मैं सतगुरु वाली हो गई आ,
मेनू नशा नाम दा रहंदा ए,
मैं सतगुरु वाली हो गई आ,
नाम रस मैं पीता अंदर मिट गये सारे दुःख दलीदर,
मैं कमली कमली हो गई आ मेनू नशा नाम दा रहंदा ऐ,
मैं सतगुरु वाली हो गई आ,
सतुगुरु मेरे सब तो सोहने ऐना वरगे हो नि होने,
देख भूख जन्मा दी लहन्दी आ मेनू नशा नाम दा रहंदा ऐ,
मैं सतगुरु वाली हो गई आ,
ओहदी महिमा गाऊंदी फिरदी लोका नु स्मजौंदी फिरदी,
जे जिन्दगी पार लंगाउनी आ मेनू नशा नाम दा रहंदा ए,
मैं सतगुरु वाली हो गई आ,
रहिये वाले ने मन समजाया रोशन गुरु रविदास नु पाया,
लेखक महिमा सब नु सुनाउनियाँ मेनू नशा नाम दा रहंदा ऐ
ਮੈ ਸਤਿਗੁਰ ਵਾਲੀ ਹੋ ਗਈ ਆ
ਮੈਨੂੰ ਨਸ਼ਾ ਨਾਮ ਦਾ ਰਹਿੰਦਾ ਏ
ਮੈ ਸਤਿਗੁਰ ਵਾਲੀ ਹੋ ਗਈ ਆ
ਨਾਮ ਰੱਸ ਮੈ ਪੀਤਾ ਅੰਦਰ ਮਿਟ ਗਏ ਸਾਰੇ ਦੁੱਖ ਦਲੀਦਰ
ਮੈ ਕਮਲੀ ਰਮਲੀ ਹੋ ਗਈ ਆ ਮੈਨੂੰ ਨਸ਼ਾ ਨਾਮ ਦਾ ਰਹਿੰਦਾ ਏ
ਮੈ ਸਤਿਗੁਰ ਵਾਲੀ ਹੋ ਗਈ ਆ
ਸਤਿਗੁਰ ਮੇਰੇ ਸਭ ਤੋ ਸੋਹਣੇ ਇੰਨਾਂ ਵਰਗੇ ਹੋਰ ਨੀ ਹੋਣੇ
ਦੇਖ ਭੁੱਖ ਜਨਮਾ ਦੀ ਲਹਿੰਦੀ ਆ ਮੈਨੂੰ ਨਸ਼ਾ ਨਾਮ ਦਾ ਰਹਿੰਦਾ ਏ
ਮੈ ਸਤਿਗੁਰ ਵਾਲੀ ਹੋ ਗਈ ਆ
ਉਹਦੀ ਮਹਿਮਾ ਗਾਉਦੀ ਫਿਰਦੀ ਲੋਕਾਂ ਨੂੰ ਸਮਝਾਉਦੀ ਫਿਰਦੀ
ਜੇ ਜਿੰਦਗੀ ਪਾਰ ਲਗਾਉਣੀ ਆ ਮੈਨੂੰ ਨਸ਼ਾ ਨਾਮ ਦਾ ਰਹਿੰਦਾ ਏ
ਮੈ ਸਤਿਗੁਰ ਵਾਲੀ ਹੋ ਗਈ ਆ
ਰਹਿਪੇ ਵਾਲੇ ਨੇ ਮਨ ਸਮਜਾਇਆ ਰੋਸ਼ਨ ਗੁਰੂ ਰਵਿਦਾਸ ਨੂੰ ਪਾਇਆ
ਲਿਖਕੇ ਮਹਿਮਾ ਸਭ ਨੂੰ ਸੁਣਾਉਣੀਆ ਮੈਨੂੰ ਨਸ਼ਾ ਨਾਮ ਦਾ ਰਹਿੰਦਾ ਏ
ਭਜਨ ਲੇਖਕ ਰੋਸ਼ਨ ਰਹਿਪੇ ਵਾਲਾ
ਮੋਬਾਇਲ 9878108448