साणु सब कुझ मिल जाना

सहनु सब कुझ मिल जाना,
माँ तेरा प्यार नि मिलना,
मैं रो रो के माँ हार गया,
तेरा प्यार नि मिलना,
सहनु सब कुझ मिल जाना,
माँ तेरा प्यार नि मिलना,

चानियाँ राता माँ सहनु लगन हनेरियां,
जदों माई तेरी यादा औनदियाँ तेरियां,
तेरे बिन ना आवन साहवा माँ,
तेरे बिन ना आवन साहवा माँ,
माँ तेरा प्यार नि मिलना,
सहनु सब कुझ मिल जाना,

तेरा एह विछोडा मेंथो झलिया नि जांदा,
रोंदियाँ ने अखियाँ ते दिल गोते खांदा,
जो दूर करे गम मेरा माँ
जो दूर करे गम मेरा माँ
गमखार नि मिलना,
माँ तेरा प्यार नि मिलना,
सहनु सब कुझ मिल जाना,

किवे भूल जावा माँ तेरे किते उपकार मैं,
हद नालो वद तेथो पाइयां सी जो प्यार मैं,
तेरे भाजो गुलशन विच माये,
तेरे भाजो गुलशन विच माये,
गुलजार नही मिलना,
माँ तेरा प्यार नि मिलना,
सहनु सब कुझ मिल जाना,


ਸਾਨੂੰ ਸਭ ਕੁਝ ਮਿਲ ਜਾਣਾ,
ਮਾਂ ਤੇਰਾ ਪਿਆਰ ਨੀ ਮਿਲਣਾ
ਮੈਂ ਰੋ ਰੋ ਕੇ ਮਾਂ ਹਾਰ ਗਿਆ,,, ll,
ਤੇਰਾ ਪਿਆਰ ਨੀ ਮਿਲਣਾ x2,ਹੋ,,,,,
ਸਾਨੂੰ ਸਭ ਕੁਝ ਮਿਲ ਜਾਣਾ,
ਮਾਂ ਤੇਰਾ ਪਿਆਰ ਨੀ ਮਿਲਣਾ ll

ਚਾਨਣੀਆਂ ਰਾਤਾਂ ਮਾਂ, ਸਾਨੂੰ ਲੱਗਣ ਹਨੇਰੀਆਂ
ਜਦੋਂ ਮਾਏਂ ਤੇਰੀ, ਯਾਦਾਂ ਆਉਂਦੀਆਂ ਤੇਰੀਆਂ
ਤੇਰੇ ਬਿਨ ਨਾ ਆਵਣ, ਸਾਹਵਾਂ ਮਾਂ
ਤੇਰੇ ਬਿਨ ਨਾ ਆਵਣ, ਸਾਹਵਾਂ ਮਾਂ,
ਤੇਰਾ ਪਿਆਰ ਨੀ ਮਿਲਣਾ,
ਮਾਂ ਤੇਰਾ ਪਿਆਰ ਨੀ ਮਿਲਣਾ,
ਸਾਨੂੰ ਸਭ ਕੁਝ ਮਿਲ ਜਾਣਾ ਮਾਂ,,,,,,,,,,,

ਤੇਰਾ ਇਹ ਵਿਛੋੜਾ, ਮੈਥੋਂ ਝੱਲਿਆ ਨੀ ਜਾਂਦਾ
ਰੋਂਦੀਆਂ ਨੇ ਅੱਖੀਆਂ, ਤੇ ਦਿਲ ਗੋਤੇ ਖਾਂਦਾ
ਜੋ ਦੂਰ ਕਰੇ ਗ਼ਮ, ਮੇਰਾ ਮਾਂ
ਜੋ ਦੂਰ ਕਰੇ ਗ਼ਮ, ਮੇਰਾ ਮਾਂ,
ਗ਼ਮਖ਼ਾਰ ਨੀ ਮਿਲਣਾ,
ਮਾਂ ਤੇਰਾ ਪਿਆਰ ਨੀ ਮਿਲਣਾ,
ਸਾਨੂੰ ਸਭ ਕੁਝ ਮਿਲ ਜਾਣਾ, ਮਾਂ,,,,,,,,,,


ਕਿਵੇਂ ਭੁੱਲ ਜਾਂਵਾ ਮਾਂ, ਤੇਰੇ ਕੀਤੇ ਉਪਕਾਰ ਮੈਂ
ਹੱਦ ਨਾਲੋਂ ਵੱਧ ਤੈਥੋਂ ਪਾਇਆ, ਸੀ ਜੋ ਪਿਆਰ ਮੈਂ
ਤੇਰੇ ਬਾਝੋਂ ਗੁਲਸ਼ਨ ਵਿੱਚ ਮਾਏਂ
ਤੇਰੇ ਬਾਝੋਂ ਗੁਲਸ਼ਨ ਵਿੱਚ ਮਾਏਂ,
ਗੁਲਜ਼ਾਰ ਨੀ ਮਿਲਣਾ,
ਮਾਂ ਤੇਰਾ ਪਿਆਰ ਨੀ ਮਿਲਣਾ,
ਸਾਨੂੰ ਸਭ ਕੁਝ ਮਿਲ ਜਾਣਾ ਮਾਂ,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
download bhajan lyrics (842 downloads)