लाइए,
नहियो लभना ऐ माँ दे जेहा होर ओथे माँ जरुर आउंदी ऐ,
जिथे पेंदा ऐ जैकारियां दा शोर

ਜਿੱਥੇ ਪੈਂਦਾ ਏ ਜੈਕਾਰਿਆਂ ਦਾ ਸ਼ੋਰ, ਓਥੇ ਮਾਂ ਜਰੂਰ ਆਉਂਦੀ ਏ ll
ਜਿੱਥੇ ਚੜ ਜਾਂਦੀ ਨਾਮ ਵਾਲੀ ਲੋਰ, ਓਥੇ ਮਾਂ ਜਰੂਰ ਆਉਂਦੀ ਏ,,,,
ਜਿੱਥੇ ਪੈਂਦਾ ਏ lll ਜੈਕਾਰਿਆਂ ਦਾ ਸ਼ੋਰ,,,,,,,,,,,,,,,,,,,,,,,,

ਜਿੱਥੇ ਸਾਰੇ ਨੱਚਦੇ ਉਹ, ਰਾਤ ਜਾਗੇ ਵਾਲੀ ਏ
ਸੁਣਿਆਂ ਮੈਂ ਓਥੇ ਮਾਂ, ਆਉਂਦੀ ਸ਼ੇਰਾਂਵਾਲੀ ਏ ll,
ਜਿੱਥੇ ਪੈਲਾਂ ਨੇ ਪਾਵਣ ਮੋਰ ll, ਓਥੇ ਮਾਂ ਜਰੂਰ ਆਉਂਦੀ ਏ,,,,,,
ਜਿੱਥੇ ਪੈਂਦਾ ਏ lll ਜੈਕਾਰਿਆਂ ਦਾ ਸ਼ੋਰ,,,,,,,,,,,,,,,,,,,,,,

ਮਸਾਂ ਮਸਾਂ ਰਾਤ ਅੱਜ, ਜਾਗੇ ਵਾਲੀ ਆਈ ਏ
ਭਗਤਾਂ ਪਿਆਰਿਆਂ ਨੇ, ਜੋਤ ਮਾਂ ਜਗਾਈ ਏ ll,
ਜਿੱਥੇ ਭਗਤਾਂ ਦੀ ਵੱਖਰੀ ਏ ਟੋਹਰ ll, ਓਥੇ ਮਾਂ ਜਰੂਰ ਆਉਂਦੀ ਏ,,,,
ਜਿੱਥੇ ਪੈਂਦਾ ਏ lll ਜੈਕਾਰਿਆਂ ਦਾ ਸ਼ੋਰ,,,,,,,,,,,,,,,,,,,,,,

ਦੁਨੀਆਂ ਨੂੰ ਛੱਡ ਸੰਨੀ, ਮਾਂ ਨੂੰ ਧਿਆ ਲਈਏ
ਚਰਨਾਂ ਚ ਬਹਿ ਕੇ ਦੋਸ਼ੀ, ਸੀਸ ਨਿਵਾ ਲਈਏ ll,
ਨਹੀਓਂ ਲੱਭਣਾ ਏ ਮਾਂ ਦੇ ਜੇਹਾ ਹੋਰ ll, ਓਥੇ ਮਾਂ ਜਰੂਰ ਆਉਂਦੀ ਏ,,,
ਜਿੱਥੇ ਪੈਂਦਾ ਏ lll ਜੈਕਾਰਿਆਂ ਦਾ ਸ਼ੋਰ,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ ਬਾਘੀਓ ਵਾਲੇ
download bhajan lyrics (865 downloads)