होजो सारे तू सी भी त्यार भगतो,
लगा मेला चिंतपूर्णी दे द्वार भगतो,
किन मीन किन मीन कनियाँ पैनदियां,
संगता रल मिल जय माँ केहन्दियाँ,
सारे बोलदे ने जय जय कार माँ दी भगतो,
लगा मेला चिंतपूर्णी दे द्वार भगतो,
भजदे ने ढोल कई भंगड़े भी पौंदे ने,
चिमटे छैने ते कई टल खदकानदे,
आउंदी तालियां दी आवाज बेशुमार भगतो,
लगा मेला चिंतपूर्णी दे द्वार भगतो,
राजू भी हरिपुरियाँ गावे,
गा गा के सोनिआ भी हज़ारी लगावे,
मथा टेक दा सारा संसार भगतो,
लगा मेला चिंतपूर्णी दे द्वार भगतो,
ਹੋ ਜਾਓ ਸਾਰੇ ਤੁਸੀਂ ਵੀ, ਤਿਆਰ ਭਗਤੋ ll
ਲੱਗਾ ਮੇਲਾ ਚਿੰਤਪੁਰਨੀ ਦੇ, ਦਵਾਰ ਭਗਤੋ ll
ਕਿਣਮਿਣ ਕਿਣਮਿਣ, ਕਣੀਆਂ ਪੈਂਦੀਆਂ
ਸੰਗਤਾਂ ਰਲਮਿਲ, ਜੈ ਮਾਂ ਕਹਿੰਦਿਆਂ ll
ਸਾਰੇ 'ਬੋਲਦੇ ਨੇ ਮਾਂ ਦੀ, ਜੈ ਜੈਕਾਰ ਭਗਤੋ ll'
ਲੱਗਾ ਮੇਲਾ ਚਿੰਤਪੁਰਨੀ ਦੇ,,,,,,,,,,,,,,
ਵੱਜਦੇ ਨੇ ਢੋਲ ਕਈ, ਭੰਗੜੇ ਵੀ ਪਾਉਂਦੇ ਨੇ
ਚਿਮਟੇ ਛੈਣੇ ਤੇ ਕਈ, ਟੱਲ ਖੜਕਾਉਂਦੇ ਨੇ ll
ਆਉਂਦੀ 'ਤਾਲੀਆਂ ਦੀ ਆਵਾਜ਼, ਬੇ-ਸ਼ੁਮਾਰ ਭਗਤੋ ll'
ਲੱਗਾ ਮੇਲਾ ਚਿੰਤਪੁਰਨੀ ਦੇ,,,,,,,,,,,,,,
ਰਾਜੂ ਵੀ, ਹਰੀ ਪੁਰੀਆ ਗਾਵੇ
ਗਾ ਗਾ ਕੇ ਸੋਨੀਆ ਵੀ, ਹਾਜ਼ਰੀ ਲਗਾਵੇ ll
ਮੱਥਾ 'ਟੇਕਦਾ ਸਾਰਾ, ਸੰਸਾਰ ਭਗਤੋ ll'
ਲੱਗਾ ਮੇਲਾ ਚਿੰਤਪੁਰਨੀ ਦੇ,,,,,,,,,,,,,,,