मख़्खना दा चोर ना किसे नू तारदा

मखना दा चोर ना किसे नु तारदा,
गौआ चारदा नाले ढाके मारदा,
मखना दा चोर ना किसे नु तारदा,
गौआ चारदा नाले ढाके मारदा,

गोपियाँ दे नाल नाल फिरदा अकेला वे.
ऍस नु न काम साहम डोलदा इ वेहला वे,
विंजना नु छड दिंदा भूखा प्यार दा,
गौआ चारदा नाले ढाके मारदा,


जग नु भुला के रखो भाग खुल जानगे,
काश क्रोध लोभ छड़ो जद शाम आनगे,
सीधा साधा रास्ता है सत्कार दा,
गौआ चारदा नाले ढाके मारदा,

यमुना दे तीर उते चीर चोर लेनदा वे,
कदम ओहदे थले आऊ गोपियाँ नु कहंदा वे,
उची नीची गला नु न एह विचारदा,
गौआ चारदा नाले ढाके मारदा,

चोरी दे बहाने कदी साडे घर आवी तू,
आपने प्यारियां नु गले वी लगावी तू,
मधुप शाम दोहड़ा आवे जो पुकारदा,
गौआ चारदा नाले ढाके मारदा,


ਮੱਖਣਾ ਦਾ ਚੋਰ, ਨਾ ਕਿਸੇ ਨੂੰ ਤਾਰਦਾ ll,
ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ l
ਮੱਖਣਾ ਦਾ ਚੋਰ, ਨਾ ਕਿਸੇ ਨੂੰ ਤਾਰਦਾ ll,
ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ l

ਗੋਪੀਆਂ ਦੇ ਨਾਲ ਨਾਲ, ਫਿਰਦਾ ਅਕੇਲਾ ਵੇ
ਐਸ ਨੂੰ ਨਾ ਕਾਮ ਸਾਹਮ, ਡੋਲਦਾ ਈ ਵੇਹਲਾ ਵੇ
ਵਿਅੰਜਨਾਂ ਨੂੰ ਛੱਡ ਦਿੰਦਾ, ਭੁੱਖਾ ਪਿਆਰ ਦਾ ll,
ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ,,,,,,,,,

ਜੱਗ ਨੂੰ ਭੁਲਾ ਕੇ ਰੱਖੋ, ਭਾਗ ਖੁੱਲ ਜਾਣਗੇ
ਕਾਮ ਕ੍ਰੋਧ ਲੋਭ ਛੱਡੋ, ਜਦ ਸ਼ਾਮ ਆਣਗੇ
ਸੀਧਾ ਸਾਧਾ ਰਾਸਤਾ ਹੈ, ਸਤਿਕਾਰ ਦਾ ll,
ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ,,,,,,,,

ਯਮੁਨਾ ਦੇ ਤੀਰ ਉੱਤੇ, ਚੀਰ ਚੋइ ਰ ਲੈਂਦਾ ਵੇ
ਕਦਮ ਓਹਦੇ ਥੱਲੇ ਆਓ, ਗੋਪੀਆਂ ਨੂੰ ਕਹਿੰਦਾ ਵੇ
ਉੱਚੀ ਨੀਚੀ ਗੱਲਾਂ ਨੂੰ ਨਾ, ਇਹ ਵਿਚਾਰਦਾ ll,
ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ,,,,,,,,

ਚੋਰੀ ਦੇ ਬਹਾਨੇ ਕਦੀ, ਸਾਡੇ ਘਰ ਆਵੀਂ ਤੂੰ
ਆਪਣੇ ਪਿਆਰਿਆ ਨੂੰ, ਗਲੇ ਵੀ ਲਗਾਵੀਂ ਤੂੰ
ਮਧੁਕ ਸ਼ਾਮ ਦੌੜਾ ਆਵੇ, ਜੋ ਪੁਕਾਰਦਾ ll,
ਗਊਆਂ ਚਾਰਦਾ, ਨਾਲੇ ਡਾਕੇ ਮਾਰਦਾ,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (861 downloads)